ਹਰਿਆਣਾ ਸਰਕਾਰ ਦੀ 18 ਮਈ ਨੂੰ ਹੋਵੇਗੀ ਹਰਿਆਣਾ ਕੈਬਨਿਟ ਦੀ ਅਹਿਮ ਬੈਠਕ
ਚੰਡੀਗੜ੍ਹ, 14 ਮਈ 2026 : ਵਿਕਾਸ ਕਾਰਜਾਂ, ਪ੍ਰਸਾਸਨਿਕ ਸੁਧਾਰਾਂ ਅਤੇ ਹੋਰ ਲੋਕ ਹਿਤ ਯੋਜਨਾਵਾਂ ਨਾਲ ਸਬੰਧਿਤ ਪ੍ਰਸਤਾਵਾਂ ਨੂੰ ਲੈ ਕੇ ਹਰਿਆਣਾ ਸਰਕਾਰ ਵੱਲੋਂ ਰਾਜ ਕੈਬਨਿਟ ਦੀ ਅਗਲੀ ਮੀਟਿੰਗ ਸੱਦ ਲਈ ਗਈ ਹੈ। ਇਹ ਬੈਠਕ 18 ਮਈ ਨੂੰ ਸਵੇਰੇ 10 ਵਜੇ ਹਰਿਆਣਾ ਸਿਵਲ ਸਕੱਤਰੇਤ ਦੇ ਮੁੱਖ ਹਾਲ ਵਿੱਚ ਆਯੋਜਿਤ ਕੀਤੀ ਜਾਵੇਗੀ, ਜਿਸਦੀ ਅਗਵਾਈ ਮੁੱਖ ਮੰਤਰੀ ਨਾਇਬ […]
ਹਰਿਆਣਾ ਸਰਕਾਰ ਦੀ 18 ਮਈ ਨੂੰ ਹੋਵੇਗੀ ਹਰਿਆਣਾ ਕੈਬਨਿਟ ਦੀ ਅਹਿਮ ਬੈਠਕ Read More »









