ਭਾਰਤ–ਪਾਕਿਸਤਾਨ ਮੈਚ ਬਹਿਸਕਾਰ ’ਤੇ ਆਈਸੀਸੀ ਸਖ਼ਤ, ਪਾਕ ਨੂੰ ਦਿੱਤੀ ਚਿਤਾਵਨੀ
ਦਿੱਲੀ, 2 ਫਰਵਰੀ : ਟੀ-20 ਵਿਸ਼ਵ ਕੱਪ ਵਿੱਚ ਭਾਰਤ ਖ਼ਿਲਾਫ਼ ਹੋਣ ਵਾਲੇ ਹਾਈ-ਪ੍ਰੋਫ਼ਾਈਲ ਗਰੁੱਪ ਲੀਗ ਮੈਚ ਤੋਂ ਪਾਕਿਸਤਾਨ ਵੱਲੋਂ ਹਟਣ ਦੇ ਐਲਾਨ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਕੜਾ ਰੁਖ ਅਖਤਿਆਰ ਕੀਤਾ ਹੈ। ਦਸ ਦਈਏ ਕਿ ਇਕ ਦਿਨ ਪਹਿਲਾਂ ਪਾਕਿਸਤਾਨ ਨੇ ਇਹ ਜਾਣਕਾਰੀ ਨਸ਼ਰ ਕੀਤੀ ਸੀ, ਜਿਸਤੋ ਬਾਅਦ ਹੁਣ ਆਈਸੀਸੀ ਦਾ ਬਿਆਨ ਸਾਹਮਣੇ ਆਇਆ […]
ਭਾਰਤ–ਪਾਕਿਸਤਾਨ ਮੈਚ ਬਹਿਸਕਾਰ ’ਤੇ ਆਈਸੀਸੀ ਸਖ਼ਤ, ਪਾਕ ਨੂੰ ਦਿੱਤੀ ਚਿਤਾਵਨੀ Read More »









