ਪੰਜਾਬ (Punjab)

balbir

ਸਿਹਤ ਮੰਤਰੀ ਮਿਉਂਸਪਲ ਕੌਂਸਲਰਾਂ ਤੇ ਅਧਿਕਾਰੀਆਂ ਨਾਲ ਹੋਏ ਰੂਬਰੂ

ਪਟਿਆਲਾ 4 ਅਪ੍ਰੈਲ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਨਗਰ ਨਿਗਮ ਦਫ਼ਤਰ ਵਿਖੇ ਦਿਹਾਤੀ  ਹਲਕੇ ਦੇ  ਮਿਊਸਪਲ ਕੌਂਸਲਰਾਂ ਅਤੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਹੱਤਵਪੂਰਨ ਮੀਟਿੰਗ ਕੀਤੀ, ਜਿਸ ਦੌਰਾਨ ਹਲਕੇ  ਵਿੱਚ ਚੱਲ ਰਹੀਆਂ ਬੁਨਿਆਦੀ ਸੁਵਿਧਾਵਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ ਗਿਆ। ਮੀਟਿੰਗ ਦੌਰਾਨ ਕੌਂਸਲਰਾਂ ਵੱਲੋਂ […]

ਸਿਹਤ ਮੰਤਰੀ ਮਿਉਂਸਪਲ ਕੌਂਸਲਰਾਂ ਤੇ ਅਧਿਕਾਰੀਆਂ ਨਾਲ ਹੋਏ ਰੂਬਰੂ Read More »

pu

ਪੰਜਾਬੀ ਯੂਨੀਵਰਸਿਟੀ ਵੱਲੋਂ ਕਾਂਸਟੀਚਿਊਟ ਕਾਲਜਾਂ ਦਾ ਸਾਂਝਾ ਪ੍ਰਾਸਪੈਕਟਸ ਜਾਰੀ

ਪਟਿਆਲਾ, 4 ਮਈ – ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਅੱਜ ਨਵੇਂ ਵਿਦਿਅਕ ਸੈਸ਼ਨ 2026-27 ਲਈ ਯੂਨੀਵਰਸਿਟੀ ਦੇ ਕਾਂਸਟੀਚਿਊਂਟ ਕਾਲਜਾਂ ਦਾ ਸਾਂਝਾ ਪ੍ਰਾਸਪੈਕਟਸ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਇੱਕ ਨਵਾਂ ਸੌਫ਼ਟਵੇਅਰ ਵੀ ਲਾਂਚ ਕੀਤਾ ਗਿਆ, ਜੋ ਇਨ੍ਹਾਂ ਕਾਲਜਾਂ ਦੇ ਪ੍ਰਬੰਧਕੀ ਨਿਯੰਤਰਣ ਨੂੰ ਪ੍ਰਭਾਵਸ਼ਾਲੀ ਬਣਾਉਣ ਦੇ ਨਾਲ਼-ਨਾਲ਼ ਵਿਦਿਆਰਥੀਆਂ ਲਈ ਸਹੂਲਤ ਪ੍ਰਦਾਨ ਕਰੇਗਾ।

ਪੰਜਾਬੀ ਯੂਨੀਵਰਸਿਟੀ ਵੱਲੋਂ ਕਾਂਸਟੀਚਿਊਟ ਕਾਲਜਾਂ ਦਾ ਸਾਂਝਾ ਪ੍ਰਾਸਪੈਕਟਸ ਜਾਰੀ Read More »

EARTH

ਫਿਲੀਪੀਨਜ਼ ਦੇ ਸਮਾਰ ‘ਚ ਆਏ ਭੂਚਾਲ ਦੇ ਝਟਕੇ, ਲੋਕ ਘਬਰਾਏ

ਦਿੱਲੀ, 04 ਮਈ 2026 : ਫਿਲੀਪੀਨਜ਼ ਦੇ ਸਮਾਰ ਖੇਤਰ ਵਿੱਚ ਅੱਜ ਅਚਾਨਕ ਭੂਚਾਲ ਦੇ ਝਟਕੇ ਆਉਣ ਕਾਰਨ ਲੋਕਾਂ ਅੰਦਰ ਭਾਰੀ ਡਰ ਤੇ ਦਹਿਸਤ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਇਨਾ ਝਟਕਿਆਂ ਦੇ ਕਾਰਨ ਹਾਲਾਂਕਿ ਇਸ ਘਟਨਾ ਨਾਲ ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਕੋਈ ਪੁਸ਼ਟੀ ਨਹੀਂ ਹੋਈ, ਪਰ ਸਥਾਨਕ ਪ੍ਰਸ਼ਾਸਨ ਵੱਲੋਂ ਸਥਿਤੀ

ਫਿਲੀਪੀਨਜ਼ ਦੇ ਸਮਾਰ ‘ਚ ਆਏ ਭੂਚਾਲ ਦੇ ਝਟਕੇ, ਲੋਕ ਘਬਰਾਏ Read More »

arvind

ਰੋਹਿਣੀ ‘ਚ 121 ਫੁੱਟ ਪਰਸ਼ੂਰਾਮ ਮੂਰਤੀ ਲਈ ਹਮਾਇਤ ਤੇਜ਼: ਡਾ. ਅਰਵਿੰਦ ਸ਼ਰਮਾ ਵੱਲੋਂ ਮਨਜ਼ੂਰੀ ਦੀ ਮੰਗ

ਨਵੀਂ ਦਿੱਲੀ, 04 ਮਈ 2026 : ਦਿੱਲੀ ਵਿਧਾਨ ਸਭਾ ਚੋਣਾਂ ਦੇ ਮਾਹੌਲ ਵਿੱਚ ਜਾਪਾਨੀ ਪਾਰਕ, ਰੋਹਿਣੀ ਵਿੱਚ ਭਗਵਾਨ ਪਰਸ਼ੂਰਾਮ ਦੀ 121 ਫੁੱਟ ਉੱਚੀ ਮੂਰਤੀ ਸਥਾਪਿਤ ਕਰਨ ਦੀ ਮੰਗ ਨੂੰ ਹੁਣ ਰਾਜਨੀਤਿਕ ਹਮਾਇਤ ਮਿਲਦੀ ਦਿਖਾਈ ਦੇ ਰਹੀ ਹੈ। ਸਹਿਕਾਰਤਾ, ਜੇਲ੍ਹਾਂ, ਚੋਣਾਂ, ਵਿਰਾਸਤ ਅਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਇਸ ਮੰਗ ਦਾ ਖੁੱਲ੍ਹਾ ਸਮਰਥਨ ਕਰਦਿਆਂ ਦਿੱਲੀ

ਰੋਹਿਣੀ ‘ਚ 121 ਫੁੱਟ ਪਰਸ਼ੂਰਾਮ ਮੂਰਤੀ ਲਈ ਹਮਾਇਤ ਤੇਜ਼: ਡਾ. ਅਰਵਿੰਦ ਸ਼ਰਮਾ ਵੱਲੋਂ ਮਨਜ਼ੂਰੀ ਦੀ ਮੰਗ Read More »

bittu

ਬੰਗਾਲ ਦੀ ਤਰ੍ਹਾ ਪੰਜਾਬ ਅੰਦਰ ਵੀ ਭਾਜਪਾ ਦਾ ਚਲੇਗਾ ਜਾਦੂ : ਰਵਨੀਤ ਬਿੱਟੂ

ਨਵੀਂ ਦਿੱਲੀ, 04 ਮਈ 2026 : ਕੇਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਗੱਲਬਾਤ ਕਰਦਿਆਂ ਆਖਿਆ ਕਿ ਜਿਸ ਤਰ੍ਹਾ ਪੱਛਮੀ ਬੰਗਾਲ ਅੰਦਰ ਭਾਜਪਾ ਦਾ ਜਾਦੂ ਚਲਿਆ ਹੈ, ਹੁਣ ਉਸੇ ਤਰ੍ਹਾਂ ਪੰਜਾਬ ਅੰਦਰ ਵੀ ਭਾਜਪਾ ਆਪਣਾ ਜਾਦੂ ਦਿਖਾਵੇਗੀ। ਉਨਾ ਕਿਹਾ ਕਿ ਬੰਗਾਲ ਦੇ ਵੋਟਰਾਂ ਨੇ ਮਾਫੀਆ ਰਾਜ, ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਸਪੱਸ਼ਟ ਫੈਸਲਾ

ਬੰਗਾਲ ਦੀ ਤਰ੍ਹਾ ਪੰਜਾਬ ਅੰਦਰ ਵੀ ਭਾਜਪਾ ਦਾ ਚਲੇਗਾ ਜਾਦੂ : ਰਵਨੀਤ ਬਿੱਟੂ Read More »

camp

ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਨੇ ਕੀਤਾ ਪੀ.ਐਚ.ਸੀ ਅਜਨੌਦਾ ਦਾ ਦੌਰਾ

ਪਟਿਆਲਾ, 4 ਮਈ  : ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਪਟਿਆਲਾ ਦੇ ਸਿਵਲ ਸਰਜਨ ਡਾ. ਸ਼ੈਲੀ ਜੇਤਲੀ ਵੱਲੋਂ ਪੀ.ਐਚ.ਸੀ ਅਜਨੌਦਾ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਸੱਭ ਤੋਂ ਪਹਿਲਾਂ ਸਟਾਫ ਦੀ ਹਾਜ਼ਰੀ ਚੈੱਕ ਕੀਤੀ ਗਈ। ਇਸ

ਸਿਵਲ ਸਰਜਨ ਪਟਿਆਲਾ ਡਾ. ਸ਼ੈਲੀ ਜੇਤਲੀ ਨੇ ਕੀਤਾ ਪੀ.ਐਚ.ਸੀ ਅਜਨੌਦਾ ਦਾ ਦੌਰਾ Read More »

sagar

ਸਾਹਿਤ ਕਲਸ਼ ਪਰਿਵਾਰ ਪਟਿਆਲਾ ਦੀ ਮਾਸਿਕ ਗੋਸ਼ਟੀ ਵਿੱਚ ਸਾਹਿਤਕਾਰਾਂ ਨੇ ਬਿਖੇਰੇ ਰਚਨਾਵਾਂ ਦੇ ਰੰਗ

ਪਟਿਆਲਾ। ਸਾਹਿਤ ਕਲਸ਼ ਪਰਿਵਾਰ ਪਟਿਆਲਾ ਵੱਲੋਂ ਆਯੋਜਿਤ ਮਾਸਿਕ ਗੋਸ਼ਟੀ ਵਿੱਚ ਸਾਹਿਤਕ ਰੰਗ ਦੇਖਣ ਨੂੰ ਮਿਲਿਆ।  ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਦਿਨੇਸ਼ ਸੂਦ, ਪਵਨ ਗੋਇਲ, ਮੰਜੂ ਮੈਮ ਅਤੇ ਰਾਜਪਾਲ ਕੌਰ ਮਸਤ ਜੀ ਨੇ ਸ਼ਿਰਕਤ ਕੀਤੀ।  ਮੰਚ ਦੇ ਸੰਸਥਾਪਕ ਸ਼ਾਇਰ ਸਾਗਰ ਸੂਦ ਸੰਜੇ ਨੇ ਮੰਚ ਸਾਂਝਾ ਕਰਦਿਆਂ ਸਾਰਿਆਂ ਦਾ ਸਵਾਗਤ ਕੀਤਾ। ਇਸ ਪ੍ਰੋਗਰਾਮ ਵਿੱਚ 30 ਸਾਹਿਤਕਾਰਾਂ ਨੇ

ਸਾਹਿਤ ਕਲਸ਼ ਪਰਿਵਾਰ ਪਟਿਆਲਾ ਦੀ ਮਾਸਿਕ ਗੋਸ਼ਟੀ ਵਿੱਚ ਸਾਹਿਤਕਾਰਾਂ ਨੇ ਬਿਖੇਰੇ ਰਚਨਾਵਾਂ ਦੇ ਰੰਗ Read More »

toll

ਟੋਲ ਪਲਾਜ਼ਾ ਬੰਦ ਦਾ ਫੈਸਲਾ ਨਰਮ: ਕਿਸਾਨ ਮੋਰਚੇ ਨੇ ਘੰਟਿਆਂ ਲਈ ਕੀਤਾ ਟੋਲ-ਫ੍ਰੀ ਐਲਾਨ

ਚੰਡੀਗੜ੍ਹ, 04 ਮਈ 2026 : ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਵੱਡੇ ਪੱਧਰ ‘ਤੇ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦਾ ਐਲਾਨ ਕਰਨ ਵਾਲੇ ਆਜ਼ਾਦ ਕਿਸਾਨ ਮੋਰਚਾ (ਏਕੇਐਮ) ਪੰਜਾਬ ਨੇ ਆਪਣੇ ਫੈਸਲੇ ਵਿੱਚ ਤਬਦੀਲੀ ਕਰ ਦਿੱਤੀ ਹੈ। ਰਾਜਪਾਲ ਗੁਲਾਬ ਚੰਦ ਕਟਾਰੀਆ ਵੱਲੋਂ ਮੀਟਿੰਗ ਲਈ ਸੱਦਾ ਮਿਲਣ ਤੋਂ ਬਾਅਦ ਮੋਰਚੇ ਨੇ ਅਣਮਿੱਥੇ ਸਮੇਂ ਲਈ ਟੋਲ

ਟੋਲ ਪਲਾਜ਼ਾ ਬੰਦ ਦਾ ਫੈਸਲਾ ਨਰਮ: ਕਿਸਾਨ ਮੋਰਚੇ ਨੇ ਘੰਟਿਆਂ ਲਈ ਕੀਤਾ ਟੋਲ-ਫ੍ਰੀ ਐਲਾਨ Read More »

kultar

ਅਕਾਲ ਤਖ਼ਤ ਨੇ ਵਿਧਾਨ ਸਭਾ ਸਪੀਕਰ ਨੂੰ 8 ਮਈ ਨੂੰ ਹਾਜ਼ਰ ਹੋਣ ਦੇ ਹੁਕਮ

ਅੰਮ੍ਰਿਤਸਰ, 02 ਮਈ 2026 : ਪੰਜਾਬ ਵਿੱਚ ਬੇਅਦਬੀ ਮਾਮਲਿਆਂ ਸਬੰਧੀ ਬਣ ਰਹੇ ਕਾਨੂੰਨ ਨੂੰ ਲੈ ਕੇ ਧਾਰਮਿਕ ਤੇ ਰਾਜਨੀਤਿਕ ਤਣਾਅ ਵਧਦਾ ਨਜ਼ਰ ਆ ਰਿਹਾ ਹੈ। ਜਿਥੇ ਇਕ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਤਲਬ ਕਰਦਿਆਂ 8 ਮਈ ਨੂੰ ਸਵੇਰੇ 11

ਅਕਾਲ ਤਖ਼ਤ ਨੇ ਵਿਧਾਨ ਸਭਾ ਸਪੀਕਰ ਨੂੰ 8 ਮਈ ਨੂੰ ਹਾਜ਼ਰ ਹੋਣ ਦੇ ਹੁਕਮ Read More »

vijay

ਚੋਣਾਂ : ਦੱਖਣੀ ਰਾਜਾਂ ‘ਚ ਗਿਣਤੀ ਦੌਰਾਨ ਵੱਡੇ ਉਲਟਫੇਰ, ਤਾਮਿਲਨਾਡੂ ‘ਚ ਵਿਜੇ ਦਾ ਚਲਿਆ ਜਾਦੂ

ਚੇਨਈ/ਤਿਰੁਵਨੰਤਪੁਰਮ, 4 ਮਈ 2026 : ਦੇਸ਼ ਵਿਚ ਜਿਥੇ ਬੰਗਾਲ ਅੰਦਰ ਭਾਜਪਾ ਦਾ ਜਾਦੂ ਚਲਿਆ ਹੈ, ਉਥੇਦੂਸਰੇ ਪਾਸੇ ਅਸਾਮ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਿੱਚ ਵਿਧਾਨ ਸਭਾ ਚੋਣਾਂ ਦੀ ਵੋਟ ਗਿਣਤੀ ਜਾਰੀ ਹੈ। ਦਸ ਦਈਏ ਕਿ ਤਾਜ਼ਾ ਰੁਝਾਨਾਂ ਨੇ ਕਈ ਹੈਰਾਨ ਕਰਨ ਵਾਲੇ ਮੋੜ ਪੇਸ਼ ਕੀਤੇ ਹਨ। ਕੇਰਲ, ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਮੌਜੂਦਾ ਮੁੱਖ ਮੰਤਰੀ ਆਪਣੀਆਂ ਸੀਟਾਂ

ਚੋਣਾਂ : ਦੱਖਣੀ ਰਾਜਾਂ ‘ਚ ਗਿਣਤੀ ਦੌਰਾਨ ਵੱਡੇ ਉਲਟਫੇਰ, ਤਾਮਿਲਨਾਡੂ ‘ਚ ਵਿਜੇ ਦਾ ਚਲਿਆ ਜਾਦੂ Read More »

Scroll to Top