ਕਰਾਇਮ

razia

ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਤੇ ਪਤਨੀ ਖਿਲਾਫ ਮਾਮਲਾ ਦਰਜ

ਚੰਡੀਗੜ, 7 ਨਵੰਬਰ 2025 : ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਤੇ ਉਨਾ ਦੀ ਪਤਨੀ ਖਿਲਾਫ ਮਾਮਲਾ ਦਰਜ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਸੀਬੀਆਈ ਨੇ ਇਨਾ ਦੋਵਾਂ ਤੋ ਇਲਾਵਾ ਹੋਰਾਂ ਖ਼ਿਲਾਫ਼ ਉਨ੍ਹਾਂ ਦੇ ਪੁੱਤਰ ਅਕੀਲ ਅਖਤਰ (35) ਦੇ ਕਤਲ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਹੈ। ਅਖਤਰ ਦੀ 16 ਅਕਤੂਬਰ ਨੂੰ ਪੰਚਕੂਲਾ (ਹਰਿਆਣਾ) ਦੇ ਸੈਕਟਰ-4 […]

ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਤੇ ਪਤਨੀ ਖਿਲਾਫ ਮਾਮਲਾ ਦਰਜ Read More »

dc

ਬੇਨਿਯਮੀਆਂ ਦੇ ਦੋਸ਼ ਹੇਠ ਮੋਗਾ ਦੀ ਏਡੀਸੀ ਚਾਰੂਮਿਤਾ ਮੁਅੱਤਲ

ਚੰਡੀਗੜ, 7 ਨਵੰਬਰ 2025 : ਮੋਗਾ ਦੀ ਵਧੀਕ ਡਿਪਟੀ ਕਮਿਸ਼ਨਰ (ਏਡੀਸੀ) ਚਾਰੂਮਿਤਾ (ਪੀਸੀਐਸ) ਨੂੰ ਬੇਨਿਯਮੀਆਂ ਦੇ ਦੋਸ਼ ਹੇਠ ਸਰਕਾਰ ਵਲੋ ਮੁਅਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੇ ਰਾਸ਼ਟਰੀ ਰਾਜਮਾਰਗ-703 ਪ੍ਰੋਜੈਕਟ ਨਾਲ ਜੁੜੀ ਜ਼ਮੀਨ ਪ੍ਰਾਪਤੀ ਵਿੱਚ ਗੰਭੀਰ ਬੇਨਿਯਮੀਆਂ ਦੇ ਦੋਸ਼ਾਂ ਦੇ ਮੱਦੇਨਜ਼ਰ ਇਹ ਕਦਮ ਚੁਕਿਆ ਹੈ। ਅਮਲਾ ਵਿਭਾਗ (ਪੀਸੀਐਸ ਸ਼ਾਖਾ) ਵੱਲੋਂ

ਬੇਨਿਯਮੀਆਂ ਦੇ ਦੋਸ਼ ਹੇਠ ਮੋਗਾ ਦੀ ਏਡੀਸੀ ਚਾਰੂਮਿਤਾ ਮੁਅੱਤਲ Read More »

crime

ਦਿੱਲੀ ਵਿਚ ਰੋਡ ਰੇਜ ਤੋ ਬਾਅਦ ਪੁਲਸ ਨੇ ਕੀਤਾ ਮਾਮਲਾ ਦਰਜ

ਦਿੱਲੀ, 7 ਨਵੰਬਰ 2025 : ਸੋਸਲ ਮੀਡੀਆ ਉਪਰ ਦਿਲੀ ਦੀ ਇਕ ਵੀਡਿਓ ਵਾਇਰਲ ਹੋਣ ਤੋ ਬਾਅਦ ਪੁਲਸ ਨੇ ਹੁਣ ਤਿੰਨ ਲੋਕਾਂ ਉਪਰ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲੀਸ ਮੁਤਾਬਕ, ਗ੍ਰੇਟਰ ਕੈਲਾਸ਼ ਦੇ ਰਹਿਣ ਵਾਲੇ ਐਡਵੋਕੇਟ ਰੋਹਿਤ ਨੇ 2 ਨਵੰਬਰ ਦੀ ਰਾਤ 10:30 ਵਜੇ ਵਾਪਰੀ ਘਟਨਾ ਬਾਰੇ ਸ਼ਿਕਾਇਤ ਦਿੱਤੀ। ਉਸਨੇ ਦੱਸਿਆ ਕਿ ਉਹ ਗਾਇਕ ਤਲਵਿੰਦਰ

ਦਿੱਲੀ ਵਿਚ ਰੋਡ ਰੇਜ ਤੋ ਬਾਅਦ ਪੁਲਸ ਨੇ ਕੀਤਾ ਮਾਮਲਾ ਦਰਜ Read More »

dig

ਅਦਾਲਤ ਨੇ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦਾ ਵਧਾਇਆ ਰਿਮਾਂਡ

ਚੰਡੀਗੜ੍ਹ, 6 ਨਵੰਬਰ 2025 : ਰਿਸ਼ਵਤਖੋਰੀ ਦੇ ਮਾਮਲੇ ਵਿਚ ਫੜੇ ਗਏ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਚੰਡੀਗੜ੍ਹ ਦੇ ਸੈਕਟਰ-40 ਸਥਿਤ ਰਿਹਾਇਸ਼ ’ਤੇ ਕੀਤੀ ਗਈ ਤਲਾਸ਼ੀ ਦੌਰਾਨ ਜਾਂਚ ਏਜੰਸੀ ਨੂੰ ਜਿਥੇ ਕਾਫੀ ਕੁਝ ਮਿਲਿਆ ਸੀ, ਉਥੇ ਸੀਬੀਆਈ ਨੇ ਭੁੱਲਰ ਵਿਰੁੱਧ ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਨਵਾਂ ਕੇਸ ਵੀ ਦਰਜ ਕੀਤਾ ਸੀ। ਹੁਣ ਸੀਬੀਆਈ ਵੱਲੋਂ

ਅਦਾਲਤ ਨੇ ਸਾਬਕਾ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਦਾ ਵਧਾਇਆ ਰਿਮਾਂਡ Read More »

army

ਦਹਿਸ਼ਤਗਰਦਾਂ ਤੇ ਸੁਰਖਿਆ ਬਲਾਂ ਵਿਚਾਲੇ ਹੋਇਆ ਮੁਕਾਬਲਾ

ਜੰਮੂ, 5 ਨਵੰਬਰ 2025 : ਜੰਮੂ ਕਸ਼ਮੀਰ ਦੇ ਕਿਸਤਵਾੜਾ ਵਿਚ ਸੁਰਖਿਆ ਬਲਾਂ ਤੇ ਅਤਵਾਦੀਆਂ ਵਿਚ ਮੁਕਾਬਲੇ ਦੀ ਸੂਚਨਾ ਹੈ, ਜਿਸ ਸਬੰਧੀ ਦਿ ਵ੍ਹਾਈਟ ਨਾਈਟ ਕੋਰਪਸ ਨੇ ਐਕਸ (ਪਹਿਲਾਂ ਟਵਿੱਟਰ) ‘ਤੇ ਜਾਰੀ ਬਿਆਨ ਵਿੱਚ ਦੱਸਿਆ ਕਿ ਸਵੇਰੇ ਛੱਤਰੂ ਖੇਤਰ ਵਿੱਚ ਜਦੋਂ ਖਾਸ ਇਨਪੁੱਟ ਦੇ ਆਧਾਰ ‘ਤੇ ਸਰਚ ਓਪਰੇਸ਼ਨ ਸ਼ੁਰੂ ਕੀਤਾ ਗਿਆ, ਤਦ ਸੁਰੱਖਿਆ ਬਲਾਂ ਦੀ ਟੀਮ

ਦਹਿਸ਼ਤਗਰਦਾਂ ਤੇ ਸੁਰਖਿਆ ਬਲਾਂ ਵਿਚਾਲੇ ਹੋਇਆ ਮੁਕਾਬਲਾ Read More »

cbi

ਸੀਬੀਆਈ ਨੇ ਬੀਐਚ ਪ੍ਰਾਪਰਟੀਜ ਮਾਲਕ ਦੇ ਘਰ ਮਾਰੀ ਰੇਡ

ਚੰਡੀਗੜ, 4 ਨਵੰਬਰ 2025 : ਸੀਬੀਆਈ ਨੇ ਰੋਪੜ ਰੇਂਜ ਦੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ 16 ਅਕਤੂਬਰ ਨੂੰ ਦਲਾਲ ਕ੍ਰਿਸ਼ਨੂ ਸ਼ਾਰਦਾ ਜ਼ਰੀਏ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ, ਜਿਸਤੋ ਬਾਅਦ ਸੀਬੀਆਈ ਨੇ ਆਪਣਾ ਸਿਕੰਜਾ ਹੋਰ ਕਸ ਦਿੱਤਾ ਹੈ। ਹੁਣ ਤਾਜਾ ਮਾਮਲੇ ਵਿਚ ਸੀਬੀਆਈ ਨੇ ਅੱਜ ਪਟਿਆਲਾ ਵਿੱਚ ਬੀਐੱਚ

ਸੀਬੀਆਈ ਨੇ ਬੀਐਚ ਪ੍ਰਾਪਰਟੀਜ ਮਾਲਕ ਦੇ ਘਰ ਮਾਰੀ ਰੇਡ Read More »

crime

ਇਟਲੀ ਤੋ ਪਰਤੇ ਨੌਜਵਾਨ ਦਾ ਗੋਲੀ ਮਾਰ ਕੀਤਾ ਕਤਲ

ਅੰਮ੍ਰਿਤਸਰ, 3 ਨਵੰਬਰ 2025 : ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ ਵਿੱਚ ਇਟਲੀ ਤੋ ਕੁਝ ਸਮਾਂ ਪਹਿਲਾਂ ਪਰਤੇ ਇਕ ਨੌਜਵਾਨ ਦਾ ਗੋਲੀ ਮਾਰਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ 42 ਸਾਲਾ ਮਲਕੀਤ ਸਿੰਘ ਦੀ ਖੇਤਾਂ ਵਿੱਚ ਕਣਕ ਦੀ ਵਾਢੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮਲਕੀਤ ਸਿੰਘ ਇਟਲੀ ਤੋਂ ਛੁੱਟੀਆਂ ਮਨਾਉਣ

ਇਟਲੀ ਤੋ ਪਰਤੇ ਨੌਜਵਾਨ ਦਾ ਗੋਲੀ ਮਾਰ ਕੀਤਾ ਕਤਲ Read More »

crime

ਜਗਰਾਉਂ ਵਿੱਚ ਕਬੱਡੀ ਖਿਡਾਰੀ ਦੀ ਦਿਨਦਿਹਾੜੇ ਗੋਲੀ ਮਾਰ ਕੇ ਹੱਤਿਆ

ਲੁਧਿਆਣਾ, 1 ਨਵੰਬਰ 2025 : ਪੰਜਾਬ ਅੰਦਰ ਕਤਲ ਦੀਆਂ ਵਾਰਦਾਤਾਂ ਰੁਕਨ ਦਾ ਨਾਮ ਨਹੀ ਲੈ ਰਹੀਆਂ ਹਨ। ਗੈਗਸਟਰਵਾਦ ਤੇ ਅਪਰਾਧੀਆਂ ਕਾਰਨ ਲੋਕਾਂ ਅੰਦਰ ਭਾਰੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਹੁਣ ਲੁਧਿਆਣਾ ਦੇ ਨੇੜਲੇ ਜਗਰਾਉਂ ਹਲਕੇ ਵਿੱਚ ਸ਼ਨੀਵਾਰ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਅਣਪਛਾਤੇ ਹਮਲਾਵਰਾਂ ਨੇ ਇੱਕ ਨੌਜਵਾਨ ਕਬੱਡੀ ਖਿਡਾਰੀ

ਜਗਰਾਉਂ ਵਿੱਚ ਕਬੱਡੀ ਖਿਡਾਰੀ ਦੀ ਦਿਨਦਿਹਾੜੇ ਗੋਲੀ ਮਾਰ ਕੇ ਹੱਤਿਆ Read More »

temple

ਸਬਰੀਮਾਲਾ ਮੰਦਰ ਦੇ ਸੋਨਾ ਗੁਮ ਮਾਮਲੇ ‘ਚ ਸਾਬਕਾ ਅਧਿਕਾਰੀ ਗ੍ਰਿਫ਼ਤਾਰ

ਦਿੱਲੀ, 1 ਨਵੰਬਰ 2025 : ਸਬਰੀਮਾਲਾ ਮੰਦਿਰ ਵਿਚੋ ਸੋਨਾ ਗਾਇਬ ਹੋਣ ਦਾ ਮਾਮਲਾ ਹੁਣ ਤੁਲ ਫੜਦਾ ਜਾ ਰਿਹਾ ਹੈ। ਤਾਜਾ ਰਿਪੋਰਟ ਅਨੁਸਾਰ ਜਾਂਚ ਕਰ ਰਹੀ ਸਿਟ ਨੇ ਪੜਤਾਲ ਤੋ ਬਾਅਦ ਸਾਬਕਾ ਕਾਰਜਕਾਰੀ ਅਧਿਕਾਰੀ ਸੁਧੀਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਨਾਲ ਜੁੜੇ ਸਰੋਤਾਂ ਮੁਤਾਬਕ, ਸੁਧੀਸ਼ ਕੁਮਾਰ, ਜਿਸ ਨੇ 2019 ਵਿੱਚ ਮੰਦਰ ਦੇ ਕਾਰਜਕਾਰੀ ਅਧਿਕਾਰੀ

ਸਬਰੀਮਾਲਾ ਮੰਦਰ ਦੇ ਸੋਨਾ ਗੁਮ ਮਾਮਲੇ ‘ਚ ਸਾਬਕਾ ਅਧਿਕਾਰੀ ਗ੍ਰਿਫ਼ਤਾਰ Read More »

accident

ਆਂਧਰਾ ਪ੍ਰਦੇਸ਼ ਦੇ ਵੈਂਕਟੇਸ਼ਵਰਾ ਮੰਦਰ ’ਚ ਭਗਦੜ, ਸ਼ਰਧਾਲੂਆਂ ਦੀ ਮੌਤ

ਦਿਲੀ, 1 ਨਵੰਬਰ 2025 : ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਜ਼ਿਲ੍ਹੇ ਵਿੱਚ ਸਥਿਤ ਵੈਂਕਟੇਸ਼ਵਰਾ ਮੰਦਰ ਵਿੱਚ ਅਚਾਨਕ ਅੱਜ ਭਗਦੜ ਮਚਣ ਕਾਰਨ ਹਾਦਸਾ ਹੋ ਗਿਆ, ਜਿਸ ਕਾਰਨ ਸਤ ਦੇ ਕਰੀਬ ਸ਼ਰਧਾਲੁਆਂ ਦੀ ਮੌਤ ਹੋਣ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ ਤੇ ਇਸ ਹਾਦਸੇ ਵਿਚ ਕਈ ਜਖਮੀ ਵੀ ਹੋ ਗਏ ਹਨ। ਜਾਣਕਾਰੀ ਅਨੁਸਾਰ ਇਹ ਭਗਦੜ ਕਾਸ਼ੀਬੁੱਗਾ ਖੇਤਰ ਦੇ

ਆਂਧਰਾ ਪ੍ਰਦੇਸ਼ ਦੇ ਵੈਂਕਟੇਸ਼ਵਰਾ ਮੰਦਰ ’ਚ ਭਗਦੜ, ਸ਼ਰਧਾਲੂਆਂ ਦੀ ਮੌਤ Read More »

Scroll to Top