ਦੇਸ਼

hasina

ਭਾਰਤ ਨਾਲ ਖ਼ਰਾਬ ਹੋ ਰਹੇ ਸਬੰਧਾਂ ਲਈ ਯੂਨਸ ਸਰਕਾਰ ਜ਼ਿੰਮੇਵਾਰ : ਸ਼ੇਖ ਹਸੀਨਾ

ਦਿਲੀ, 22 ਦਸੰਬਰ : ਬੰਗਲਾਦੇਸ਼ ਅੰਦਰ ਘਟ ਗਿਣਤੀਆਂ ਉਪਰ ਹੋ ਰਹੇ ਅਤਿਆਚਾਰਾਂ ਦੇ ਕਾਰਨ ਲੋਕਾਂ ਅੰਦਰ ਰੋਸ ਵਧਦਾ ਜਾ ਰਿਹਾ ਹੈ। ਹੁਣ ਦੂਸਰੇ ਪਾਸੇ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਭਾਰਤ ਅਤੇ ਬੰਗਲਾਦੇਸ਼ ਵਿਚਕਾਰ ਪੈਦਾ ਹੋ ਰਹੀ ਡਿਪਲੋਮੈਟਿਕ ਤਣਾਅਪੂਰਨ ਸਥਿਤੀ ਲਈ ਮੁਹੰਮਦ ਯੂਨਸ ਦੀ ਅਗਵਾਈ ਹੇਠ ਚੱਲ ਰਹੀ ਅੰਤਰਿਮ ਸਰਕਾਰ ਨੂੰ ਸਿੱਧਾ ਦੋਸ਼ੀ […]

ਭਾਰਤ ਨਾਲ ਖ਼ਰਾਬ ਹੋ ਰਹੇ ਸਬੰਧਾਂ ਲਈ ਯੂਨਸ ਸਰਕਾਰ ਜ਼ਿੰਮੇਵਾਰ : ਸ਼ੇਖ ਹਸੀਨਾ Read More »

crime

ਏੇਅਰਪੋਰਟ ਤੇ ਯਾਤਰੀ ਨਾਲ ਮਾਰਕੁਟ ਕਰਨ ਤੇ ਪਾਇਲਟ ਮੁਅੱਤਲ

ਦਿਲੀ, 20 ਦਸੰਬਰ : ਦਿੱਲੀ ਦੇ ਇੰਦਿਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਇਕ ਯਾਤਰੀ ਦੇ ਨਾਲ ਮਾਰਕੁਟ ਕਰਨ ਦੇ ਮਾਮਲੇ ਵਿਚ ਇਕ ਪਾਇਲਟ ਨੂੰ ਮੁਅੱਤਲ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸੂਤਰਾਂ ਮੁਤਾਬਕ, ਘਟਨਾ ਵੇਲੇ ਪਾਇਲਟ ਡਿਊਟੀ ’ਤੇ ਨਹੀਂ ਸੀ ਅਤੇ ਉਹ ਇੱਕ ਹੋਰ ਏਅਰਲਾਈਨ ਵਿੱਚ ਯਾਤਰੀ ਵਜੋਂ ਸਫ਼ਰ ਕਰ ਰਿਹਾ ਸੀ। ਦੋ

ਏੇਅਰਪੋਰਟ ਤੇ ਯਾਤਰੀ ਨਾਲ ਮਾਰਕੁਟ ਕਰਨ ਤੇ ਪਾਇਲਟ ਮੁਅੱਤਲ Read More »

crime

ਕੈਨੇਡਾ ਵਿਚ ਗੋਲੀਬਾਰੀ ਕਰਨ ਤੇ ਪੰਜਾਬੀ ਨੌਜਵਾਨ ਗ੍ਰਿਫਤਾਰ

ਦਿੱਲੀ, 20 ਦਸੰਬਰ : ਕੈਨੇਡਾ ਦੇ ਐਬਸਫੋਰਡ ਸ਼ਹਿਰ ਵਿੱਚ ਕਾਰੋਬਾਰੀਆਂ ਨੂੰ ਧਮਕਾਉਣ ਤੇ ਗੋਲੀਬਾਰੀ ਕਰਨ ਤੇਇਕ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦਸ ਦਈਏ ਕਿ ਪੁਲੀਸ ਨੇ ਦੱਸਿਆ ਕਿ ਗੁਰਸੇਵਕ ਸਿੰਘ ਖ਼ਿਲਾਫ਼ ਗੋਲੀਬਾਰੀ ਨਾਲ ਸਬੰਧਿਤ ਦੋਸ਼ ਆਇਦ ਕਰ ਦਿੱਤੇ ਗਏ ਹਨ ਅਤੇ ਉਸ ਨੂੰ 23 ਦਸੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ

ਕੈਨੇਡਾ ਵਿਚ ਗੋਲੀਬਾਰੀ ਕਰਨ ਤੇ ਪੰਜਾਬੀ ਨੌਜਵਾਨ ਗ੍ਰਿਫਤਾਰ Read More »

accident

ਆਸਾਮ ਵਿੱਚ ਰਾਜਧਾਨੀ ਐਕਸਪ੍ਰੈਸ ਨਾਲ ਟੱਕਰ, 6 ਦੇ ਕਰੀਬ ਹਾਥੀਆਂ ਦੀ ਮੌਤ

ਅਸਾਮ, 20 ਦਸੰਬਰ : ਆਸਾਮ ਵਿੱਚ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਸਾਰਾਂਗ–ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਰੇਲਗੱਡੀ ਹੇਠ ਆਉਣ ਕਾਰਨ 6 ਦੇ ਕਰੀਬ ਹਾਥੀਆਂ ਦੀ ਮੌਤ ਹੋ ਗਈ। ਇਸ ਹਾਦਸੇ ਕਾਰਨ ਹਾਥੀ ਰੇਲ ਟਰੈਕ ’ਤੇ ਫਸ ਗਏ, ਜਿਸ ਕਾਰਨ ਰੇਲਗੱਡੀ ਦੇ ਪੰਜ ਡੱਬੇ ਪਟੜੀ ਤੋਂ ਲੱਥ ਗਏ। ਇਸ ਨਾਲ ਕੁਝ ਸਮੇਂ ਲਈ ਰੇਲ ਆਵਾਜਾਈ ਵੀ ਪ੍ਰਭਾਵਿਤ

ਆਸਾਮ ਵਿੱਚ ਰਾਜਧਾਨੀ ਐਕਸਪ੍ਰੈਸ ਨਾਲ ਟੱਕਰ, 6 ਦੇ ਕਰੀਬ ਹਾਥੀਆਂ ਦੀ ਮੌਤ Read More »

ijlas

ਸੰਸਦ ਦਾ 19 ਦਿਨਾਂ ਦਾ ਇਜਲਾਸ ਸਮਾਪਤ, ਕਈ ਵਿਵਾਦਤ ਤੇ ਅਹਿਮ ਬਿੱਲ ਹੋਏ ਪਾਸ

ਨਵੀਂ ਦਿੱਲੀ, 20 ਦਸੰਬਰ : ਲੋਕ ਸਭਾ ਅਤੇ ਰਾਜ ਸਭਾ ਨੂੰ ਅੱਜ ਅਣਮਿੱਥੇ ਸਮੇਂ ਲਈ ਉਠਾਏ ਜਾਣ ਨਾਲ ਸੰਸਦ ਦਾ 19 ਦਿਨਾਂ ਦਾ ਸਰਦ ਰੁੱਤ ਇਜਲਾਸ ਸਰਕਾਰੀ ਤੌਰ ’ਤੇ ਸਮਾਪਤ ਹੋ ਗਿਆ, ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਜਿਕਰਯੋਗ ਹੈ ਕਿ ਇਜਲਾਸ ਦੇ ਅੰਤ ਮੌਕੇ ਲੋਕ ਸਭਾ ਦੀ ਕਾਰਵਾਈ

ਸੰਸਦ ਦਾ 19 ਦਿਨਾਂ ਦਾ ਇਜਲਾਸ ਸਮਾਪਤ, ਕਈ ਵਿਵਾਦਤ ਤੇ ਅਹਿਮ ਬਿੱਲ ਹੋਏ ਪਾਸ Read More »

kharge

ਮਗਨਰੇਗਾ ਬਿੱਲ ਵਿਰੁੱਧ ਵਿਰੋਧੀ ਧਿਰ ਦਾ ਸੰਸਦ ਭਵਨ ’ਚ ਰੋਸ ਮਾਰਚ

ਦਿਲੀ, 19 ਦਸੰਬਰ : ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਸੰਸਦ ਭਵਨ ਕੰਪਲੈਕਸ ਵਿੱਚ ਤਜਵੀਜ਼ ਕੀਤੇ ‘ਜੀ ਰਾਮ ਜੀ’ ਬਿੱਲ ਦੇ ਵਿਰੋਧ ਵਿੱਚ ਰੋਸ ਮਾਰਚ ਕੀਤਾ। ਇਸ ਮੌਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਸਰਕਾਰ ਵੱਲੋਂ ਦੁਨੀਆ ਦੀ ਸਭ ਤੋਂ ਵੱਡੀ ਪੇਂਡੂ ਰੁਜ਼ਗਾਰ ਯੋਜਨਾ ਨੂੰ ਯੋਜਨਾਬੱਧ ਤਰੀਕੇ ਨਾਲ ਖਤਮ ਕਰਨ ਦੀ ਕੋਸ਼ਿਸ਼

ਮਗਨਰੇਗਾ ਬਿੱਲ ਵਿਰੁੱਧ ਵਿਰੋਧੀ ਧਿਰ ਦਾ ਸੰਸਦ ਭਵਨ ’ਚ ਰੋਸ ਮਾਰਚ Read More »

modi

ਗੋਆ ਮੁਕਤੀ ਦਿਵਸ : ਪ੍ਰਧਾਨ ਮੰਤਰੀ ਨੇ ਕੀਤਾ ਆਜ਼ਾਦੀ ਘੁਲਾਟੀਆਂ ਨੂੰ ਨਮਨ

ਦਿਲੀ, 19 ਦਸੰਬਰ : ਹਰ ਸਾਲ 19 ਦਸੰਬਰ ਨੂੰ ਗੋਆ ਮੁਕਤੀ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ 1961 ਵਿੱਚ ਭਾਰਤੀ ਹਥਿਆਰਬੰਦ ਸੈਨਾਵਾਂ ਵੱਲੋਂ ਚਲਾਏ ਗਏ ‘ਆਪ੍ਰੇਸ਼ਨ ਵਿਜੇ’ ਦੀ ਕਾਮਯਾਬੀ ਦੇ ਤੌਰ ’ਤੇ ਯਾਦ ਕੀਤਾ ਜਾਂਦਾ ਹੈ, ਜਿਸ ਦੇ ਨਾਲ ਗੋਆ ਨੂੰ ਪੁਰਤਗਾਲੀ ਸ਼ਾਸਨ ਤੋਂ ਆਜ਼ਾਦ ਕਰਵਾਇਆ ਗਿਆ ਸੀ , ਜਿਸਨੂੰ ਲੈ ਕੇ ਅੱਜ ਗੋਆ

ਗੋਆ ਮੁਕਤੀ ਦਿਵਸ : ਪ੍ਰਧਾਨ ਮੰਤਰੀ ਨੇ ਕੀਤਾ ਆਜ਼ਾਦੀ ਘੁਲਾਟੀਆਂ ਨੂੰ ਨਮਨ Read More »

naxal

ਸੁਰਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਹੋਇਆ ਮੁਕਾਬਲਾ, ਤਿੰਨ ਢੇਰ

ਦਿਲੀ, 18 ਦਸੰਬਰ : ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ ਵਿੱਚ ਨਕਸਲੀਆਂ ਅਤੇ ਸੁਰਖਿਆ ਬਲਾਂ ਵਿਚਾਲੇ ਹੋਏ ਮੁਕਾਬਲੇ ਦੌਰਾਨ ਤਿੰਨ ਨਕਸਲੀਆਂ ਦੇ ਢੇਰ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਸੁਕਮਾ ਦੇ ਐੱਸਪੀ ਕਿਰਨ ਚਵਾਨ ਨੇ ਦੱਸਿਆ ਕਿ ਜ਼ਿਲ੍ਹਾ ਰਿਜ਼ਰਵ ਗਾਰਡ (DRG) ਦੀ ਟੀਮ ਨੇ ਗੋਲਪੱਲੀ ਥਾਣਾ ਖੇਤਰ ਅਧੀਨ ਆਉਂਦੇ ਜੰਗਲਾਂ ਵਿੱਚ ਤਲਾਸ਼ੀ ਮੁਹਿੰਮ

ਸੁਰਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਹੋਇਆ ਮੁਕਾਬਲਾ, ਤਿੰਨ ਢੇਰ Read More »

crime

ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਭਰੀ ਈਮੇਲ

ਦਿਲੀ, 18 ਦਸੰਬਰ : ਨਾਗਪੁਰ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਵਿੱਚ ਵੀਰਵਾਰ ਸਵੇਰੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਅਦਾਲਤੀ ਪ੍ਰਸ਼ਾਸਨ ਨੂੰ ਇੱਕ ਧਮਕੀ ਭਰੀ ਈਮੇਲ ਪ੍ਰਾਪਤ ਹੋਈ। ਇਸ ਮਿਲੀ ਈਮੇਲ ਤੋ ਬਾਅਦ ਪੁਲਸ ਪ੍ਰਸ਼ਾਸ਼ਨ ਨੇ ਤੁਰੰਤ ਕਾਰਵਾਈ ਕਰਦਿਆਂ ਸੁਰਖਿਆਪੂਰੀ ਤਰ੍ਹਾ ਵਧਾ ਦਿਤੀ। ਜਾਣਕਾਰੀ ਅਨੁਸਾਰ ਈਮੇਲ ਵਿੱਚ ਅਦਾਲਤ ਦੀ ਇਮਾਰਤ ਅੰਦਰ ਬੰਬ ਲਗਾਏ ਜਾਣ ਦਾ

ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਭਰੀ ਈਮੇਲ Read More »

modi

ਪ੍ਰਧਾਨ ਮੰਤਰੀ ਮੋਦੀ ਜਾਰਡਨ ਤੋਂ ਇਥੋਪੀਆ ਰਵਾਨਾ, ਭਾਰਤ-ਇਥੋਪੀਆ ਸਾਂਝੇ ਸਬੰਧਾਂ ਤੇ ਧਿਆਨ

ਦਿੱਲੀ, 16 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਚਾਰ ਦਿਨਾਂ ਦੇ ਤਿੰਨ ਦੇਸ਼ੀ ਦੌਰੇ ਦੇ ਦੂਜੇ ਪੜਾਅ ਵਿੱਚ ਜਾਰਡਨ ਤੋਂ ਇਥੋਪੀਆ ਲਈ ਰਵਾਨਾ ਹੋ ਗਏ ਹਨ। ਇਸ ਦੌਰਾਨ ਜਾਰਡਨ ਦੇ ਕ੍ਰਾਊਨ ਪ੍ਰਿੰਸ ਅਲ ਹੁਸੈਨ ਬਿਨ ਅਬਦੁੱਲਾ ਨੇ ਖ਼ੁਦ ਕਾਰ ਚਲਾਕੇ ਪ੍ਰਧਾਨ ਮੰਤਰੀ ਮੋਦੀ ਨੂੰ ਹਵਾਈ ਅੱਡੇ ਤੱਕ ਪਹੁੰਚਾਇਆ ਅਤੇ ਵਿਦਾ ਕੀਤਾ। ਜਿਕਰਯੋਗ ਹੈ ਕਿ

ਪ੍ਰਧਾਨ ਮੰਤਰੀ ਮੋਦੀ ਜਾਰਡਨ ਤੋਂ ਇਥੋਪੀਆ ਰਵਾਨਾ, ਭਾਰਤ-ਇਥੋਪੀਆ ਸਾਂਝੇ ਸਬੰਧਾਂ ਤੇ ਧਿਆਨ Read More »

Scroll to Top