ਦੇਸ਼

adhikari

ਬੰਗਾਲ ਵਿਚ ਸੁਵੇਦੂ ਅਧਿਕਾਰੀ ਬਣ ਸਕਦੇ ਹਨ ਮੁੱਖ ਮੰਤਰੀ

ਕੋਲਕਾਤਾ, 8 ਮਈ 2026 : ਪੱਛਮੀ ਬੰਗਾਲ ਵਿੱਚ ਭਾਜਪਾ ਦੀ ਹੋਈ ਸ਼ਾਨਦਾਰ ਜਿੱਤ ਤੋ ਬਾਅਦ ਹੁਣ ਸਰਕਾਰ ਬਣਾਉਣ ਲਈ ਜੋੜ ਤੋੜ ਸੁਰੂ ਹੋ ਗਿਆ ਹੈ ਤੇ ਹਰ ਕੋਈ ਦੌੜ ਵਿਚ ਨਜਰ ਆ ਰਿਹਾ ਹੈ। ਜਾਣਕਾਰੀ ਦੇ ਅਨੁਸਾਰ ਪਾਰਟੀ ਸੂਤਰਾਂ ਅਨੁਸਾਰ ਸੁਵੇਂਦੂ ਅਧਿਕਾਰੀ ਨੂੰ ਸੂਬੇ ਦਾ ਨਵਾਂ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ, ਜਦਕਿ ਸਰਕਾਰ ਵਿੱਚ […]

ਬੰਗਾਲ ਵਿਚ ਸੁਵੇਦੂ ਅਧਿਕਾਰੀ ਬਣ ਸਕਦੇ ਹਨ ਮੁੱਖ ਮੰਤਰੀ Read More »

somnath

ਹਰਿਆਣਾ ‘ਚ 11 ਮਈ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ ‘ਸੋਮਨਾਥ ਸਵਾਭੀਮਾਨ ਪਰਵ’, ਤਿਆਰੀਆਂ ਤੇਜ਼

ਚੰਡੀਗੜ੍ਹ, 08 ਮਈ 2026: ਹਰਿਆਣਾ ‘ਚ 11 ਮਈ ਨੂੰ ‘ਸੋਮਨਾਥ ਸਵਾਭੀਮਾਨ ਪਰਵ’ ਧੂਮਧਾਮ ਨਾਲ ਮਨਾਇਆ ਜਾਵੇਗਾ, ਜਿਸਨੂੰ ਲੈ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣੀਆਂ ਤਿਆਰੀਆਂ ਵੀ ਤੇਜ ਕਰ ਦਿਤੀਆਂ ਹਨ। ਦਸ ਦਈਏ ਕਿ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਰਾਜੇਸ ਖੁਲਰ ਨੇ ਨਵੀਂ ਦਿੱਲੀ ਸਥਿਤ Haryana Bhavan ਤੋਂ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸ ਕਰਕੇ

ਹਰਿਆਣਾ ‘ਚ 11 ਮਈ ਨੂੰ ਧੂਮਧਾਮ ਨਾਲ ਮਨਾਇਆ ਜਾਵੇਗਾ ‘ਸੋਮਨਾਥ ਸਵਾਭੀਮਾਨ ਪਰਵ’, ਤਿਆਰੀਆਂ ਤੇਜ਼ Read More »

pannu

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਗੁਰਪਤਵੰਤ ਪੰਨੂ ਨੇ ਦਿੱਤੀ ਧਮਕੀ : ਵਿਰੋਧ ਦੀ ਚੇਤਾਵਨੀ

ਚੰਡੀਗੜ੍ਹ, 06 ਮਈ 2026: ਖਾਲਿਸਤਾਨੀ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਦੇ ਮੁਖੀ ਗੁਰਪਤਵੰਤ ਪੰਨੂ ਵੱਲੋਂ ਪੰਜਾਬੀ ਗਾਇਕ ਦਿਲੀਜਤ ਦੋਸਾਂਝ ਨੂੰ ਇਕ ਵਾਰ ਫਿਰ ਧਮਕੀ ਦਿੱਤੀ ਗਈ ਹੈ ਅਤੇ ਧਮਕੀ ਦੌਰਾਨ ਗਾਇਕ ਦੇ “ਵਰਲਡ ਔਰਾ ਟੂਰ 2026” ਨੂੰ ਲੈ ਕੇ ਵਿਰੋਧ ਕਰਨ ਦੀ ਚਿਤਾਵਨੀ ਵੀ ਦਿਤੀ ਗਈ ਹੈ। ਜਿਕਰਯੋਗ ਹੈ ਕਿ ਵੀਡੀਓ ਵਿੱਚ ਪਨੂੰ ਨੇ ਦਿਲਜੀਤ ‘ਤੇ

ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਗੁਰਪਤਵੰਤ ਪੰਨੂ ਨੇ ਦਿੱਤੀ ਧਮਕੀ : ਵਿਰੋਧ ਦੀ ਚੇਤਾਵਨੀ Read More »

dgp

ਧਮਾਕਾ ਮਾਮਲਾ : ਪੂਰੇ ਖੇਤਰਾਂ ਨੂੰ ਸੁਰੱਖਿਆ ਮਾਪਦੰਡਾ ਅਨੁਸਾਰ ਕੀਤਾ ਸੈਨੇਟਾਈਜ : ਡੀਜੀਪੀ ਗੌਰਵ ਯਾਦਵ

ਚੰਡੀਗੜ੍ਹ, 06 ਮਈ 2026: ਜਲੰਧਰ ਅਤੇ ਅੰਮ੍ਰਿਤਸਰ ਵਿਚ ਹੋਏ ਬਲਾਸਟਾਂ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਆਖਿਆ ਕਿ ਫੋਰੈਂਸਿਕ ਟੀਮ ਮੌਕੇ ‘ਤੇ ਸਬੂਤ ਇਕੱਠੇ ਕਰ ਰਹੀ ਹੈ, ਜਦਕਿ ਵੱਖ-ਵੱਖ ਜਾਂਚ ਟੀਮਾਂ ਘਟਨਾ ਦੇ ਹਰ ਪੱਖ ਦੀ ਜਾਂਚ ਕਰ ਰਹੀਆਂ ਹਨ। ਹੁਣ ਤੱਕ ਕਿਸੇ ਵੀ ਸੰਗਠਨ ਵੱਲੋਂ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ

ਧਮਾਕਾ ਮਾਮਲਾ : ਪੂਰੇ ਖੇਤਰਾਂ ਨੂੰ ਸੁਰੱਖਿਆ ਮਾਪਦੰਡਾ ਅਨੁਸਾਰ ਕੀਤਾ ਸੈਨੇਟਾਈਜ : ਡੀਜੀਪੀ ਗੌਰਵ ਯਾਦਵ Read More »

blast

ਜਲੰਧਰ ਤੇ ਅੰਮ੍ਰਿਤਸਰ ਵਿਚ ਹੋਏ ਧਮਾਕਿਆਂ ਕਾਰਨ ਦਹਲਿਆ ਪੰਜਾਬ

ਚੰਡੀਗੜ੍ਹ, 06 ਮਈ 2026 : ਬੀਤੀ ਦੇਰ ਰਾਤ ਇਕ ਬਲਾਸਟ ਜਲੰਧਰ ਦੇ ਬੀਐਸਐਫ ਫਰੰਟੀਅਰ ਹੈਡ ਕੁਆਟਰ ਬਾਹਰ ਖੜੇ ਇਕ ਐਕਟੀਵਾ ਵਿਚ ਹੋਇਆ ਸੀ, ਜਿਸਤੋ ਬਾਅਦ ਹੁਣ ਅੰ‌ਮ੍ਰਿਤਸਰ ਅੰਦਰ ਵੀ ਆਰਮੀ ਖੇਤਰ ਵਿਚ ਬਲਾਸਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਨਾ ਧਮਾਕਿਆਂ ਦੇ ਕਾਰਨ ਪੰਜਾਬ ਪੂਰੀ ਤਰ੍ਹਾਂ ਜਿਥੇ ਦਹਲਿਆ ਨਜਰ ਆ ਰਿਹਾ ਹੈ, ਉਥੇ ਲੋਕ ਡਰੇ

ਜਲੰਧਰ ਤੇ ਅੰਮ੍ਰਿਤਸਰ ਵਿਚ ਹੋਏ ਧਮਾਕਿਆਂ ਕਾਰਨ ਦਹਲਿਆ ਪੰਜਾਬ Read More »

modi

ਭਾਰਤ-ਵੀਅਤਨਾਮ ਸੰਬੰਧਾਂ ਨੂੰ ਮਿਲਿਆ ਨਵਾਂ ਬਲ, ਤੋ ਲਾਮ ਨਾਲ ਮੋਦੀ ਦੀ ਉੱਚ-ਸਤ੍ਹਾ ਮੀਟਿੰਗ

ਨਵੀਂ ਦਿੱਲੀ, 06 ਮਈ 2026 : ਭਾਰਤ ਅਤੇ ਵੀਅਤਨਾਮ ਦਰਮਿਆਨ ਦੋਪੱਖੀ ਰਿਸ਼ਤਿਆਂ ਨੂੰ ਹੋਰ ਮਜ਼ਬੂਤੀ ਦੇਣ ਵੱਲ ਇੱਕ ਅਹਿਮ ਕਦਮ ਚੁੱਕਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਦਿੱਲੀ ਸਥਿਤ ਹੈਦਰਾਬਾਦ ਹਾਊਸ ਵਿਖੇ ਵੀਅਤਨਾਮ ਦੇ ਰਾਸ਼ਟਰਪਤੀ ਨਾਲ ਵਿਸਤ੍ਰਿਤ ਚਰਚਾ ਕੀਤੀ। ਇਹ ਦੌਰਾ ਤੋ ਲਾਮ ਦੀ ਭਾਰਤ ਲਈ ਪਹਿਲੀ ਰਾਜਕੀ ਯਾਤਰਾ ਦਾ ਹਿੱਸਾ ਹੈ। ਇਸਤੋਂ

ਭਾਰਤ-ਵੀਅਤਨਾਮ ਸੰਬੰਧਾਂ ਨੂੰ ਮਿਲਿਆ ਨਵਾਂ ਬਲ, ਤੋ ਲਾਮ ਨਾਲ ਮੋਦੀ ਦੀ ਉੱਚ-ਸਤ੍ਹਾ ਮੀਟਿੰਗ Read More »

mamta

ਬੰਗਾਲ ਚੋਣਾਂ : ਮੈ ਨੈਤਿਕ ਤੌਰ ਤੇ ਜਿੱਤੀ ਹਾਂ : ਮਮਤਾ ਬੈਨਰਜੀ

ਪੱਛਮੀ ਬੰਗਾਲ, 05 ਮਈ 2026 : ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸੂਬੇ ਦੀ ਸਿਆਸਤ ਵਿੱਚ ਤਣਾਅ ਵਧਦਾ ਜਾ ਰਿਹਾ ਹੈ। ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਨਤੀਜਿਆਂ ‘ਤੇ ਪ੍ਰਤੀਕਿਰਿਆ ਦਿੰਦਿਆਂ ਚੋਣ ਪ੍ਰਕਿਰਿਆ ਦੀ ਨਿਰਪੱਖਤਾ ‘ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ। ਮਮਤਾ ਨੇ ਇਹ ਵੀ ਦੋਸ਼ ਲਾਇਆ ਕਿ ਚੋਣ ਨਤੀਜੇ

ਬੰਗਾਲ ਚੋਣਾਂ : ਮੈ ਨੈਤਿਕ ਤੌਰ ਤੇ ਜਿੱਤੀ ਹਾਂ : ਮਮਤਾ ਬੈਨਰਜੀ Read More »

richa

ਬੰਗਾਲ ਨਤੀਜਿਆਂ ਤੇ ਬਾਲੀਬੁਡ ਅਦਾਕਾਰ ਰਿਚਾ ਚੱਢਾ ਨੇ ਕੀਤੀ ਟਿੱਪਣੀ

ਦਿੱਲੀ, 05 ਮਈ 2026 : ਬੀਤੇ ਦਿਲੀ ਬੰਗਾਲ ਦੇ ਆਏ ਨਤੀਜਿਆਂ ਤੋ ਬਾਅਦ ਹੁਣ ਬਾਲੀਬੁਡ ਵਿਚ ਵੀ ਚਰਚਾਵਾਂ ਤੇਜ ਹੋ ਗਈਆਂ ਹਨ। ਤਾਜਾ ਮਾਮਲੇ ਵਿਚ ਬਾਲੀਬੁਡ ਅਦਾਕਾਰਾ ਰਿਚਾ ਚੱਢਾ ਨੇ ਭਾਜਪਾ ਦੀ ਜਿੱਤ ਉਪਰ ਟਿਪਣੀ ਕੀਤੀ ਹੈ ਅਤੇ ਇਸਨੂੰ ਰਿਚਾ ਚੱਢਾ ਨੇ ਇੱਕ ਪੋਸਟ ਵਿੱਚ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਕੁਝ ਲੋਕ ਇਮਾਨਦਾਰੀ ਨਾਲ ਮੁਕਾਬਲਾ

ਬੰਗਾਲ ਨਤੀਜਿਆਂ ਤੇ ਬਾਲੀਬੁਡ ਅਦਾਕਾਰ ਰਿਚਾ ਚੱਢਾ ਨੇ ਕੀਤੀ ਟਿੱਪਣੀ Read More »

accident

ਕੇਐਮਪੀ ਐਕਸਪ੍ਰੈਸਵੇਅ ‘ਤੇ ਹੋਇਆ ਭਿਆਨਕ ਸੜਕ ਹਾਦਸਾ, ਪੰਜ ਪੁਲਸ ਮੁਲਾਜਮਾਂ ਦੀ ਹੋਈ ਮੌਤ

ਹਰਿਆਣਾ, 05 ਮਈ 2026 : ਹਰਿਆਣਾ ਦੇ ਨੂਹ ਜ਼ਿਲ੍ਹੇ ਵਿੱਚ ਕੁੰਡਲੀ-ਮਾਨੇਸਰ-ਪਲਵਲ ਕੇਐਮਪੀ ਐਕਸਪ੍ਰੈਸਵੇਅ ਤੇ ਹੋਏ ਭਿਆਨਕ ਸੜਕ ਹਾਦਸੇ ਵਿਚ ਪੰਜ ਪੁਲਸ ਮੁਲਾਜ਼ਮਾਂ ਦੀ ਦੁਖਦ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਹਾਦਸੇ ਦੀ ਜਾਣਕਾਰੀ ਮਿਲਦੇ ਹੀ ਰਾਹਤ ਟੀਮਾਂ ਤੁਰੰਤ ਮੌਕੇ ਤੇ ਪਹੁੰਚ ਗਈਆਂ। ਜਾਣਕਾਰੀ ਅਨੁਸਾਰ ਇਹ ਹਾਦਸਾ ਤਾਵੜੂ ਸਦਰ ਥਾਣਾ ਖੇਤਰ ਵਿੱਚ ਧੁਲਾਵਤ ਟੋਲ

ਕੇਐਮਪੀ ਐਕਸਪ੍ਰੈਸਵੇਅ ‘ਤੇ ਹੋਇਆ ਭਿਆਨਕ ਸੜਕ ਹਾਦਸਾ, ਪੰਜ ਪੁਲਸ ਮੁਲਾਜਮਾਂ ਦੀ ਹੋਈ ਮੌਤ Read More »

vijay

ਟੀਵੀਕੇ ਦੀ ਸ਼ਾਨਦਾਰ ਜਿੱਤ ਤੋ ਬਾਅਦ ਚੇਨਈ ‘ਚ ਵਿਜੇ ਦੇ ਘਰ ਬਾਹਰ ਵਧਾਈ ਭਾਰੀ ਸੁਰੱਖਿਆ

ਚੇਨਈ, 05 ਮਈ 2026 : ਦੇਸ਼ ਅੰਦਰ ਚਲੇ ਚੋਣ ਘਮਾਸਾਨ ਤੋ ਬਾਅਦ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਸਫਲਤਾ ਹਾਸਲ ਕਰਨ ਤੋਂ ਬਾਅਦ ਵਿਜੇ ਦੇ ਚੇਨਈ ਸਥਿਤ ਨਿਵਾਸ ਅਤੇ ਪਾਰਟੀ ਦਫ਼ਤਰ ਦੇ ਬਾਹਰ ਸੁਰੱਖਿਆ ਪ੍ਰਬੰਧ ਕਾਫ਼ੀ ਸਖ਼ਤ ਕਰ ਦਿੱਤੇ ਗਏ ਹਨ । ਚੋਣ ਨਤੀਜਿਆਂ ਤੋਂ ਬਾਅਦ ਸਮਰਥਕਾਂ ਦੀ ਵੱਡੀ ਭੀੜ ਇਕੱਠੀ ਹੋ ਰਹੀ ਹੈ, ਜਿਸਨੂੰ

ਟੀਵੀਕੇ ਦੀ ਸ਼ਾਨਦਾਰ ਜਿੱਤ ਤੋ ਬਾਅਦ ਚੇਨਈ ‘ਚ ਵਿਜੇ ਦੇ ਘਰ ਬਾਹਰ ਵਧਾਈ ਭਾਰੀ ਸੁਰੱਖਿਆ Read More »

Scroll to Top