ਦੇਸ਼

samriti

ਸਟਾਰ ਬਲੇਬਾਜ ਸਮ੍ਰਿਤੀ ਨੇ ਵਿਆਹ ਰੱਦ ਹੋਣ ਦੀ ਕੀਤੀ ਪੁਸ਼ਟੀ

ਨਵੀਂ ਦਿੱਲੀ, 7 ਦਸੰਬਰ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ-ਕਪਤਾਨ ਅਤੇ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੇ ਐਤਵਾਰ ਨੂੰ ਆਪਣੀ ਨਿੱਜੀ ਜ਼ਿੰਦਗੀ ਬਾਰੇ ਚੱਲ ਰਹੀਆਂ ਹਫ਼ਤਿਆਂ ਦੀਆਂ ਅਟਕਲਾਂ ਨੂੰ ਖਤਮ ਕਰਦਿਆਂ ਪੁਸ਼ਟੀ ਕੀਤੀ ਕਿ ਸੰਗੀਤਕਾਰ ਪਲਾਸ਼ ਮੁਛਾਲ ਨਾਲ ਉਸਦਾ ਵਿਆਹ ਰੱਦ ਹੋ ਗਿਆ ਹੈ। ਜਾਣਕਾਰੀ ਅਨੁਸਾਰ ਸਮ੍ਰਿਤੀ ਨੇ ਆਪਣੇ ਅਧਿਕਾਰਿਕ ਬਿਆਨ ਵਿੱਚ ਲਿਖਿਆ ਕਿ “ਮੈਨੂੰ […]

ਸਟਾਰ ਬਲੇਬਾਜ ਸਮ੍ਰਿਤੀ ਨੇ ਵਿਆਹ ਰੱਦ ਹੋਣ ਦੀ ਕੀਤੀ ਪੁਸ਼ਟੀ Read More »

crime

ਹੈਦਰਾਬਾਦ ਹਵਾਈ ਅੱਡੇ ’ਤੇ ਦੋ ਕੌਮਾਂਤਰੀ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਦਿੱਲੀ, 6 ਦਸੰਬਰ : ਦੇਸ਼ ਅੰਦਰ ਇਕ ਪਾਸੇ ਜਿਥੇ ਉਡਾਨਾਂ ਨੂੰ ਲੈ ਕੇ ਅਸਮੰਜਸ ਵਾਲੀ ਸਥਿਤੀ ਬਣੀ ਪਈ ਹੈ। ਹੁਣ ਉਥੇ ਦੂਸਰੇ ਪਾਸੇ ਹੈਦਰਾਬਾਦ ਹਵਾਈ ਅੱਡੇ ’ਤੇ ਅੱਜ ਉਸ ਸਮੇਂ ਹੜਕੰਪ ਮੱਚ ਗਿਆ ਜਦੋਂ ਦੋ ਕੌਮਾਂਤਰੀ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਬ੍ਰਿਟਿਸ਼ ਏਅਰਵੇਜ਼ ਦੀ ਉਡਾਣ 277 ਅਤੇ ਕੁਵੈਤ ਏਅਰਵੇਜ਼ ਦੀ ਉਡਾਣ 373

ਹੈਦਰਾਬਾਦ ਹਵਾਈ ਅੱਡੇ ’ਤੇ ਦੋ ਕੌਮਾਂਤਰੀ ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ Read More »

indigo

ਇੰਡੀਗੋ ਵੱਲੋਂ ਚਾਰ ਮੁੱਖ ਹਵਾਈ ਅੱਡਿਆਂ ਤੋਂ 400 ਤੋਂ ਵੱਧ ਉਡਾਣਾਂ ਰੱਦ, ਯਾਤਰੀ ਪਰੇਸ਼ਾਨ

ਨਵੀਂ ਦਿੱਲੀ – ਇੰਡੀਗੋ ਏਅਰਲਾਈਨ ਨੇ ਸ਼ਨਿੱਚਰਵਾਰ ਨੂੰ ਚਾਰ ਵੱਡੇ ਹਵਾਈ ਅੱਡਿਆਂ ਤੋਂ 400 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ, ਜਿਸ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਉਡਾਣਾਂ ਦੇ ਵੱਡੇ ਪੱਧਰ ’ਤੇ ਰੱਦ ਹੋਣ ਤੋਂ ਬਾਅਦ ਇੰਡੀਗੋ ਦੇ ਸੀਈਓ ਪੀਟਰ ਐਲਬਰਸ ਨੇ ਇੱਕ ਵੀਡੀਓ ਸੁਨੇਹਾ ਜਾਰੀ ਕਰਕੇ ਯਾਤਰੀਆਂ ਤੋਂ

ਇੰਡੀਗੋ ਵੱਲੋਂ ਚਾਰ ਮੁੱਖ ਹਵਾਈ ਅੱਡਿਆਂ ਤੋਂ 400 ਤੋਂ ਵੱਧ ਉਡਾਣਾਂ ਰੱਦ, ਯਾਤਰੀ ਪਰੇਸ਼ਾਨ Read More »

indigo

ਇੰਡੀਗੋ ਦੀ ਚੰਡੀਗੜ੍ਹ ਪੁਣੇ ਉਡਾਨ 9 ਘੰਟੇ ਦੇਰੀ ਕਾਰਨ ਯਾਤਰੀ ਹੋਏ ਪਰੇਸ਼ਾਨ

ਚੰਡੀਗੜ, 5 ਦਸੰਬਰ : ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਕਾਰਨ ਪਿਛਲੇ ਕੁਝ ਦਿਨਾਂ ਤੋਂ ਯਾਤਰੀਆਂ ਨੂੰ ਭਾਰੀ ਦੁੱਖ–ਤਕਲੀਫ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਹਾਲੀ ਹਵਾਈ ਅੱਡੇ ‘ਤੇ ਚੰਡੀਗੜ੍ਹ–ਪੁਣੇ ਉਡਾਨ ਨੌਂ ਘੰਟੇ ਦੇਰੀ ਨਾਲ ਚਲੀ, ਜਿਸ ਕਾਰਨ ਯਾਤਰੀਆਂ ਨੂੰ ਪੂਰੀ ਰਾਤ ਹਵਾਈ ਅੱਡੇ ‘ਤੇ ਹੀ ਬਿਤਾਉਣੀ ਪਈ। ਇਸ ਸਬੰਧੀ ਜਾਣਕਾਰੀ ਦਿੰਦੇ ਯਾਤਰੀਆਂ ਨੇ

ਇੰਡੀਗੋ ਦੀ ਚੰਡੀਗੜ੍ਹ ਪੁਣੇ ਉਡਾਨ 9 ਘੰਟੇ ਦੇਰੀ ਕਾਰਨ ਯਾਤਰੀ ਹੋਏ ਪਰੇਸ਼ਾਨ Read More »

modi

ਭਾਰਤ–ਰੂਸ ਮੀਟਿੰਗ : ਮੋਦੀ ਨੇ ਕਿਹਾ—ਭਾਰਤ ਨਿਰਪੱਖ ਨਹੀਂ, ਸ਼ਾਂਤੀ ਦੇ ਪੱਖ ਵਿੱਚ

ਦਿੱਲੀ, 5 ਦਸੰਬਰ : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਨਿਤ ਇਸ ਸਮੇ ਭਾਰਤ ਦੌਰੇ ਤੇ ਹਨ ਤੇ ਉਹ ਦਿਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕਈ ਵਿਸਿਆਂ ਨੂੰ ਲੈ ਕੇ ਚਰਚਾਵਾ ਕਰ ਰਹੇ ਹਨ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮਹੱਤਵਪੂਰਨ ਮੁਲਾਕਾਤ ਕੀਤੀ। ਗੱਲਬਾਤ ਦੌਰਾਨ ਸ੍ਰੀ ਮੋਦੀ ਨੇ ਸਪੱਸ਼ਟ ਕੀਤਾ

ਭਾਰਤ–ਰੂਸ ਮੀਟਿੰਗ : ਮੋਦੀ ਨੇ ਕਿਹਾ—ਭਾਰਤ ਨਿਰਪੱਖ ਨਹੀਂ, ਸ਼ਾਂਤੀ ਦੇ ਪੱਖ ਵਿੱਚ Read More »

raghav

ਰਾਘਵ ਚੱਢਾ ਨੇ ਡਲੀਵਰੀ ਬੁਆਏਜ ਦੀਆਂ ਚੁਕੀਆਂ ਮੰਗਾਂ

ਨਵੀਂ ਦਿੱਲੀ, 5 ਦਸੰਬਰ : ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਡਿਲਿਵਰੀ ਬੁਆਏ ਅਤੇ ਗਿਗ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਉਠਾਇਆ। ਉਨ੍ਹਾਂ ਕਿਹਾ ਕਿ ਰੁਜ਼ਗਾਰ ਦੀ ਲੋੜ, ਘੱਟ ਭੁਗਤਾਨ, ਟਾਰਗਟ ਦਾ ਦਬਾਅ ਅਤੇ ਸੁਰੱਖਿਆ ਦੀ ਕਮੀ ਇਨ੍ਹਾਂ ਮਜ਼ਦੂਰਾਂ ਨੂੰ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾਉਣ ਲਈ

ਰਾਘਵ ਚੱਢਾ ਨੇ ਡਲੀਵਰੀ ਬੁਆਏਜ ਦੀਆਂ ਚੁਕੀਆਂ ਮੰਗਾਂ Read More »

avtar

ਅਵਤਾਰ ਸਿੰਘ ਭੁੱਟੋ ਨੇ ਥਾਈਲੈਂਡ ਏਸ਼ੀਆ ਚੈਂਪੀਅਨਸ਼ਿਪ ਵਿੱਚ ਗੋਲਡ ਜਿੱਤ ਕੇ ਮਾਣ ਵਧਾਇਆ

ਹੁਸ਼ਿਆਰਪੁਰ, 4 ਦਸੰਬਰ : ਹੁਸ਼ਿਆਰਪੁਰ ਦੇ ਰਹਿਣ ਵਾਲੇ ਬੋਡੀ ਬਿਲਡਰ ਅਵਤਾਰ ਸਿੰਘ ਭੁੱਟੋ ਨੇ ਥਾਈਲੈਂਡ ਅਤੇ ਏਸ਼ੀਆ ਪੱਧਰ ‘ਤੇ ਹੋਈ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਵਿੱਚ ਸੋਨੇ ਦੇ ਤਗਮੇ ਹਾਸਲ ਕਰਕੇ ਦੇਸ਼ ਅਤੇ ਪੰਜਾਬ ਦਾ ਮਾਣ ਇੱਕ ਵਾਰ ਫਿਰ ਵਧਾਇਆ ਹੈ। ਜਾਣਕਾਰੀ ਅਨੁਸਾਰ ਇਸ ਸਬੰਧੀ ਗਲਬਾਤ ਕਰਦਿਆਂ ਅਵਤਾਰ ਸਿੰਘ ਭੁੱਟੋ ਨੇ ਦਸਿਆ ਕਿ ਜੇਕਰ ਪੰਜਾਬ ਦੀ ਨੌਜਵਾਨੀ

ਅਵਤਾਰ ਸਿੰਘ ਭੁੱਟੋ ਨੇ ਥਾਈਲੈਂਡ ਏਸ਼ੀਆ ਚੈਂਪੀਅਨਸ਼ਿਪ ਵਿੱਚ ਗੋਲਡ ਜਿੱਤ ਕੇ ਮਾਣ ਵਧਾਇਆ Read More »

ravinder

ਇੰਗਲੈਡ ਵਿਚ ਪੰਜਾਬੀ ਨੌਜਵਾਨ ਦੀ ਹੋਈ ਅਚਾਨਕ ਮੌਤ

ਹੁਸ਼ਿਆਰਪੁਰ, 6 ਦਸੰਬਰ : ਇੰਗਲੈਂਡ ਦੇ ਗ੍ਰੇਵਜੈਂਟ ਸ਼ਹਿਰ ਵਿੱਚ ਪਰਿਵਾਰ ਸਮੇਤ ਰਹਿ ਰਹੇ ਇੱਕ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਦੀ ਖ਼ਬਰ ਨਾਲ ਟਾਹਲੀ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੀ ਪਹਿਚਾਣ 36 ਸਾਲਾ ਰਵਿੰਦਰ ਸਿੰਘ ਪੁੱਤਰ ਨਾਨਕ ਸਿੰਘ ਵਜੋਂ ਹੋਈ, ਜੋ ਲੰਬੇ ਸਮੇਂ ਤੋਂ ਵਿਦੇਸ਼ ਵੱਸਦਾ ਸੀ। ਜਾਣਕਾਰੀ ਅਨੁਸਾਰ ਅੱਜ ਪਰਿਵਾਰ ਨੂੰ ਅਚਾਨਕ

ਇੰਗਲੈਡ ਵਿਚ ਪੰਜਾਬੀ ਨੌਜਵਾਨ ਦੀ ਹੋਈ ਅਚਾਨਕ ਮੌਤ Read More »

rahul

ਰਾਹੁਲ ਗਾਂਧੀ ਖ਼ਿਲਾਫ਼ ਮਾਮਲੇ ’ਚ ਸੁਪਰੀਮ ਕੋਰਟ ਦੀ ਅੰਤਰਿਮ ਰੋਕ ਬਰਕਰਾਰ

ਨਵੀਂ ਦਿੱਲੀ, 4 ਦਸੰਬਰ : ਸੁਪਰੀਮ ਕੋਰਟ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵਿਰੁੱਧ 2022 ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਭਾਰਤੀ ਫੌਜ ਬਾਰੇ ਕੀਤੀਆਂ ਕਥਿਤ ਟਿੱਪਣੀਆਂ ਦੇ ਮਾਮਲੇ ਵਿੱਚ ਹੇਠਲੀ ਅਦਾਲਤ ਦੀ ਕਾਰਵਾਈ ’ਤੇ ਲੱਗੀ ਅੰਤਰਿਮ ਰੋਕ ਨੂੰ ਅਗਲੇ ਸਾਲ 22 ਅਪਰੈਲ ਤੱਕ ਵਧਾ ਦਿੱਤਾ ਹੈ। ਜਿਕਰਯੋਗ ਹੈ ਕਿ ਇਲਾਹਾਬਾਦ ਹਾਈ ਕੋਰਟ ਦੇ 29 ਮਈ ਵਾਲੇ

ਰਾਹੁਲ ਗਾਂਧੀ ਖ਼ਿਲਾਫ਼ ਮਾਮਲੇ ’ਚ ਸੁਪਰੀਮ ਕੋਰਟ ਦੀ ਅੰਤਰਿਮ ਰੋਕ ਬਰਕਰਾਰ Read More »

putin

ਭਾਰਤ-ਰੂਸ ਰਣਨੀਤਕ ਸੰਬੰਧਾਂ ਨੂੰ ਨਵੀਂ ਗਤੀ: ਪੂਤਿਨ ਦੋ ਦਿਨਾ ਦੌਰੇ ’ਤੇ

ਵੀਂ ਦਿੱਲੀ, 4 ਦਸੰਬਰ : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੀਰਵਾਰ ਨੂੰ ਭਾਰਤ ਦੇ ਦੋ ਦਿਨਾ ਦੌਰੇ ’ਤੇ ਪਹੁੰਚ ਰਹੇ ਹਨ। ਭਾਰਤ–ਅਮਰੀਕਾ ਸੰਬੰਧਾਂ ਵਿੱਚ ਆਏ ਨਵੇਂ ਤਣਾਅ ਦੇ ਮੱਦੇਨਜ਼ਰ ਪੂਤਿਨ ਦਾ ਇਹ ਦੌਰਾ ਦੋਨਾਂ ਦੇ ਰਣਨੀਤਕ ਅਤੇ ਆਰਥਿਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਸ਼ੁੱਕਰਵਾਰ

ਭਾਰਤ-ਰੂਸ ਰਣਨੀਤਕ ਸੰਬੰਧਾਂ ਨੂੰ ਨਵੀਂ ਗਤੀ: ਪੂਤਿਨ ਦੋ ਦਿਨਾ ਦੌਰੇ ’ਤੇ Read More »

Scroll to Top