ਕਰਾਇਮ

crime

ਕੈਨੇਡਾ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ ਸੁਣਾਈ ਸਜਾ

ਦਿੱਲੀ, 31 ਅਕਤੂਬਰ 2025 : ਕੈਨੇਡਾ ਦੀ ਇੱਕ ਅਦਾਲਤ ਨੇ ਇਕ ਭਾਰਤੀ ਮੂਲ ਦੇ ਵਿਅਕਤੀ ਨੂੰ ਪਹਿਲੀ ਡਿਗਰੀ ਕਤਲ ਕੇਸ ਤੇ ਅਗਜਨੀ ਦੇ ਮਾਮਲੇ ਵਿਚ 25 ਸਾਲ ਦੀ ਸਜਾ ਸੁਣਾਈ ਹੈ। ਜਾਣਕਾਰੀ ਅਨੁਸਾਰ 2022 ਵਿੱਚ ਵਾਪਰੇ ਕਤਲ ਮਾਮਲੇ ਵਿੱਚ ਭਾਰਤੀ ਮੂਲ ਦੇ ਵਿਅਕਤੀ ਬਲਰਾਜ ਬਸਰਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਬਲਰਾਜ […]

ਕੈਨੇਡਾ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ ਸੁਣਾਈ ਸਜਾ Read More »

dig

ਕੋਰਟ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਹਿਰਾਸਤ ਵਧਾਈ

ਚੰਡੀਗੜ, 31 ਅਕਤੂਬਰ 2025 : ਪਿਛਲੇ ਦਿਨੀ ਰਿਸ਼ਵਤਖੋਰੀ ਅਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਮਾਮਲੇ ਵਿਚ ਫਸੇ ਪੰਜਾਬ ਪੁਲੀਸ ਦੇ ਮੁਅੱਤਲ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਹਰਚਰਨ ਸਿੰਘ ਭੁੱਲਰ ਨੂੰ ਰਾਹਤ ਮਿਲਣ ਦੀ ਬਜਾਏ ਹੁਣ ਹੋਰ ਮੁਸੀਬਤਾਂ ਘੇਰ ਰਹੀਆਂ ਹਨ। ਅੱਜ ਚੰਡੀਗੜ੍ਹ ਸਥਿਤ ਸੀਬੀਆਈ ਕੋਰਟ ਨੇ ਉਸਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧਾਉਣ ਦੇ ਹੁਕਮ

ਕੋਰਟ ਨੇ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਹਿਰਾਸਤ ਵਧਾਈ Read More »

gaza

ਗਾਜ਼ਾ ਵਿੱਚ ਇਜ਼ਰਾਇਲੀ ਹਮਲੇ ਬਾਅਦ ਜੰਗਬੰਦੀ ਬਹਾਲ

ਦਿੱਲੀ, 30 ਅਕਤੂਬਰ 2025 : ਗਾਜ਼ਾ ਵਿੱਚ ਲੰਘੀ ਰਾਤ ਇਜ਼ਰਾਇਲੀ ਫ਼ੌਜ ਵੱਲੋਂ ਕੀਤੇ ਗਏ ਭਾਰੀ ਹਵਾਈ ਹਮਲਿਆਂ ਤੋਂ ਬਾਅਦ ਅੱਜ ਜੰਗਬੰਦੀ ਦੁਬਾਰਾ ਬਹਾਲ ਹੋਣ ਦਾ ਦਾਅਵਾ ਕੀਤਾ ਗਿਆ ਹੈ। ਦੂਸਰੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਨੇ ਇਜ਼ਰਾਇਲੀ ਕਾਰਵਾਈ ਦਾ ਪੱਖ ਲੈਂਦਿਆਂ ਕਿਹਾ ਕਿ ਇਜ਼ਰਾਈਲ ਦਾ ਜਵਾਬ ਜਾਇਜ਼ ਸੀ, ਕਿਉਂਕਿ ਹਮਾਸ ਨੇ ਰਫ਼ਾਹ ਸ਼ਹਿਰ ਵਿੱਚ ਇਜ਼ਰਾਇਲੀ

ਗਾਜ਼ਾ ਵਿੱਚ ਇਜ਼ਰਾਇਲੀ ਹਮਲੇ ਬਾਅਦ ਜੰਗਬੰਦੀ ਬਹਾਲ Read More »

bsf

ਫਾਜ਼ਿਲਕਾ ਬਾਰਡਰ ‘ਤੇ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ

ਜਲੰਧਰ, 30 ਅਕਤੂਬਰ 2025 : ਬਾਰਡਰਾਂ ਨੇੜੇ ਸੁਰਖਿਆਂ ਫੋਰਸਾਂ ਵਲੋ ਪੂਰੀ ਤਰ੍ਹਾਂ ਸਾਵਧਾਨੀ ਵਰਤਦੇ ਹੋਏ ਨਿਗਰਾਨੀ ਕੀਤੀ ਜਾ ਰਹੀ ਹੈ, ਜਿਸ ਤਹਿਤ ਹੁਣ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਖੇਤਰ ਵਿੱਚ ਬੀਐੱਸਐੱਫ ਨੇ ਇੱਕ ਪਾਕਿਸਤਾਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਨਾ ਰਾਜਾ ਦੀਨਾ ਨਾਥ ਸਰਹੱਦੀ ਚੌਕੀ ਨੇੜੇ ਬੁੱਧਵਾਰ ਦੁਪਹਿਰ ਬੀਐੱਸਐੱਫ ਦੀ 160ਵੀਂ ਬਟਾਲੀਅਨ ਦੇ ਜਵਾਨਾਂ ਨੇ ਭਾਰਤੀ

ਫਾਜ਼ਿਲਕਾ ਬਾਰਡਰ ‘ਤੇ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ Read More »

chori

ਦਿਨ-ਦਿਹਾੜੇ ਜਵੈਲਰ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ

ਜਲੰਧਰ, 30 ਅਕਤੂਬਰ 2025 : ਲੁੱਟ-ਖੋਹ-ਡਕੈਤੀ, ਚੋਰੀ ਦੀਆਂ ਘਟਨਾਵਾਂ ਰੁਕਨ ਦਾ ਨਾਮ ਨਹੀ ਲੈ ਰਹੀਆਂ ਹਨ। ਹੁਣ ਇਕ ਤਾਜਾ ਮਾਮਲੇ ਵਿਚ ਜਲੰਧਰ ਵਿਖੇ ਜਦੋਂ ਜਵੈਲਰ ਵਿਜੇ ਆਪਣੀ ਦੁਕਾਨ ਖੋਲ੍ਹ ਕੇ ਕੰਮ ਸ਼ੁਰੂ ਕਰਨ ਵਾਲਾ ਸੀ, ਉਸੇ ਵੇਲੇ ਦੋ ਅਣਪਛਾਤੇ ਹਥਿਆਰਬੰਦ ਲੁਟੇਰੇ ਭਾਰਗੋ ਕੈਂਪ ਖੇਤਰ ਵਿੱਚ ਉਸ ਦੀ ਦੁਕਾਨ ‘ਚ ਦਾਖਲ ਹੋਏ। ਲੁਟੇਰਿਆਂ ਨੇ ਬੰਦੂਕ ਤਾਨ

ਦਿਨ-ਦਿਹਾੜੇ ਜਵੈਲਰ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ Read More »

crime

ਐਡਮੰਟਨ ਵਿੱਚ ਭਾਰਤੀ ਮੂਲ ਦੇ ਵਿਅਕਤੀ ਦੀ ਝਗੜੇ ਵਿਚ ਹੋਈ ਮੌਤ

ਦਿੱਲੀ, 30 ਅਕਤੂਬਰ 2025 : ਵਿਦੇਸ਼ਾਂ ਵਿਚ ਭਾਰਤੀਆਂ ਉਪਰ ਹਮਲੇ ਰੁਕਨ ਦਾ ਨਾਮ ਨਹੀ ਲੈ ਰਹੇ ਹਨ। ਹੁਣ ਤਾਜਾ ਮਾਮਲੇ ਵਿਚ ਕੈਨੇਡਾ ਦੇ ਐਡਮੰਟਨ ਸ਼ਹਿਰ ਵਿਚ 55 ਸਾਲਾ ਆਰਵੀ ਸਿੰਘ ਸੱਗੂ ਦੀ ਜ਼ਿੰਦਗੀ ਇੱਕ ਛੋਟੀ ਝੜਪ ਕਾਰਨ ਖਤਮ ਹੋ ਗਈ, ਜਦੋਂ ਉਸ ਨੇ ਸਿਰਫ਼ ਆਪਣੀ ਕਾਰ ਦੇ ਨੇੜੇ ਬਦਸਲੂਕੀ ਕਰਨ ਵਾਲੇ ਅਜਨਬੀ ਨੂੰ ਟੋਕਿਆ। ਐਡਮੰਟਨ

ਐਡਮੰਟਨ ਵਿੱਚ ਭਾਰਤੀ ਮੂਲ ਦੇ ਵਿਅਕਤੀ ਦੀ ਝਗੜੇ ਵਿਚ ਹੋਈ ਮੌਤ Read More »

crime

ਕਿਸਾਨ ਨੂੰ ਕੁਚਲਨ ਵਾਲੇ ਨੇਤਾ ਨੂੰ ਕੀਤਾ ਗ੍ਰਿਫਤਾਰ

ਦਿੱਲੀ, 29 ਅਕਤੂਬਰ 2029 : ਭੋਪਾਲ ਪੁਲਸ ਨੇ ਜਮੀਨੀ ਮਾਮਲੇ ਵਿਚ ਇਕ ਕਿਸਾਨ ਨੂੰ ਕੁਚਲਨ ਵਾਲੇ ਭਾਜਪਾ ਨੇਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਕਰਯੋਗ ਹੈ ਕਿ ਪੁਲਸ ਨੇ ਗੁਣਾ ਜ਼ਿਲ੍ਹੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਕਿਸਾਨ ਦੇ ਕਤਲ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਅਤੇ ਕੱਢੇ ਗਏ ਭਾਜਪਾ ਨੇਤਾ ਮਹਿੰਦਰ ਨਾਗਰ ਨੂੰ ਗ੍ਰਿਫ਼ਤਾਰ ਕਰ

ਕਿਸਾਨ ਨੂੰ ਕੁਚਲਨ ਵਾਲੇ ਨੇਤਾ ਨੂੰ ਕੀਤਾ ਗ੍ਰਿਫਤਾਰ Read More »

kbc

ਗੁਰਪਤਵੰਤ ਸਿੰਘ ਪੰਨੂ ਵੱਲੋਂ ਦਿਲਜੀਤ ਦੋਸਾਂਝ ਨੂੰ ਧਮਕੀ

ਦਿੱਲੀ, 29 ਅਕਤੂਬਰ 2025 : ਸਿੱਖਸ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਵਲੋ ਕੇਬੀਸੀ ਵਿਚ ਜਾਣ ਅਤੇ ਫਿਰ ਅਦਾਕਾਰ ਅਮਿਤਾਭ ਬਚਨ ਦੇ ਪੈਰ ਛੂਹਣ ਨੂੰ ਲੈ ਕੇ ਧਮਕੀ ਦਿੱਤੀ ਗਈ ਹੈ। ਉਨਾ ਧਮਕੀ ਦਿੰਦਿਆਂ ਸੰਗਠਨ ਨੇ ਕਿਹਾ ਹੈ ਕਿ 1 ਨਵੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ “ਸਿੱਖ

ਗੁਰਪਤਵੰਤ ਸਿੰਘ ਪੰਨੂ ਵੱਲੋਂ ਦਿਲਜੀਤ ਦੋਸਾਂਝ ਨੂੰ ਧਮਕੀ Read More »

army

ਪਾਕਿਸਤਾਨ ਨੂੰ ਜਾਸੂਸੀ ਕਰਨ ਦੇ ਦੋਸ਼ ਹੇਠ ਸਫਾਈ ਸੇਵਕ ਗ੍ਰਿਫਤਾਰ

ਚੰਡੀਗੜ, 29 ਅਕਤੂਬਰ 2025 : ਪਾਕਿਸਤਾਨ ਨੂੰ ਜਾਸੂਸੀ ਕਰਕੇ ਆਰਮੀ ਏਰੀਆ ਦੀਆਂ ਤਸਵੀਰਾਂ ਅਤੇ ਹੋਰ ਜਾਣਕਾਰੀ ਸਾਂਝੀ ਕਰ ਰਹੇ ਇਕ ਸਫਾਈ ਕਰਮਚਾਰੀ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਜਿਕਰਯੋਗ ਹੈ ਕਿ ਸੀਨੀਅਰ ਕਪਤਾਨ ਪੁਲਿਸ (SSP) ਕਪੂਰਥਲਾ, ਗੌਰਵ ਤੂਰਾ IPS ਦੀ ਅਗਵਾਈ ਹੇਠ ਇੱਕ ਪੁਲੀਸ ਟੀਮ ਨੇ ਜਾਸੂਸੀ ਦੇ ਦੋਸ਼ਾਂ ਤਹਿਤ ਕਪੂਰਥਲਾ ਆਰਮੀ ਕੈਂਟੋਨਮੈਂਟ ਵਿੱਚ ਸਫ਼ਾਈ

ਪਾਕਿਸਤਾਨ ਨੂੰ ਜਾਸੂਸੀ ਕਰਨ ਦੇ ਦੋਸ਼ ਹੇਠ ਸਫਾਈ ਸੇਵਕ ਗ੍ਰਿਫਤਾਰ Read More »

crime

ਕੈਨੇਡਾ ਵਿੱਚ ਪੰਜਾਬੀ ਗਾਇਕ ਚੰਨੀ ਨਤਨ ਦੇ ਘਰ ਹੋਈ ਗੋਲੀਬਾਰੀ

ਦਿੱਲੀ, 29 ਅਕਤੂਬਰ 2025 : ਕੈਨੇਡਾ ਵਿਚ ਪੰਜਾਬੀ ਉਦਯੋਗਪਤੀ ਦਰਸ਼ਨ ਸਿੰਘ ਸਾਹਸੀ ਦੇ ਕਤਲ ਤੋਂ ਸਿਰਫ਼ ਇੱਕ ਦਿਨ ਬਾਅਦ ਇਕ ਹੋਰ ਵੱਡਾ ਹਾਦਸਾ ਵਾਪਰਿਆ ਹੈ, ਜਿਸ ਵਿਚ ਹਮਲਾਵਰਾਂ ਨੇ ਪੰਜਾਬੀ ਗਾਇਕ ਚੰਨੀ ਨਤਨ ਦੇ ਘਰ ਗੋਲੀਆਂ ਚਲਾਈਆਂ ਹਨ। ਦੂਸਰੇ ਪਾਸੇ ਲਾਰੈਂਸ ਬਿਸ਼ਨੋਈ ਗੈਂਗ ਨੇ ਦੋਵੇਂ ਘਟਨਾਵਾਂ — ਦਰਸ਼ਨ ਸਿੰਘ ਸਾਹਸੀ ਦੀ ਹੱਤਿਆ ਅਤੇ ਚੰਨੀ ਨਤਨ

ਕੈਨੇਡਾ ਵਿੱਚ ਪੰਜਾਬੀ ਗਾਇਕ ਚੰਨੀ ਨਤਨ ਦੇ ਘਰ ਹੋਈ ਗੋਲੀਬਾਰੀ Read More »

Scroll to Top