ਦੇਸ਼

ajit

ਬਾਰਾਮਤੀ ਵਿੱਚ ਰਾਜਕੀ ਸਨਮਾਨਾਂ ਨਾਲ ਅਜੀਤ ਪਵਾਰ ਨੂੰ ਅੰਤਿਮ ਵਿਦਾਇਗੀ

ਦਿੱਲੀ, 29 ਜਨਵਰੀ : ਜਹਾਜ਼ ਹਾਦਸੇ ਵਿੱਚ ਜਾਨ ਗੁਆ ਬੈਠੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨਸੀਪੀ) ਦੇ ਮੁਖੀ ਅਜੀਤ ਪਵਾਰ ਦਾ ਵੀਰਵਾਰ ਨੂੰ ਪੁਣੇ ਜ਼ਿਲ੍ਹੇ ਦੇ ਬਾਰਾਮਤੀ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਜਿਕਰਯੋਗ ਹੈ ਕਿ ਉਨਾ ਦੇ ਅੰਤਿਮ ਸੰਸਕਾਰ ਮੋਕੇ ਹਜਾਰਾਂ ਲੋਕ ਇਕਠੇ ਹੋਏ ਸਨ ਤੇ ਉਨਾ ਅਜੀਤ […]

ਬਾਰਾਮਤੀ ਵਿੱਚ ਰਾਜਕੀ ਸਨਮਾਨਾਂ ਨਾਲ ਅਜੀਤ ਪਵਾਰ ਨੂੰ ਅੰਤਿਮ ਵਿਦਾਇਗੀ Read More »

shashi

ਕਾਂਗਰਸ ਅੰਦਰ ਚੱਲ ਰਹੇ ਤਣਾਅ ਵਿਚਾਲੇ ਸ਼ਸ਼ੀ ਥਰੂਰ ਦੀ ਖੜਗੇ–ਰਾਹੁਲ ਨਾਲ ਮੁਲਾਕਾਤ

ਦਿਲੀ, 29 ਜਨਵਰੀ : ਕਾਂਗਰਸ ਪਾਰਟੀ ਅੰਦਰ ਪਿਛਲੇ ਕਈ ਦਿਨਾਂ ਤੋ ਸੰਸਦ ਮੈਬਰ ਸ਼ਸੀ ਥਰੂਰ ਨੂੰ ਲੈ ਕੇ ਪਾਰਟੀ ਨਾਲ ਮਤਭੇਦਾਂ ਵਰਗੀਆਂ ਅਫਵਾਹਾਂ ਸਾਹਮਣੇ ਆ ਰਹੀਆਂ ਸਨ। ਜਦੋ ਕਿ ਕਾਂਗਰਸ ਪਾਰਟੀ ਅੰਦਰ ਉਭਰੇ ਅੰਦਰੂਨੀ ਮਤਭੇਦਾਂ ਦੇ ਮਾਹੌਲ ਵਿਚ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਅੱਜ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ

ਕਾਂਗਰਸ ਅੰਦਰ ਚੱਲ ਰਹੇ ਤਣਾਅ ਵਿਚਾਲੇ ਸ਼ਸ਼ੀ ਥਰੂਰ ਦੀ ਖੜਗੇ–ਰਾਹੁਲ ਨਾਲ ਮੁਲਾਕਾਤ Read More »

naxal

ਬੀਜਾਪੁਰ ਵਿੱਚ ਸੁਰੱਖਿਆ ਬਲਾਂ ਦੀ ਕਾਰਵਾਈ, ਮੁਕਾਬਲੇ ਦੌਰਾਨ ਦੋ ਨਕਸਲੀ ਢੇਰ

ਬੀਜਾਪੁਰ, 29 ਜਨਵਰੀ : ਨਕਸਲੀਆਂ ਨੂੰ ਲੈ ਕੇ ਸੁਰਖਿਆ ਫੋਰਸਾਂ ਵਲੋ ਜੰਗੀ ਪੱਧਰ ਤੇ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਤਾਜਾ ਮਾਮਲੇ ਵਿਚ ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਦਰਮਿਆਨ ਹੋਏ ਮੁਕਾਬਲੇ ਦੌਰਾਨ ਦੋ ਨਕਸਲੀ ਮਾਰੇ ਗਏ। ਦਸ ਦਈਏ ਕਿ ਇਸ ਕਾਰਵਾਈ ਦੌਰਾਨ ਮਾਰੇ ਗਏ ਨਕਸਲੀਆਂ ਕੋਲੋਂ ਹਥਿਆਰ ਵੀ ਬਰਾਮਦ ਕਰ

ਬੀਜਾਪੁਰ ਵਿੱਚ ਸੁਰੱਖਿਆ ਬਲਾਂ ਦੀ ਕਾਰਵਾਈ, ਮੁਕਾਬਲੇ ਦੌਰਾਨ ਦੋ ਨਕਸਲੀ ਢੇਰ Read More »

modi

ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਦੇਹਾਂਤ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਸ਼ੋਕ ਸੰਦੇਸ਼

ਦਿੱਲੀ, 28 ਜਨਵਰੀ : ਮਹਾਰਾਸ਼ਟਰ ਦੇ ਸੀਨੀਅਰ ਆਗੂ ਅਜੀਤ ਪਵਾਰ ਦੇ ਅਕਾਲ ਦੇਹਾਂਤ ਦੀ ਖ਼ਬਰ ਮਗਰੋਂ ਦੇਸ਼ ਭਰ ਵਿੱਚ ਸ਼ੋਕ ਦੀ ਲਹਿਰ ਫੈਲ ਗਈ ਹੈ। ਉੱਥੇ ਦੂਸਰੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮੌਕੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਅਜੀਤ ਪਵਾਰ ਇੱਕ ਅਜਿਹੇ ਲੋਕਪ੍ਰਿਯ ਨੇਤਾ ਸਨ, ਜਿਨ੍ਹਾਂ ਦੀ ਜ਼ਮੀਨੀ ਪੱਧਰ ’ਤੇ ਲੋਕਾਂ

ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਦੇਹਾਂਤ ’ਤੇ ਪ੍ਰਧਾਨ ਮੰਤਰੀ ਮੋਦੀ ਦਾ ਸ਼ੋਕ ਸੰਦੇਸ਼ Read More »

yadav

ਭਾਜਪਾ ਨੂੰ ਟਕਰ ਦੇਣ ਵਾਲੀ ਮਮਤਾ ਬੈਨਰਜੀ ਪ੍ਰਭਾਵਸ਼ਾਲੀ ਚਿਹਰਾ : ਅਖਿਲੇਸ਼ ਯਾਦਵ

ਦਿੱਲੀ, 28 ਜਨਵਰੀ : ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਦੇਸ਼ ਪੱਧਰ ’ਤੇ ਭਾਜਪਾ ਦਾ ਡਟ ਕੇ ਸਾਹਮਣਾ ਕਰਨ ਵਾਲੀ ਸਭ ਤੋਂ ਪ੍ਰਭਾਵਸ਼ਾਲੀ ਨੇਤਾ ਕਰਾਰ ਦਿੱਤਾ ਹੈ। ਅਖਿਲੇਸ਼ ਯਾਦਵ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਕਾਰਵਾਈਆਂ ਦੌਰਾਨ ਮਮਤਾ ਬੈਨਰਜੀ ਵੱਲੋਂ ਦਿਖਾਈ ਗਈ ਹਿੰਮਤ ਦੀ ਵੀ ਸਰਾਹਨਾ ਕੀਤੀ।

ਭਾਜਪਾ ਨੂੰ ਟਕਰ ਦੇਣ ਵਾਲੀ ਮਮਤਾ ਬੈਨਰਜੀ ਪ੍ਰਭਾਵਸ਼ਾਲੀ ਚਿਹਰਾ : ਅਖਿਲੇਸ਼ ਯਾਦਵ Read More »

maan

ਐਸ.ਵਾਈ.ਐਲ . ਵਿਵਾਦ ’ਤੇ ਤਾਲਮੇਲ ਦੀ ਕੋਸ਼ਿਸ਼, ਪੰਜਾਬ–ਹਰਿਆਣਾ ਨੇ ਅਧਿਕਾਰੀਆਂ ਨੂੰ ਸੌਂਪਿਆ ਮਸਲਾ

ਚੰਡੀਗੜ੍ਹ, 28 ਜਨਵਰੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵਿਚਾਲੇ ਅੱਜ ਛੇਵੇ ਗੇੜ ਦੀ ਮੀਟਿੰਗ ਹੋਈ, ਜੋਕਿ ਲਗਭਗ ਅੱਧਾ ਘੰਟਾ ਚੱਲੀ ਪਰ ਕਿਸੇ ਤਤਕਾਲ ਨਤੀਜੇ ’ਤੇ ਨਹੀਂ ਪਹੁੰਚਿਆ ਜਾ ਸਕਿਆ। ਦਸ ਦਈਏ ਕਿ ਸਤਲੁਜ–ਯਮੁਨਾ ਲਿੰਕ ਨਹਿਰ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦਰਮਿਆਨ ਚੱਲ ਰਹੇ

ਐਸ.ਵਾਈ.ਐਲ . ਵਿਵਾਦ ’ਤੇ ਤਾਲਮੇਲ ਦੀ ਕੋਸ਼ਿਸ਼, ਪੰਜਾਬ–ਹਰਿਆਣਾ ਨੇ ਅਧਿਕਾਰੀਆਂ ਨੂੰ ਸੌਂਪਿਆ ਮਸਲਾ Read More »

pawar

ਪਲੇਨ ਕਰੈਸ ਹਾਦਸੇ ਵਿਚ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਹੋਈ ਮੌਤ

ਮੁੰਬਈ, 28 ਜਨਵਰੀ : ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਅੱਜ ਇਕ ਪਲੇਨ ਕਰੈਸ ਹਾਦਸੇ ਵਿਚ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸਨੂੰ ਲੈ ਕੇ ਵੱਖ-ਵੱਖ ਰਾਜਸੀ ਅਤੇ ਸਾਮਾਜਿਕ ਨੇਤਾਵਾਂ ਵਲੋ ਸ਼ੋਕ ਦੇ ਪ੍ਰਗਟਾਵੇ ਵੀ ਕੀਤੇ ਜਾ ਰਹੇ ਹਨ। ਜਾਣਕਾਰੀ ਦੇ ਅਨੁਸਾਰ ਇਸ ਹਾਦਸੇ ਵਿਚ ਉਨ੍ਹਾਂ ਸਮੇਤ ਹੋਰ ਪੰਜ ਲੋਕਾਂ ਨੇ

ਪਲੇਨ ਕਰੈਸ ਹਾਦਸੇ ਵਿਚ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਹੋਈ ਮੌਤ Read More »

accident

ਸਕੂਲ ਬੱਸ ਹਾਦਸਾਗ੍ਰਸਤ ਹੋਣ ਕਾਰਨ ਕਈ ਵਿਦਿਆਰਥੀ ਹੋਏ ਜਖਮੀ

ਕਾਂਗੜਾ, 27 ਜਨਵਰੀ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਵਿੱਚ ਇਕ ਨਿਜੀ ਸਕੂਲ ਬਸ ਦੇ ਹਾਦਸਾਗ੍ਰਸਤ ਹੋ ਜਾਣ ਦੇ ਕਾਰਨ ਕਈ ਵਿਦਿਆਰਥੀਆਂ ਦੇ ਜਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦੇ ਅਨੂਸਾਰ ਇਹ ਹਾਦਸਾ ਜੈਸਿੰਘਪੁਰ ਉਪ-ਮੰਡਲ ਦੇ ਸ਼ਿਵਨਗਰ ਨੇੜੇ ਲਾਹਟ–ਸ਼ਿਵਨਗਰ ਲਿੰਕ ਰੋਡ ’ਤੇ ਵਾਪਰਿਆ, ਜਿਥੇ ਬੱਸ ਵਿੱਚ ਸਵਾਰ ਵਿਦਿਆਰਥੀ, ਦੋ ਅਧਿਆਪਕ, ਡਰਾਈਵਰ ਅਤੇ ਕੰਡਕਟਰ

ਸਕੂਲ ਬੱਸ ਹਾਦਸਾਗ੍ਰਸਤ ਹੋਣ ਕਾਰਨ ਕਈ ਵਿਦਿਆਰਥੀ ਹੋਏ ਜਖਮੀ Read More »

modiji

ਗੁਰੂ ਰਵਿਦਾਸ ਜੈਯੰਤੀ ’ਤੇ ਪੰਜਾਬ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਜਲੰਧਰ, 27 ਜਨਵਰੀ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਵਰੀ ਮਹੀਨੇ ਦੇ ਪਹਿਲੇ ਦਿਨ ਪੰਜਾਬ ਦੇ ਦੌਰੇ ’ਤੇ ਆ ਰਹੇ ਹਨ, ਜਿਸਨੂੰ ਲੈ ਕੇ ਉਨਾ ਦੇ ਪ੍ਰਸੰਸਕਾਂ ਵਿਚ ਭਾਰੀਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਫੇਰਾ ਗੁਰੂ ਰਵਿਦਾਸ ਮਹਾਰਾਜ ਦੀ 649ਵੀਂ ਜੈਯੰਤੀ ਦੇ ਪਾਵਨ ਮੌਕੇ ਨਾਲ

ਗੁਰੂ ਰਵਿਦਾਸ ਜੈਯੰਤੀ ’ਤੇ ਪੰਜਾਬ ਆਉਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ Read More »

kangna

ਬਠਿੰਡਾ ਅਦਾਲਤ ਵਿੱਚ ਕੰਗਨਾ ਰਣੌਤ ਦੀ ਪੇਸ਼ੀ, ਵੀਡਿਓ ਕਾਨਫਰੰਸ ਰਾਹੀ ਭਰੀ ਹਾਜਰੀ

ਚੰਡੀਗੜ, 27 ਜਨਵਰੀ : ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸਾਂਸਦ ਅਤੇ ਫਿਲਮ ਅਦਾਕਾਰਾ ਕੰਗਨਾ ਰਣੌਤ ਅੱਜ ਬਠਿੰਡਾ ਦੀ ਅਦਾਲਤ ਵਿੱਚ ਅੱਜ ਪੇਸ਼ੀ ਹੋਈ, ਜਿਥੇ ਉਹ ਵੀਡਿਓ ਕਾਨਫਰੰਸ ਰਾਹੀ ਹਾਜਰ ਹੋਈ। ਇਸ ਮੌਕੇ ਸੁਣਵਾਈ ਦੌਰਾਨ ਮੁਆਵਕ ਪੱਖ ਵੱਲੋਂ ਦੋ ਗਵਾਹਾਂ ਦੇ ਬਿਆਨ ਅਦਾਲਤ ਵਿੱਚ ਦਰਜ ਕਰਵਾਏ ਗਏ। ਦਸ ਦਈਏ ਕਿ ਬੇਬੇ ਮਹਿੰਦਰ ਕੌਰ ਵੱਲੋਂ ਦਰਜ

ਬਠਿੰਡਾ ਅਦਾਲਤ ਵਿੱਚ ਕੰਗਨਾ ਰਣੌਤ ਦੀ ਪੇਸ਼ੀ, ਵੀਡਿਓ ਕਾਨਫਰੰਸ ਰਾਹੀ ਭਰੀ ਹਾਜਰੀ Read More »

Scroll to Top