ਪੁਲਵਾਮਾ ਹਮਲੇ ਦਾ ਵੱਡਾ ਅੱਤਵਾਦੀ ਹੋਇਆ ਢੇਰ, ਅਣਪਛਾਤਿਆਂ ਨੇ ਮਾਰੀ ਗੋਲੀ
ਮੁਜ਼ੱਫਰਾਬਾਦ, 21 ਮਈ 2026 : ਪੁਲਵਾਮਾ ਹਮਲੇ ਦਾ ਇਕ ਵੱਡਾ ਦੋਸ਼ੀ ਅੱਜ ਢੇਰ ਹੋ ਗਿਆ ਹੈ, ਜਿਸਨੂੰ ਕੁੱਝ ਅਣਪਛਾਤਿਆਂ ਨੇ ਗੋਲੀ ਮਾਰ ਦਿਤੀ ਹੈ। ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਗਤੀਵਿਧੀਆਂ ਨਾਲ ਜੁੜੇ ਇੱਕ ਵੱਡੇ ਨਾਮ ਅਰਜਮੰਦ ਗੁਲਜ਼ਾਰ ਉਰਫ਼ ਬੁਰਹਾਨ ਹਮਜ਼ਾ ਦੇ ਪਾਕਿਸਤਾਨ ਵਿੱਚ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਧਿਕਾਰੀਆਂ […]
ਪੁਲਵਾਮਾ ਹਮਲੇ ਦਾ ਵੱਡਾ ਅੱਤਵਾਦੀ ਹੋਇਆ ਢੇਰ, ਅਣਪਛਾਤਿਆਂ ਨੇ ਮਾਰੀ ਗੋਲੀ Read More »









