ਟੀਵੀਕੇ ਸਰਕਾਰ ਦਾ ਵੱਡਾ ਵਿਸਥਾਰ : ਮੰਤਰੀ ਮੰਡਲ ਵਿਚ ਮਿਲੀ ਕਾਂਗਰਸੀ ਵਿਧਾਇਕਾਂ ਨੂੰ ਥਾਂ
ਚੇਨਈ, 21 ਮਈ 2026 : ਤਾਮਿਲਨਾਡੂ ਵਿੱਚ ਟੀਵੀਕੇ ਸਰਕਾਰ ਵਿਚ ਵਿਸਥਾਰ ਹੋਇਆ ਹੈ, ਜਿਸ ਤਹਿਤ ਕਾਂਗਰਸ ਦੇ ਦੋ ਵਿਧਾਇਕਾਂ ਨੂੰ ਮੰਤਰੀ ਮੰਡਲ ਵਿਚ ਥਾਂਵੀ ਮਿਲੀ ਹੈ। ਜਾਣਕਾਰੀ ਦੇ ਅਨੁਸਾਰ ਮੁੱਖ ਮੰਤਰੀ ਸੀ. ਜੋਸਫ਼ ਵਿਜੇ ਦੀ ਅਗਵਾਈ ਹੇਠ ਚੱਲ ਰਹੀ ਟੀਵੀਕੇ ਸਰਕਾਰ ਨੇ ਵੀਰਵਾਰ ਨੂੰ ਆਪਣੇ ਮੰਤਰੀ ਮੰਡਲ ਦਾ ਵੱਡਾ ਵਿਸਥਾਰ ਕਰ ਦਿੱਤਾ। ਮੁੱਖ ਮੰਤਰੀ ਵੱਲੋਂ […]
ਟੀਵੀਕੇ ਸਰਕਾਰ ਦਾ ਵੱਡਾ ਵਿਸਥਾਰ : ਮੰਤਰੀ ਮੰਡਲ ਵਿਚ ਮਿਲੀ ਕਾਂਗਰਸੀ ਵਿਧਾਇਕਾਂ ਨੂੰ ਥਾਂ Read More »









