ਦੇਸ਼

navjot

ਨਵਜੋਤ ਕੌਰ ਸਿੱਧੂ ਕਾਂਗਰਸ ਤੋਂ ਬਾਹਰ, ਭੁਪੇਸ਼ ਬਘੇਲ ਨੇ ਕੀਤਾ ਪਾਰਟੀ ਤੋਂ ਬਰਖਾਸਤ ਕਰਨ ਦਾ ਐਲਾਨ

ਚੰਡੀਗੜ੍ਹ, 6 ਫਰਵਰੀ : ਕਾਂਗਰਸ ਪਾਰਟੀ ਨੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਉਪਰ ਵੱਡੀ ਕਾਰਵਾਈ ਕੀਤੀ ਹੈ। ਦਸ ਦਈਏ ਕਿ ਕਾਂਗਰਸ ਪਾਰਟੀ ਅੰਦਰ ਬੀਤੇ ਕੁੱਝਦਿਨਾਂ ਤੋ ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਦੋਸ ਲਗਾਉਣ ਅਤੇ ਹੋਰ ਕੁੱਝ ਸੀਨੀਅਰ ਨੇਤਾਵਾਂ ਤੇ ਦੋਸ਼ ਲਗਾਉਣ ਤੋ ਬਾਅਦ ਅੱਜ ਕਾਂਗਰਸ ਪਾਰਟੀ ਨੇ ਸਾਬਕਾ ਵਿਧਾਇਕ ਡਾ. ਨਵਜੋਤ […]

ਨਵਜੋਤ ਕੌਰ ਸਿੱਧੂ ਕਾਂਗਰਸ ਤੋਂ ਬਾਹਰ, ਭੁਪੇਸ਼ ਬਘੇਲ ਨੇ ਕੀਤਾ ਪਾਰਟੀ ਤੋਂ ਬਰਖਾਸਤ ਕਰਨ ਦਾ ਐਲਾਨ Read More »

goyal

ਭਾਰਤ-ਅਮਰੀਕਾ ਵਪਾਰ ਸਮਝੌਤਾ ‘ਮੇਕ ਇਨ ਇੰਡੀਆ’ ਲਈ ਮੀਲ ਪੱਥਰ: ਪਿਊਸ਼ ਗੋਇਲ

ਨਵੀਂ ਦਿੱਲੀ, 4 ਫਰਵਰੀ : ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਬੀਤੇ ਦਿਨੀ ਭਾਰਤ ਅਤੇ ਅਮਰੀਕਾ ਦਰਮਿਆਨ ਹੋਏ ਵਪਾਰ ਸਮਝੌਤੇ ਨਾਲ ਦੇਸ਼ ਦੇ ਕਿਸਾਨਾਂ, ਐੱਮਐੱਸਐੱਮਈ ਖੇਤਰ, ਉਦਮੀਆਂ ਅਤੇ ਹੁਨਰਮੰਦ ਕਿਰਤੀਆਂ ਲਈ ਨਵੇਂ ਮੌਕੇ ਪੈਦਾ ਹੋਣਗੇ ਅਤੇ ‘ਮੇਕ ਇਨ ਇੰਡੀਆ’ ਮੁਹਿੰਮ ਨੂੰ ਵੱਡਾ ਹੁਲਾਰਾ ਮਿਲੇਗਾ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਕਰਾਰ ਵਿੱਚ ਖੇਤੀਬਾੜੀ

ਭਾਰਤ-ਅਮਰੀਕਾ ਵਪਾਰ ਸਮਝੌਤਾ ‘ਮੇਕ ਇਨ ਇੰਡੀਆ’ ਲਈ ਮੀਲ ਪੱਥਰ: ਪਿਊਸ਼ ਗੋਇਲ Read More »

bittu

ਪੀਐਮ ਇਜ ਕੰਪਰੋਮਾਈਜ ਦੇ ਨਾਅਰੇ ਨਾਲ ਕਾਂਗਰਸ ਦਾ ਪ੍ਰਦਰਸ਼ਨ , ਰਾਹੁਲ ਤੇ ਬਿੱਟੂ ਵਿਚਾਲੇ ਬਹਿਸ

ਨਵੀਂ ਦਿੱਲੀ, 4 ਫਰਵਰੀ : ਪੀਐਮ ਇਜ ਕੰਪਰੋਮਾਈਜ ਦੇ ਨਾਅਰੇ ਤਹਿਤ ਅੱਜ ਕਾਂਗਰਸੀਆਂ ਵਲੋ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਅਗਵਾਈ ਹੇਠ ਨਾਅਰੇਬਾਜ਼ੀ ਕੀਤੀ ਗਈ, ਜਿਸ ਤਹਿਤ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ “ਸਮਝੌਤਾ ਕਰ ਚੁੱਕੇ ਹੋਣ” ਦਾ ਦੋਸ਼ ਲਾਉਂਦਿਆਂ ਸੰਸਦ ਭਵਨ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਿਰੋਧੀ ਧਿਰ ਦੇ

ਪੀਐਮ ਇਜ ਕੰਪਰੋਮਾਈਜ ਦੇ ਨਾਅਰੇ ਨਾਲ ਕਾਂਗਰਸ ਦਾ ਪ੍ਰਦਰਸ਼ਨ , ਰਾਹੁਲ ਤੇ ਬਿੱਟੂ ਵਿਚਾਲੇ ਬਹਿਸ Read More »

game

ਆਨਲਾਈਨ ਗੇਮ ਬਣੀ ਤਿੰਨ ਨਾਬਾਲਿਗ ਭੈਣਾਂ ਦੀ ਮੌਤ ਦਾ ਕਾਰਨ

ਦਿੱਲੀ, 4 ਫਰਵਰੀ : ਗਾਜ਼ੀਆਬਾਦ ਦੀ ਇੱਕ ਰਿਹਾਇਸ਼ੀ ਟਾਊਨਸ਼ਿਪ ਵਿੱਚ ਦਿਲ ਦਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਆਨਲਾਈਨ ਗੇਮ ਤਿੰਨ ਨਾਬਾਲਿਗ ਭੈਣਾਂ ਦੀ ਮੌਤ ਦਾ ਕਾਰਨ ਬਣ ਗਈ ਹੈ। ਜਾਣਕਾਰੀ ਦੇ ਅਨੁਸਾਰ ਤਿੰਨ ਨਾਬਾਲਗ ਭੈਣਾਂ ਨੇ ਇਕੱਠਿਆਂ ਅਪਾਰਟਮੈਂਟ ਦੀ ਨੌਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਗਵਾ ਦਿੱਤੀ। ਪੁਲੀਸ ਮੁਤਾਬਕ ਇਹ

ਆਨਲਾਈਨ ਗੇਮ ਬਣੀ ਤਿੰਨ ਨਾਬਾਲਿਗ ਭੈਣਾਂ ਦੀ ਮੌਤ ਦਾ ਕਾਰਨ Read More »

raja

ਚੀਨ ਸਰਹੱਦ ਮੁੱਦੇ ’ਤੇ ਲੋਕ ਸਭਾ ’ਚ ਹੰਗਾਮਾ, ਅੱਠ ਵਿਰੋਧੀ ਸੰਸਦ ਮੈਂਬਰ ਬਜਟ ਸੈਸ਼ਨ ਤੋਂ ਮੁਅੱਤਲ

ਨਵੀਂ ਦਿੱਲੀ, 3 ਫਰਵਰੀ : ਲੋਕ ਸਭਾ ਵਿੱਚ ਚੀਨ ਸਰਹੱਦ ਦੇ ਮਸਲੇ ਨੂੰ ਲੈ ਕੇ ਹੋਏ ਤਿੱਖੇ ਹੰਗਾਮੇ ਤੋਂ ਬਾਅਦ ਵਿਰੋਧੀ ਧਿਰ ਦੇ ਅੱਠ ਸੰਸਦ ਮੈਂਬਰਾਂ ਨੂੰ ਪੂਰੇ ਬਜਟ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਮੁਅੱਤਲ ਕੀਤੇ ਗਏ ਮੈਂਬਰਾਂ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਸ਼ਾਮਲ ਹਨ।

ਚੀਨ ਸਰਹੱਦ ਮੁੱਦੇ ’ਤੇ ਲੋਕ ਸਭਾ ’ਚ ਹੰਗਾਮਾ, ਅੱਠ ਵਿਰੋਧੀ ਸੰਸਦ ਮੈਂਬਰ ਬਜਟ ਸੈਸ਼ਨ ਤੋਂ ਮੁਅੱਤਲ Read More »

crime

ਕੈਨੇਡਾ ਵਿਖੇ ਘਰ ਬਾਹਰ ਗੋਲੀਬਾਰੀ ਦਾ ਮਾਮਲਾ, ਤਿੰਨ ਭਾਰਤੀ ਨੌਜਵਾਨ ਗ੍ਰਿਫ਼ਤਾਰ

ਨਵੀਂ ਦਿੱਲੀ, 3 ਫਰਵਰੀ : ਕੈਨੇਡਾ ਵਿਖੇ ਇਕ ਤਾਜਾ ਮਾਮਲੇ ਵਿਚ ਤਿੰਨ ਭਾਰਤੀ ਨੌਜਵਾਨਾਂ ਨੇ ਇਕ ਘਰ ਦੇ ਬਾਹਰ ਗੋਲੀਬਾਰੀ ਕੀਤੀ ਹੈ, ਜਿਸ ਕਾਰਨ ਉਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਦੇ ਅਨੁਸਾਰ ਕੈਨੇਡਾ ਦੇ ਸਰੀ ਵਿੱਚ ਇੱਕ ਰਿਹਾਇਸ਼ੀ ਘਰ ਦੇ ਬਾਹਰ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਤਿੰਨ ਭਾਰਤੀ ਨੌਜਵਾਨਾਂ ਨੂੰ ਗ੍ਰਿਫ਼ਤਾਰ

ਕੈਨੇਡਾ ਵਿਖੇ ਘਰ ਬਾਹਰ ਗੋਲੀਬਾਰੀ ਦਾ ਮਾਮਲਾ, ਤਿੰਨ ਭਾਰਤੀ ਨੌਜਵਾਨ ਗ੍ਰਿਫ਼ਤਾਰ Read More »

nia

ਕਸ਼ਮੀਰ ਘਾਟੀ ’ਚ ਐੱਨਆਈਏ ਦੀ ਵੱਡੀ ਕਾਰਵਾਈ, ਤਿੰਨ ਜ਼ਿਲ੍ਹਿਆਂ ਵਿੱਚ ਛਾਪੇ

ਸ੍ਰੀਨਗਰ, 3 ਫਰਵਰੀ : ਕਸ਼ਮੀਰ ਘਾਟੀ ਵਿਚ ਅਤਵਾਦ ਦੇ ਨੈਟਵਰਕ ਨੂੰ ਤੋੜਨ ਲਈ ਜਿਥੇ ਸੁਰਖਿਆ ਏਜੰਸੀਆਂ ਪੂਰੀ ਤਰ੍ਹਾਂ ਸਤਰਕ ਹਨ, ਉਥੇ ਹੁਣ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਕਸ਼ਮੀਰ ਘਾਟੀ ਵਿੱਚ ਵੱਡੀ ਕਾਰਵਾਈ ਕਰਦਿਆਂ ਮੰਗਲਵਾਰ ਨੂੰ ਤਿੰਨ ਜ਼ਿਲ੍ਹਿਆਂ ਵਿੱਚ ਛੇ ਵੱਖ-ਵੱਖ ਥਾਵਾਂ ’ਤੇ ਇਕੱਠੇ ਛਾਪੇ ਮਾਰੇ ਹਨ। ਅਧਿਕਾਰੀਆਂ ਮੁਤਾਬਕ ਇਹ ਛਾਪੇ ਬਾਰਾਮੂਲਾ, ਬਾਂਦੀਪੁਰਾ ਅਤੇ ਸ੍ਰੀਨਗਰ ਜ਼ਿਲ੍ਹਿਆਂ

ਕਸ਼ਮੀਰ ਘਾਟੀ ’ਚ ਐੱਨਆਈਏ ਦੀ ਵੱਡੀ ਕਾਰਵਾਈ, ਤਿੰਨ ਜ਼ਿਲ੍ਹਿਆਂ ਵਿੱਚ ਛਾਪੇ Read More »

accident

ਦੇਹਰਾਦੂਨ ਵਿਖੇ ਹੋਏ ਸੜਕ ਹਾਦਸੇ ਵਿਚ ਬੱਸ ਖੱਡ ਵਿਚ ਡਿਗੀ, ਕਈ ਜਖਮੀ

ਦੇਹਰਾਦੂਨ, 3 ਫਰਵਰੀ : ਉਤਰਾਖੰਡ ਦੇ ਦੇਹਰਾਦੂਨ ਜ਼ਿਲ੍ਹੇ ਦੇ ਕਲਸੀ ਖੇਤਰ ਵਿੱਚ ਮੰਗਲਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਇਕ ਬੱਸ ਅਚਾਨਕ ਡੂੰਘੀ ਖੱਡ ਵਿਚ ਜਾ ਡਿਗੀ, ਜਿਸ ਕਾਰਨ ਕਈ ਯਾਤਰੀ ਜਖਮੀ ਹੋ ਗਏ ਅਤੇ ਇਸ ਵਿਚ ਕਰੀਬ ਤਿੰਨ ਲੋਕਾਂ ਦੀ ਮੌਤ ਹੋਣ ਦੀ ਵੀ ਸੂਚਨਾ ਹੈ। ਜਾਣਕਾਰੀ ਦੇ ਅਨੁਸਾਰ ਅਧਿਕਾਰੀਆਂ ਨੇ

ਦੇਹਰਾਦੂਨ ਵਿਖੇ ਹੋਏ ਸੜਕ ਹਾਦਸੇ ਵਿਚ ਬੱਸ ਖੱਡ ਵਿਚ ਡਿਗੀ, ਕਈ ਜਖਮੀ Read More »

us

ਭਾਰਤ–ਅਮਰੀਕਾ ਵਪਾਰ ਸਮਝੌਤਾ ‘ਮੇਕ ਇਨ ਇੰਡੀਆ’ ਨੂੰ ਦੇਵੇਗਾ ਨਵੀਂ ਰਫ਼ਤਾਰ : ਐਸ. ਜੈਸ਼ੰਕਰ

ਦਿੱਲੀ, 3 ਫਰਵਰੀ : ਅਮਰੀਕਾ ਅਤੇ ਭਾਰਤ ਵਿਚਾਲੇ ਕਾਫੀ ਲੰਬੇ ਸਮੇ ਤੋ ਚਲ ਰਹੀ ਗੱਲਬਾਤ ਨੂੰ ਅੱਜ ਬੂਰ ਪਿਆ ਹੈ, ਜਿਸ ਤਹਿਤ ਦੋਵਾਂ ਦੇਸ਼ਾਂ ਵਿਚਾਲੇ ਵਪਾਰ ਸਮਝੌਤਾ ਹੋਇਆ ਹੈ, ਜਿਸ ਨਾਲ ਭਾਰਤ ਨੂੰ ਕਾਫੀ ਹੁਲਾਰਾ ਮਿਲੇਗਾ। ਜਿਕਰਯੋਗ ਹੈ ਕਿ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਭਾਰਤ ਅਤੇ ਅਮਰੀਕਾ ਦਰਮਿਆਨ ਹੋਏ ਨਵੇਂ ਵਪਾਰ ਸਮਝੌਤੇ ਨੂੰ ਦੋਵਾਂ ਦੇਸ਼ਾਂ

ਭਾਰਤ–ਅਮਰੀਕਾ ਵਪਾਰ ਸਮਝੌਤਾ ‘ਮੇਕ ਇਨ ਇੰਡੀਆ’ ਨੂੰ ਦੇਵੇਗਾ ਨਵੀਂ ਰਫ਼ਤਾਰ : ਐਸ. ਜੈਸ਼ੰਕਰ Read More »

trump

ਟਰੰਪ ਦਾ ਦਾਅਵਾ : ਭਾਰਤ ਇਰਾਨ ਦੀ ਥਾਂ ਵੈਨੇਜ਼ੁਏਲਾ ਤੋਂ ਖਰੀਦੇਗਾ ਤੇਲ

ਦਿੱਲੀ, 2 ਫਰਵਰੀ : ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੁਣ ਇਕ ਨਵਾਂ ਦਾਅਵਾ ਕਰਦਿਆਂ ਆਖਿਆ ਕਿ ਹੁਣ ਭਾਰਤ ਈਰਾਨ ਦੀ ਥਾਂ ਤੇ ਵੈਨੇਜੁਏਲਾ ਤੋ ਕੱਚਾ ਤੇਲ ਖਰੀਦ ਕਰੇਗਾ, ਜਿਸ ਕਾਰਨ ਚਰਚਾਵਾਂ ਨੇ ਕਾਫੀ ਜੋਰ ਫੜ ਲਿਆ ਹੈ। ਦਸ ਦਈਏ ਕਿ ਭਾਰਤ 2019 ਤੱਕ ਇਰਾਨੀ ਤੇਲ ਦਾ ਇੱਕ ਵੱਡਾ ਖਰੀਦਦਾਰ ਸੀ, ਪਰ ਉਸ ਸਾਲ ਅਮਰੀਕਾ ਵੱਲੋਂ

ਟਰੰਪ ਦਾ ਦਾਅਵਾ : ਭਾਰਤ ਇਰਾਨ ਦੀ ਥਾਂ ਵੈਨੇਜ਼ੁਏਲਾ ਤੋਂ ਖਰੀਦੇਗਾ ਤੇਲ Read More »

Scroll to Top