ਕਰਾਇਮ

crime

ਪੁਲਵਾਮਾ ਵਿੱਚ ਡਾ. ਉਮਰ ਨਬੀ ਦਾ ਘਰ ਸੁਰੱਖਿਆ ਬਲਾਂ ਵੱਲੋਂ ਢਹਿ ਢੇਰੀ

ਦਿੱਲੀ, 14 ਨਵੰਬਰ 2025 : ਦਿੱਲੀ ਦੇ ਲਾਲ ਕਿਲੇ ਵਿਚ ਹੋਏ ਭਿਆਨਕ ਧਮਾਕੇ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ਕੜੀ ਕਾਰਵਾਈ ਕਰਦੇ ਹੋਏ ਮੁੱਖ ਦੋਸ਼ੀ ਮੰਨੇ ਜਾ ਰਹੇ ਡਾ. ਉਮਰ ਨਬੀ ਦੇ ਪੁਲਵਾਮਾ (ਜੰਮੂ-ਕਸ਼ਮੀਰ) ਸਥਿਤ ਘਰ ਨੂੰ ਢੇਹਿ ਢੇਰੀ ਕਰ ਦਿੱਤਾ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਡਾ. ਉਮਰ ਨਬੀ ਵਿਸਫੋਟਕਾਂ ਨਾਲ ਭਰੀ ਕਾਰ ਚਲਾ ਰਿਹਾ […]

ਪੁਲਵਾਮਾ ਵਿੱਚ ਡਾ. ਉਮਰ ਨਬੀ ਦਾ ਘਰ ਸੁਰੱਖਿਆ ਬਲਾਂ ਵੱਲੋਂ ਢਹਿ ਢੇਰੀ Read More »

crime

ਲੁਧਿਆਣਾ ਵਿਖੇ ਗਰਨੇਡ ਸਣੇ ਵਿਅਕਤੀ ਗ੍ਰਿਫਤਾਰ

ਲੁਧਿਆਣਾ, 13 ਨਵੰਬਰ :  ਲੁਧਿਆਣਾ ਪੁਲਿਸ ਨੇ ਇੱਕ ਵੱਡੀ ਸਾਜਿਸ ਨੂੰ ਨਾਕਾਮ ਬਣਾਉਂਦੇ ਹੋਏ 9 ਦੇ ਕਰੀਬ ਮੁਲਜ਼ਮਾਂ ਨੂੰ ਗਰਨੇਡ ਸਹਿਤ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮਾਮਲੇ ਦੀ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜਾਂਚ ਟੀਮਾਂ ਨੇ ਗ੍ਰਿਫਤਾਰ ਮੁਲਜ਼ਮਾਂ ਤੋਂ ਸਬੂਤ ਇਕੱਠੇ ਕਰਨ ਦੇ ਨਾਲ-ਨਾਲ ਸਾਜਿਸ ਦੇ ਹੋਰ ਅੰਗਾਂ ਦੀ ਪੁਸ਼ਟੀ ਕਰਨ ਲਈ

ਲੁਧਿਆਣਾ ਵਿਖੇ ਗਰਨੇਡ ਸਣੇ ਵਿਅਕਤੀ ਗ੍ਰਿਫਤਾਰ Read More »

air india

ਏਅਰ ਇੰਡੀਆ ਦੀ ਟੋਰਾਂਟੋ-ਦਿੱਲੀ ਫਲਾਈਟ ‘ਚ ਬੰਬ ਦੀ ਮਿਲੀ ਧਮਕੀ

ਨਵੀਂ ਦਿੱਲੀ, 13 ਨਵੰਬਰ : ਏਅਰ ਇੰਡੀਆ ਦੀ ਟੋਰਾਂਟੋ ਤੋਂ ਦਿੱਲੀ ਆ ਰਹੀ ਉਡਾਣ ਨੂੰ ਬੰਬ ਧਮਕੀ ਮਿਲਣ ਕਾਰਨ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਏਅਰ ਲਾਈਨ ਅਤੇ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਸੁਰੱਖਿਆ ਪ੍ਰੋਟੋਕੋਲ ਅਨੁਸਾਰ ਤੁਰੰਤ ਕਾਰਵਾਈ ਸ਼ੁਰੂ ਕੀਤੀ। ਸੁਰੂਆਤੀ ਜਾਂਚ ਵਿੱਚ ਧਮਕੀ ਦੇ ਸੰਦਾਂ ਅਤੇ ਉਤਪੱਤੀ ਬਾਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ।

ਏਅਰ ਇੰਡੀਆ ਦੀ ਟੋਰਾਂਟੋ-ਦਿੱਲੀ ਫਲਾਈਟ ‘ਚ ਬੰਬ ਦੀ ਮਿਲੀ ਧਮਕੀ Read More »

AL

NAAC ਨੇ ਅਲ-ਫਲਾਹ ਯੂਨੀਵਰਸਿਟੀ ਨੂੰ ਨੋਟਿਸ ਜਾਰੀ ਕੀਤਾ

ਨਵੀਂ ਦਿੱਲੀ, 13 ਨਵੰਬਰ : ਲਾਲ ਕਿਲੇ ਦੇ ਨੇੜੇ ਹੋਏ ਬੰਬ ਧਮਾਕੇ ਦੇ ਮਾਮਲੇ ਤੋਂ ਕੁਝ ਦਿਨਾਂ ਬਾਅਦ, ਨੈਸ਼ਨਲ ਅਸੈਸਮੈਂਟ ਐਂਡ ਐਕ੍ਰੀਡੇਸ਼ਨ ਕੌਂਸਲ (NAAC) ਨੇ ਫਰੀਦਾਬਾਦ ਸਥਿਤ ਅਲ-ਫਲਾਹ ਯੂਨੀਵਰਸਿਟੀ ਨੂੰ ਨੋਟਿਸ ਜਾਰੀ ਕੀਤਾ ਹੈ। NAAC ਨੇ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਝੂਠੀ ਮਾਨਤਾ (ਫ਼ਾਲਸ ਐਕ੍ਰੀਡੇਸ਼ਨ) ਦਰਸਾਉਣ ਲਈ ਕਾਰਵਾਈ ਕੀਤੀ ਹੈ। NAAC ਨੇ ਯੂਨੀਵਰਸਿਟੀ ਨੂੰ 15 ਦਿਨਾਂ

NAAC ਨੇ ਅਲ-ਫਲਾਹ ਯੂਨੀਵਰਸਿਟੀ ਨੂੰ ਨੋਟਿਸ ਜਾਰੀ ਕੀਤਾ Read More »

crime

ਇਸਲਾਮਾਬਾਦ ’ਚ ਅਦਾਲਤ ਦੇ ਬਾਹਰ ਆਤਮਘਾਤੀ ਧਮਾਕਾ

ਦਿੱਲੀ, 12 ਨਵੰਬਰ 2025 : ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿੱਚ ਭਿਆਨਕ ਬੰਬ ਧਮਾਕਾ ਹੋਣ ਕਾਰਨ ਕਈ ਲੋਕਾਂ ਦੀ ਮੌਤ ਅਤੇ ਜ਼ਖਮੀ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਮੌਕੇ ਦਾ ਦੌਰਾ ਕਰਨ ਤੋਂ ਬਾਅਦ ਦੱਸਿਆ ਕਿ ਹਮਲਾਵਰ ਅਦਾਲਤ ਦੀ ਇਮਾਰਤ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ

ਇਸਲਾਮਾਬਾਦ ’ਚ ਅਦਾਲਤ ਦੇ ਬਾਹਰ ਆਤਮਘਾਤੀ ਧਮਾਕਾ Read More »

AL

ਲਾਲ ਕਿਲਾ ਬੰਬ ਧਮਾਕਾ : ਅਲ-ਫਲਾਹ ਯੂਨੀਵਰਸਿਟੀ ਜਾਂਚ ਦੇ ਘੇਰੇ ’ਚ

ਦਿੱਲੀ, 12 ਨਵੰਬਰ 2025 : ਦਿਲੀ ਦੇ ਲਾਲ ਕਿਲੇ ਨੇੜੇ ਹੋਏ ਬੰਬ ਧਮਾਕੇ ਤੋ ਬਾਅਦ ਹੁਣ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਵਿੱਚ ਸਥਿਤ ਅਲ-ਫਲਾਹ ਯੂਨੀਵਰਸਿਟੀ ਅਤੇ ਇਸਦਾ 76 ਏਕੜ ਵਿੱਚ ਫੈਲਿਆ ਕੈਂਪਸ ਹੁਣ ਸੁਰੱਖਿਆ ਏਜੰਸੀਆਂ ਦੀ ਜਾਂਚ ਅਧੀਨ ਹੈ। ਦਸ ਦਈਏ ਕਿ ਯੂਨੀਵਰਸਿਟੀ ਦੀ ਵੈੱਬਸਾਈਟ ਅਨੁਸਾਰ, ਇਸਦੀ ਸਥਾਪਨਾ ਹਰਿਆਣਾ ਪ੍ਰਾਈਵੇਟ ਯੂਨੀਵਰਸਿਟੀ ਐਕਟ ਤਹਿਤ ਹਰਿਆਣਾ ਵਿਧਾਨ ਸਭਾ

ਲਾਲ ਕਿਲਾ ਬੰਬ ਧਮਾਕਾ : ਅਲ-ਫਲਾਹ ਯੂਨੀਵਰਸਿਟੀ ਜਾਂਚ ਦੇ ਘੇਰੇ ’ਚ Read More »

bhullar

ਅਦਾਲਤ ਨੇ ਹਰਚਰਨ ਸਿੰਘ ਭੁੱਲਰ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ

ਚੰਡੀਗੜ, 11 ਨਵੰਬਰ : ਚੰਡੀਗੜ੍ਹ ਸਥਿਤ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਪੇਸ਼ੀ ਦੌਰਾਨ ਮੁਅੱਤਲ ਡਿਪਟੀ ਇੰਸਪੈਕਟਰ ਜਨਰਲ (ਡੀ ਆਈ ਜੀ) ਹਰਚਰਨ ਸਿੰਘ ਭੁੱਲਰ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਇਸ ਦੌਰਾਨਸੂਤਰਾਂ ਮੁਤਾਬਕ, ਸੀਬੀਆਈ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਭੁੱਲਰ ਨੇ ਜਾਂਚ ਦੌਰਾਨ ਏਜੰਸੀ ਨਾਲ ਪੂਰਾ ਸਹਿਯੋਗ ਨਹੀਂ ਕੀਤਾ, ਜਿਸ ਕਰਕੇ ਜਾਂਚ

ਅਦਾਲਤ ਨੇ ਹਰਚਰਨ ਸਿੰਘ ਭੁੱਲਰ ਨੂੰ ਨਿਆਂਇਕ ਹਿਰਾਸਤ ’ਚ ਭੇਜਿਆ Read More »

amit

ਅਮਿਤ ਸ਼ਾਹ ਨੇ ਦੋ ਵਾਰ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ

ਦਿਲੀ, 11 ਨਵੰਬਰ : ਦਿਲੀ ਦੇ ਲਾਲ ਕਿਲੇ ਨੇੜੇ ਹੋਏ ਵੱਡੇ ਭਿਆਨਕ ਬਲਾਸਟ ਤੋ ਬਾਅਦ ਹੁਣ ਦੇਸ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਦੋ ਵਾਰ ਕੀਤੀ। ਪਹਿਲੀ ਮੀਟਿੰਗ ਸਵੇਰੇ ਹੋਈ ਜਦਕਿ ਦੂਜੀ ਦੁਪਹਿਰ ਵਿੱਚ ਬੁਲਾਈ ਗਈ। ਜਿਕਰਯੋਗ ਹੈ ਕਿ

ਅਮਿਤ ਸ਼ਾਹ ਨੇ ਦੋ ਵਾਰ ਸੁਰੱਖਿਆ ਹਾਲਾਤ ਦਾ ਜਾਇਜ਼ਾ ਲਿਆ Read More »

modi

ਲਾਲ ਕਿਲਾ ਧਮਾਕਾ: ਸਾਜਿਸਕਰਤਾ ਨੂੰ ਨਹੀ ਜਾਵੇਗਾ ਛੱਡਿਆ : ਮੋਦੀ

ਦਿਲੀ, 11 ਨਵੰਬਰ 2025 : ਦਿਲੀ ਲਾਲ ਕਿਲਾ ਵਿਖੇ ਬੀਤੇ ਦਿਨੀ ਹੋਏ ਧਮਾਕੇ ਕਾਰਨ ਜਿਥੇਪੂਰੇ ਦੇਸ਼ ਅੰਦਰ ਸਨਸਨੀ ਫੈਲੀ ਹੋਈ ਹੈ, ਉੱਥੇ ਜਾਂਚ ਏਜੰਸੀਆਂ ਇਸਦੀ ਜਾਂਚ ਵਿਚ ਜੁਟੀਆਂ ਹੋਈਆਂ ਹਨ। ਦਿਲੀ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ਅਤੇ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ ਤੇ ਬੱਸ ਟਰਮੀਨਲਾਂ ‘ਤੇ ਸੁਰੱਖਿਆ ਕੜੀ ਕੀਤੀ ਗਈ ਹੈ। ਇਸ ਵਿਚਕਾਰ, ਪ੍ਰਧਾਨ

ਲਾਲ ਕਿਲਾ ਧਮਾਕਾ: ਸਾਜਿਸਕਰਤਾ ਨੂੰ ਨਹੀ ਜਾਵੇਗਾ ਛੱਡਿਆ : ਮੋਦੀ Read More »

delhi

ਲਾਲ ਕਿਲ੍ਹੇ ਨੇੜੇ ਕਾਰ ਧਮਾਕੇ ਨਾਲ ਹੜਕੰਪ, ਇੱਕ ਦੀ ਮੌਤ

ਨਵੀਂ ਦਿੱਲੀ, 10 ਨਵੰਬਰ 2025 : ਦਿੱਲੀ ਵਿਖੇ ਲਾਲ ਕਿਲੇ ਦੇ ਨੇੜੇ ਇਕ ਕਾਰ ਵਿਚ ਅੱਜ ਅਚਾਨਕ ਧਮਾਕਾ ਹੋਣ ਕਾਰਨ ਜਿਥੇ ਅਫਰਾ ਤਫਰੀ ਦਾ ਮਾਹੌਲ ਬਣ ਗਿਆ, ਉਥੇ ਇਸ ਧਮਾਕੇ ਕਾਰਨ ਇਕ ਵਿਅਕਤੀ ਦੀ ਜਾਨ ਵੀ ਚਲੀ ਗਈ। ਜਾਣਕਾਰੀ ਦੇ ਅਨੁਸਾਰ ਦਿੱਲੀ ਦੇ ਲਾਲ ਕ਼ਿਲ੍ਹੇ ਦੇ ਇਲਾਕੇ ਵਿੱਚ ਐਤਵਾਰ ਸ਼ਾਮ ਇੱਕ ਕਾਰ ਵਿੱਚ ਹੋਏ ਭਾਰੀ

ਲਾਲ ਕਿਲ੍ਹੇ ਨੇੜੇ ਕਾਰ ਧਮਾਕੇ ਨਾਲ ਹੜਕੰਪ, ਇੱਕ ਦੀ ਮੌਤ Read More »

Scroll to Top