ਦੇਸ਼

amritpal

ਐੱਨਐੱਸਏ ਹਿਰਾਸਤ : ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ਕੋਲ ਸ਼ਿਕਾਇਤ ਕੀਤੀ

ਦਿੱਲੀ, 16 ਦਸੰਬਰ : ਨੈਸ਼ਨਲ ਸਕਿਓਰਿਟੀ ਐਕਟ (NSA) ਅਧੀਨ ਹਿਰਾਸਤ ਵਿੱਚ ਰਹਿ ਰਹੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੀ ਬੈਂਚ ਸਾਹਮਣੇ ਪੇਸ਼ ਕੀਤਾ ਗਿਆ, ਜਿਥੇ ਉਨਾ ਹਾਈਕੋਰਟ ਕੋਲ ਆਪਣੀ ਸਿ਼ਕਾਇਤ ਦਰਜ ਕਰਵਾਈ ਹੈ। ਜਿਕਰਯੋਗ ਹੈ ਕਿ ਅੰਮ੍ਰਿਤਪਾਲ ਨੇ ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਸੁਚਿਤ […]

ਐੱਨਐੱਸਏ ਹਿਰਾਸਤ : ਅੰਮ੍ਰਿਤਪਾਲ ਸਿੰਘ ਨੇ ਹਾਈ ਕੋਰਟ ਕੋਲ ਸ਼ਿਕਾਇਤ ਕੀਤੀ Read More »

messi

ਮੈਸੀ ਦੇ ਸਮਾਗਮ ਦੌਰਾਨ ਹਫੜਾ-ਦਫੜੀ ਮਾਮਲਾ : ਰਾਜਪਾਲ ਵੱਲੋਂ ਸਟੇਡੀਅਮ ਦਾ ਦੌਰਾ

ਕੋਲਕਾਤਾ, 15 ਦਸੰਬਰ : ਅਰਜਨਟੀਨਾ ਦੇ ਵਿਸ਼ਵ ਪ੍ਰਸਿੱਧ ਫੁਟਬਾਲਰ ਲਿਓਨਲ ਮੈਸੀ ਦੀ ਆਮਦ ਮੌਕੇ ਸਾਲਟ ਲੇਕ ਸਟੇਡੀਅਮ ਵਿੱਚ ਮਚੀ ਭਗਦੜ ਦੇ ਇੱਕ ਦਿਨ ਬਾਅਦ ਪੱਛਮੀ ਬੰਗਾਲ ਦੇ ਰਾਜਪਾਲ ਸੀ. ਪੀ. ਆਨੰਦ ਬੋਸ ਨੇ ਜਾਂਚ ਕਮੇਟੀ ਦੇ ਮੈਂਬਰਾਂ ਨਾਲ ਮਿਲ ਕੇ ਸਟੇਡੀਅਮ ਦਾ ਦੌਰਾ ਕਰਕੇ ਹਾਲਾਤਾਂ ਦਾ ਜਾਇਜ਼ਾ ਲਿਆ। ਜਾਣਕਾਰੀ ਅਨੁਸਾਰ ਬੀਤੇ ਦਿਨੀ ਰਾਜਪਾਲ ਨੂੰ ਸਾਲਟ

ਮੈਸੀ ਦੇ ਸਮਾਗਮ ਦੌਰਾਨ ਹਫੜਾ-ਦਫੜੀ ਮਾਮਲਾ : ਰਾਜਪਾਲ ਵੱਲੋਂ ਸਟੇਡੀਅਮ ਦਾ ਦੌਰਾ Read More »

kill

ਕੈਨੇਡਾ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਹਤਿਆ ਨਾਲ ਇਲਾਕੇ ਅੰਦਰ ਸ਼ੋਕ ਦੀ ਲਹਿਰ

ਚੰਡੀਗੜ, 15 ਦਸੰਬਰ : ਕੈਨੇਡਾ ਸ਼ਹਿਰ ਅੰਦਰ ਦੋ ਪੰਜਾਬੀ ਨੌਜਵਾਨਾਂ ਦੀ ਗੋਲੀਆਂ ਮਾਰ ਕੇ ਹਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਪੂਰੇ ਇਲਾਕੇ ਅੰਦਰ ਸ਼ੋਕ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਅਨੁਸਾਰ ਦੋਵੇ ਨੌਜਵਾਨ ਮਾਨਸਾ ਜਿਲੇ ਨਾਲ ਸਬੰਧਿਤ ਸਨ। ਮ੍ਰਿਤਕਾਂ ਦੀ ਪਛਾਣ 27 ਸਾਲਾ ਗੁਰਦੀਪ ਸਿੰਘ ਵਾਸੀ ਪਿੰਡ ਬਰ੍ਹੇ ਅਤੇ 18 ਸਾਲਾ ਰਣਵੀਰ

ਕੈਨੇਡਾ ਵਿਚ ਦੋ ਪੰਜਾਬੀ ਨੌਜਵਾਨਾਂ ਦੀ ਹਤਿਆ ਨਾਲ ਇਲਾਕੇ ਅੰਦਰ ਸ਼ੋਕ ਦੀ ਲਹਿਰ Read More »

messi

ਭਾਰਤ ਦੌਰੇ ’ਤੇ ਲਿਓਨਲ ਮੈਸੀ, ਕੋਲਕਾਤਾ ਹਵਾਈ ਅੱਡੇ ’ਤੇ ਲੱਗਿਆ ਜਮਾਵੜਾ

ਕੋਲਕਾਤਾ , 13 ਦਸੰਬਰ :  ਅਰਜਨਟੀਨਾ ਦੇ ਵਿਸ਼ਵ ਪ੍ਰਸਿੱਧ ਫੁੱਟਬਾਲ ਸਟਾਰ ਲਿਓਨਲ ਮੈਸੀ ਸ਼ਨੀਵਾਰ ਸਵੇਰੇ ਭਾਰਤ ਦੌਰੇ ਤਹਿਤ ਕੋਲਕਾਤਾ ਪਹੁੰਚੇ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਸਵੇਰੇ ਦਾ ਸਮਾਂ ਹੋਣ ਦੇ ਬਾਵਜੂਦ, ਮੈਸੀ ਦੀ ਇੱਕ ਝਲਕ ਪਾਉਣ ਲਈ ਸੈਂਕੜੇ ਪ੍ਰਸ਼ੰਸਕ ਹਵਾਈ ਅੱਡੇ ’ਤੇ ਇਕੱਠੇ ਹੋ ਗਏ। ਲੋਕਾਂ ਦਾ ਇਨਾ ਵੱਡਾ ਜਮਾਵੜਾ ਦੇਖਣ ਨੂੰ ਮਿਲਿਆ

ਭਾਰਤ ਦੌਰੇ ’ਤੇ ਲਿਓਨਲ ਮੈਸੀ, ਕੋਲਕਾਤਾ ਹਵਾਈ ਅੱਡੇ ’ਤੇ ਲੱਗਿਆ ਜਮਾਵੜਾ Read More »

pak

ਪਾਕ ਪੀਐਮ ਸ਼ਾਹਬਾਜ ਸਰੀਫ ਜਬਰੀ ਦਾਖਲ ਹੋਏ ਪੁਤਿਨ ਦੀ ਮੀਟਿੰਗ ਵਿਚ

ਦਿੱਲੀ, 13 ਦਸੰਬਰ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੂੰ ਤੁਰਕਮੇਨਿਸਤਾਨ ਵਿੱਚ ਹੋ ਰਹੇ ਇੰਟਰਨੈਸ਼ਨਲ ਪੀਸ ਐਂਡ ਟਰੱਸਟ ਫੋਰਮ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਨਿਯਤ ਮੁਲਾਕਾਤ ਲਈ ਲੰਮਾ ਇੰਤਜ਼ਾਰ ਕਰਨਾ ਪਿਆ। ਸ਼ਾਹਬਾਜ਼ ਸ਼ਰੀਫ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੀ ਮੀਟਿੰਗ ਵਿਚ ਜਬਰੀ ਦਾਖਲ ਹੋ ਗਏ। ਜਾਣਕਾਰੀ ਮੁਤਾਬਕ ਸ਼ਾਹਬਾਜ਼ ਸ਼ਰੀਫ਼ ਕਰੀਬ 40 ਮਿੰਟ ਤੱਕ

ਪਾਕ ਪੀਐਮ ਸ਼ਾਹਬਾਜ ਸਰੀਫ ਜਬਰੀ ਦਾਖਲ ਹੋਏ ਪੁਤਿਨ ਦੀ ਮੀਟਿੰਗ ਵਿਚ Read More »

accident

ਬੱਸ ਹਾਦਸੇ ਵਿਚ 8 ਦੀ ਮੌਤ, ਕਈ ਹੋਏ ਜ਼ਖਮੀ

ਦਿਲੀ, 12 ਦਸੰਬਰ : ਆਂਧਰਾ ਪ੍ਰਦੇਸ਼ ਦੇ ਅਲੂਰੀ ਸੀਤਾਰਾਮ ਰਾਜੂ ਜ਼ਿਲ੍ਹੇ ਵਿਚ ਹੋਏ ਇਕ ਭਿਆਨਕ ਹਾਦਸੇ ਵਿਚ ਚਿੱਤੂਰ ਤੋਂ ਤਿਲੰਗਾਨਾ ਜਾ ਰਹੀ ਬੱਸ ਸੜਕ ਕੰਢੇ ਪਲਟ ਗਈ। ਹਾਦਸੇ ਵਿਚ 8 ਦੇ ਕਰੀਬ ਯਾਤਰੀਆਂ ਦੀ ਮੌਤ ਹੋ ਗਈ, ਜਦੋਂਕਿ ਕਈ ਹੋਰ ਸਵਾਰੀਆਂ ਜ਼ਖਮੀ ਹੋ ਗਈਆਂ। ਜਾਣਕਾਰੀ ਅਨੁਸਾਰ ਮੁਸਾਫ਼ਰ ਚਿੱਤੂਰ ਤੋਂ ਤਿਲੰਗਾਨਾ ਦੇ ਭੱਦਰਾਚਾਲਮ ਸਥਿਤ ਸ੍ਰੀ ਰਾਮ

ਬੱਸ ਹਾਦਸੇ ਵਿਚ 8 ਦੀ ਮੌਤ, ਕਈ ਹੋਏ ਜ਼ਖਮੀ Read More »

luthra

ਗੋਆ ਹਾਦਸਾ : ਥਾਈਲੈਡ ਵਿਚ ਸੌਰਭ ਅਤੇ ਗੌਰਵ ਲੂਥਰਾ ਹੋਏ ਗ੍ਰਿਫਤਾਰ

ਦਿੱਲੀ, 11 ਦਸੰਬਰ : ਬੀਤੇ ਦਿਨੀ ਗੋਆ ਦੇ ਇੱਕ ਨਾਈਟ ਕਲੱਬ ਵਿੱਚ ਲੱਗੀ ਭਿਆਨਕ ਅੱਗ, ਜਿਸ ਵਿੱਚ 25 ਲੋਕਾਂ ਦੀ ਮੌਤ ਹੋ ਗਈ ਸੀ, ਦੇ ਮਾਮਲੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ। ਹੁਣ ਥਾਈਲੈਂਡ ਪੁਲੀਸ ਨੇ ਇਸ ਕੇਸ ਵਿੱਚ ਲੋੜੀਂਦੇ ਦੋ ਮੁਲਜ਼ਮਾਂ ਸੌਰਭ ਲੂਥਰਾ ਅਤੇ ਉਸਦੇ ਭਰਾ ਗੌਰਵ ਲੂਥਰਾ ਨੂੰ ਫੁਕੇਟ ਵਿੱਚ ਹਿਰਾਸਤ ਵਿੱਚ ਲਿਆ

ਗੋਆ ਹਾਦਸਾ : ਥਾਈਲੈਡ ਵਿਚ ਸੌਰਭ ਅਤੇ ਗੌਰਵ ਲੂਥਰਾ ਹੋਏ ਗ੍ਰਿਫਤਾਰ Read More »

dollar

ਰੁਪਏ ਵਿੱਚ ਭਾਰੀ ਗਿਰਾਵਟ: ਡਾਲਰ ਦੇ ਮੁਕਾਬਲੇ ਡਿਗਿਆ

ਨਵੀਂ ਦਿੱਲੀ, 12 ਦਸੰਬਰ : ਇੰਟਰ-ਡੇ ਟਰੇਡ ਦੌਰਾਨ ਭਾਰਤੀ ਰੁਪੈਏ ਨੇ ਅਮਰੀਕੀ ਡਾਲਰ ਦੇ ਮੁਕਾਬਲੇ ਭਾਰੀ ਝਟਕਾ ਖਾਦਾ ਅਤੇ ਹੇਠਾ ਵਲ ਡਿਗਿਆ ਹੈ, ਜਿਸ ਕਾਰਨ ਬਜਾਰ ਬਹੁਤ ਉਪਰ ਥਲੇ ਹੋਇਆ। ਜਾਣਕਾਰੀ ਅਨੁਸਾਰ 54 ਪੈਸੇ ਡਿੱਗ ਕੇ 90.48 ਦੇ ਇਤਿਹਾਸਕ ਹੇਠਲੇ ਪੱਧਰ ’ਤੇ ਪਹੁੰਚ ਗਿਆ। ਇਹ ਪਹਿਲੀ ਵਾਰ ਹੈ ਕਿ ਰੁਪਇਆ ਖੁੱਲ੍ਹੇ ਬਾਜ਼ਾਰ ਵਿੱਚ ਇੰਨਾ ਹੇਠਾਂ

ਰੁਪਏ ਵਿੱਚ ਭਾਰੀ ਗਿਰਾਵਟ: ਡਾਲਰ ਦੇ ਮੁਕਾਬਲੇ ਡਿਗਿਆ Read More »

goyal

ਭਾਰਤ-ਅਮਰੀਕਾ ਵਿਚਾਲੇ ਵਪਾਰ ਨੂੰ ਲੈ ਕੇ ਗੱਲਬਾਤ ਜਾਰੀ : ਪੀਯੂਸ਼ ਗੋਇਲ

ਦਿੱਲੀ, 10 ਦਸੰਬਰ :  ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਵਪਾਰ ਨੂੰ ਲੈ ਕੇ ਗੱਲਬਾਤ ਜਾਰੀ ਹੈ । ‘ਪ੍ਰਵਾਸੀ ਰਾਜਸਥਾਨੀ ਦਿਵਸ’ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਗੋਇਲ ਨੇ ਕਿਹਾ ਕਿ ਇਹ ਚਰਚਾ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧਾਂ ਨੂੰ ਮਜ਼ਬੂਤੀ ਦੇਣ ਵੱਲ ਇੱਕ ਮਹੱਤਵਪੂਰਨ ਕਦਮ ਹੈ। ਮੰਤਰੀ

ਭਾਰਤ-ਅਮਰੀਕਾ ਵਿਚਾਲੇ ਵਪਾਰ ਨੂੰ ਲੈ ਕੇ ਗੱਲਬਾਤ ਜਾਰੀ : ਪੀਯੂਸ਼ ਗੋਇਲ Read More »

hema

ਧਰਮਿੰਦਰ ਦੇ 90ਵੇਂ ਜਨਮਦਿਨ ‘ਤੇ ਹੇਮਾ ਮਾਲਿਨੀ ਨੇ ਪਾਈ ਭਾਵੁਕ ਪੋਸਟ

ਮੁੰਬਈ, 8 ਦਸੰਬਰ : ਬਾਲੀਵੁਡ ਅਦਾਕਾਰ ਸਵ ਧਰਮਿੰਦਰ ਦੇ ਦੇਹਾਂਤ ਤੋ ਬਾਅਦ ਅੱਜ ਅਦਾਕਾਰਾ ਹੇਮਾ ਮਾਲਿਨੀ ਨੇ ਆਪਣੇ ਧਰਮ ਦੇ 90ਵੇ ਜਨਮ ਦਿਨ ਉਪਰ ਭਾਵੁਕ ਪੋਸਟ ਪਾਕੇ ਸਾਰਿਆਂ ਦੀਆਂ ਅੱਖਾਂ ਨਮ ਕਰ ਦਿਤੀਆਂ ਹਨ। ਜਿਕਰਯੋਗ ਹੈ ਕਿ ਹੇਮਾ ਨੇ ਪਤੀ ਅਤੇ ਬਾਲੀਵੁੱਡ ਦੇ ਮਹਾਨ ਅਭਿਨੇਤਾ ਧਰਮਿੰਦਰ ਦੇ 90ਵੇਂ ਜਨਮਦਿਨ ਮੌਕੇ ਇੱਕ ਭਾਵੁਕ ਸੱਜਾ ਪੋਸਟ ਸਾਂਝੀ

ਧਰਮਿੰਦਰ ਦੇ 90ਵੇਂ ਜਨਮਦਿਨ ‘ਤੇ ਹੇਮਾ ਮਾਲਿਨੀ ਨੇ ਪਾਈ ਭਾਵੁਕ ਪੋਸਟ Read More »

Scroll to Top