ਕਰਾਇਮ

crime

ਲਾਲ ਕਿਲਾ ਬੰਬ ਧਮਾਕਾ : ਐਲਜੀ ਨੇ ਸੁਰਖਿਆ ਪ੍ਰਬੰਧ ਹੋਰ ਸਖਤ ਬਣਾਉਣ ਦੇ ਦਿੱਤੇ ਨਿਰਦੇਸ਼

ਨਵੀਂ ਦਿੱਲੀ, 21 ਨਵੰਬਰ : ਦਿੱਲੀ ਵਿਖੇ ਸਥਿਤ ਲਾਲ ਕਿਲ੍ਹੇ ਦੇ ਕੋਲ ਹੋਈ ਧਮਾਕੇ ਦੀ ਘਟਨਾ ਦੇ ਤੁਰੰਤ ਬਾਅਦ ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਨੇ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਕਈ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਪੁਲੀਸ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਨਿਰਧਾਰਤ ਮਾਤਰਾ ਤੋਂ ਵੱਧ ਅਮੋਨੀਅਮ […]

ਲਾਲ ਕਿਲਾ ਬੰਬ ਧਮਾਕਾ : ਐਲਜੀ ਨੇ ਸੁਰਖਿਆ ਪ੍ਰਬੰਧ ਹੋਰ ਸਖਤ ਬਣਾਉਣ ਦੇ ਦਿੱਤੇ ਨਿਰਦੇਸ਼ Read More »

ed

ਮਨੀ ਲਾਂਡਰਿੰਗ ਜਾਂਚ: ਈਡੀ ਵੱਲੋਂ ਵਿੰਜੋ ਤੇ ਗੇਮਜਕਰਾਫਟ ਦੇ ਠਿਕਾਣਿਆਂ ’ਤੇ ਤਲਾਸ਼ੀ ਮੁਹਿੰਮ

ਦਿੱਲੀ, 18 ਨਵੰਬਰ : ਗੇਮਰਾਂ ਨੂੰ ਆਨਲਾਈਨ ਪਲੇਟਫਾਰਮਾਂ ਤੋ ਹੋ ਰਹੇ ਨੁਕਸਾਨ ਤੋ ਬਾਅਦ ਹੁਣ ਮਨੀ ਲਾਂਡਰਿੰਗ ਦੀ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮੰਗਲਵਾਰ ਨੂੰ ਦੋ ਮੁੱਖ ਆਨਲਾਈਨ ਗੇਮਿੰਗ ਪਲੇਟਫਾਰਮਾਂ—WinZO ਅਤੇ Gamezkraft—ਨਾਲ ਜੁੜੀਆਂ ਕਈ ਜਗ੍ਹਾਂ ’ਤੇ ਇਕੱਠੇ ਛਾਪੇ ਮਾਰੇ। ਅਧਿਕਾਰੀਆਂ ਦੇ ਮੁਤਾਬਕ, ਇਹ ਤਲਾਸ਼ੀ ਕਾਰਵਾਈ ਕੁੱਲ 11 ਸਥਾਨਾਂ ’ਤੇ ਚਲਾਈ ਗਈ, ਜਿਸਵਿਚ

ਮਨੀ ਲਾਂਡਰਿੰਗ ਜਾਂਚ: ਈਡੀ ਵੱਲੋਂ ਵਿੰਜੋ ਤੇ ਗੇਮਜਕਰਾਫਟ ਦੇ ਠਿਕਾਣਿਆਂ ’ਤੇ ਤਲਾਸ਼ੀ ਮੁਹਿੰਮ Read More »

crime

ਸੀਆਰਪੀਐੱਫ ਸਕੂਲਾਂ ਨੂੰ ਮਿਲੀ ਬੰਬ ਧਮਕੀ

ਨਵੀਂ ਦਿੱਲੀ, 18 ਨਵੰਬਰ 2025 : ਦਹਿਸ਼ਤਗਰਦਾਂ ਦੀ ਦਹਿਸ਼ਤ ਰੁਕਨ ਦਾ ਨਾਮ ਨਹੀ ਲੈ ਰਹੀ ਹੈ। ਹੁਣ ਇਕ ਤਾਜਾ ਮਾਮਲੇ ਵਿਚ ਰਾਜਧਾਨੀ ਵਿੱਚ ਮੰਗਲਵਾਰ ਸਵੇਰੇ ਉਸ ਵੇਲੇ ਹਲਚਲ ਮਚ ਗਈ ਜਦੋਂ ਦੋ ਵੱਖ-ਵੱਖ ਸੀਆਰਪੀਐੱਫ ਸਕੂਲਾਂ ਬਾਰੇ ਬੰਬ ਰੱਖੇ ਜਾਣ ਦੀ ਸੂਚਨਾ ਮਿਲੀ। ਅਧਿਕਾਰੀਆਂ ਦੇ ਮੁਤਾਬਕ, ਇਕ ਅਣਪਛਾਤੇ ਸ਼ਖ਼ਸ ਨੇ ਪੁਲੀਸ ਕੰਟਰੋਲ ਰੂਮ ਨੂੰ ਫੋਨ ਕਰਕੇ

ਸੀਆਰਪੀਐੱਫ ਸਕੂਲਾਂ ਨੂੰ ਮਿਲੀ ਬੰਬ ਧਮਕੀ Read More »

jail

ਕੇਂਦਰੀ ਜੇਲ੍ਹ ਪਟਿਆਲਾ ‘ਚ ਸਜ਼ਾ ਕੱਟ ਰਹੇ ਸਾਬਕਾ ਪੁਲਿਸ ਅਧਿਕਾਰੀ ਦੀ ਭੇਤਭਰੇ ਹਾਲਾਤ ‘ਚ ਮੌਤ

ਪਟਿਆਲ਼ਾ 18 ਨਵੰਬਰ – ਜੇਲ੍ਹ ਪਟਿਆਲਾ ‘ਚ ਸਜ਼ਾ ਕੱਟ ਰਹੇ ਇਕ ਸਾਬਕਾ ਪੁਲਿਸ ਅਧਿਕਾਰੀ ਦੀ ਸੋਮਵਾਰ ਦੇਰ ਸ਼ਾਮ ਭੇਤ ਭਰੇ ਹਾਲਾਤ ‘ਚ ਮੌਤ ਹੋ ਗਈ। ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਸੀਤਾ ਰਾਮ 1995 ‘ਚ ਪਹਿਲੀ ਵਾਰ ਜੇਲ੍ਹ ਗਏ ਸਨ। ਫਿਰ ਇਕ ਤੋਂ ਬਾਅਦ ਇਕ ਝੂਠਾ ਪੁਲਿਸ ਮੁਕਾਬਲੇ ਦਾ ਕੇਸ ਪਿਆ। ਪੰਜਾਬ ਦੀਆਂ ਜੇਲ੍ਹਾਂ ਤੋਂ ਲੈ

ਕੇਂਦਰੀ ਜੇਲ੍ਹ ਪਟਿਆਲਾ ‘ਚ ਸਜ਼ਾ ਕੱਟ ਰਹੇ ਸਾਬਕਾ ਪੁਲਿਸ ਅਧਿਕਾਰੀ ਦੀ ਭੇਤਭਰੇ ਹਾਲਾਤ ‘ਚ ਮੌਤ Read More »

navdeep

ਬ੍ਰਾਹਮਣ ਸਮਾਜ ਬਾਰੇ ਕਥਿਤ ਬਿਆਨ ਦੇਣ ਤੇ ਨਵਦੀਪ ਜਲਬੇੜਾ ਵਿਰੁੱਧ ਕੇਸ ਦਰਜ

ਲੁਧਿਆਣਾ, 17 ਨਵੰਬਰ : ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਸਿੰਡੀਕੇਟ ਚੋਣਾਂ ਨੂੰ ਲੈ ਕੇ ਚੱਲ ਰਹੇ ਵਿਰੋਧ ਦੌਰਾਨ ਬ੍ਰਾਹਮਣ ਭਾਈਚਾਰੇ ਸੰਬੰਧੀ ਕੀਤੀਆਂ ਗਈਆਂ ਕਥਿਤ ਨਾਰਾਜ਼ਗੀਜਨਕ ਟਿੱਪਣੀਆਂ ਦੇ ਮੱਦੇਨਜ਼ਰ ਹਰਿਆਣਾ ਦੇ ਨਿਵਾਸੀ ਨਵਦੀਪ ਸਿੰਘ ਜਲਬੇੜਾ ਖ਼ਿਲਾਫ਼ ਲੁਧਿਆਣਾ ਵਿੱਚ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ। ਦਸ ਦਈਏ ਕਿ ਨਵਦੀਪ ਜਲਬੇੜਾ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਲਗਾਤਾਰ

ਬ੍ਰਾਹਮਣ ਸਮਾਜ ਬਾਰੇ ਕਥਿਤ ਬਿਆਨ ਦੇਣ ਤੇ ਨਵਦੀਪ ਜਲਬੇੜਾ ਵਿਰੁੱਧ ਕੇਸ ਦਰਜ Read More »

shankar

ਸਾਊਦੀ ਅਰਬ ਵਿੱਚ ਬੱਸ–ਟੈਂਕਰ ਟੱਕਰ ਕਾਰਨ 40 ਭਾਰਤੀ ਯਾਤਰੀਆਂ ਦੀ ਮੌਤ

ਦਿੱਲੀ, 17 ਨਵੰਬਰ 2025 : ਸਾਊਦੀ ਅਰਬ ਦੇ ਮੁਫ਼ਰੀਹਾਟ ਇਲਾਕੇ ਵਿੱਚ ਅੱਜ ਸਵੇਰੇ ਇੱਕ ਗੰਭੀਰ ਟਾਦਸਾ ਵਾਪਰਰ ਗਿਆ, ਜਿਸ ਵਿੱਚ ਮੱਕਾ ਤੋਂ ਮਦੀਨਾ ਦੀ ਯਾਤਰਾ ਕਰ ਰਹੀ ਬੱਸ ਇੱਕ ਡੀਜ਼ਲ ਲੈ ਜਾ ਰਹੇ ਟੈਂਕਰ ਨਾਲ ਭਿੜ ਗਈ। ਇਸ ਹਾਦਸੇ ਦਾ ਸਭ ਤੋਂ ਵੱਧ ਪ੍ਰਭਾਵ ਹੈਦਰਾਬਾਦ ਨਾਲ ਸੰਬੰਧਤ ਉਮਰਾਹ ਯਾਤਰੀਆਂ ‘ਤੇ ਪਿਆ ਹੈ, ਜਿਨ੍ਹਾਂ ਵਿੱਚੋਂ ਘੱਟੋ-ਘੱਟ

ਸਾਊਦੀ ਅਰਬ ਵਿੱਚ ਬੱਸ–ਟੈਂਕਰ ਟੱਕਰ ਕਾਰਨ 40 ਭਾਰਤੀ ਯਾਤਰੀਆਂ ਦੀ ਮੌਤ Read More »

hasina

ਬੰਗਲਾਦੇਸ਼ : ਸੇਖ ਹਸੀਨਾ ਤੇ ਸਾਬਕਾ ਗ੍ਰਹਿ ਮੰਤਰੀ ਨੂੰ ਸੁਣਾਈ ਮੌਤ ਦੀ ਸਜਾ

ਦਿਲੀ, 17 ਨਵੰਬਰ 2025 : ਬੰਗਲਾਦੇਸ਼ ਵਿੱਚ ਬਣੇ ਇੱਕ ਵਿਸ਼ੇਸ਼ ਨਿਆਂ ਪੈਨਲ ਨੇ ਪੁਰਾਣੀ ਹਕੂਮਤ ਦੀ ਮੁਖੀ ਰਹੀ ਸ਼ੇਖ ਹਸੀਨਾ (78) ਅਤੇ ਸਾਬਕਾ ਗ੍ਰਹਿ ਮੰਤਰੀ ਅਸਦੁ ਉਜ ਜ਼ਮਾਨ ਖਾਨ ਕਾਮਲ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਘੋਸ਼ਣਾ ਕੀਤੀ ਹੈ। ਦਸ ਦਈਏ ਕਿ ਪਿਛਲੇ ਸਾਲ ਵਿਦਿਆਰਥੀਆਂ ਦੀ ਅਗਵਾਈ ਵਾਲੇ ਵਿਰੋਧ ਨੇ ਦੇਸ਼ ਵਿੱਚ ਵੱਡਾ ਤਣਾਅ ਪੈਦਾ

ਬੰਗਲਾਦੇਸ਼ : ਸੇਖ ਹਸੀਨਾ ਤੇ ਸਾਬਕਾ ਗ੍ਰਹਿ ਮੰਤਰੀ ਨੂੰ ਸੁਣਾਈ ਮੌਤ ਦੀ ਸਜਾ Read More »

accident

ਨਾਭਾ-ਪਟਿਆਲਾ ਰੋਡ ਤੇ ਦੋ ਕਾਰਾਂ ਦੀ ਟੱਕਰ ਕਾਰਨ ਤਿੰਨ ਦੀ ਮੌਤ

ਨਾਭਾ, 15 ਨਵੰਬਰ 2025 :  ਘਮਰੌਦਾ ਪਿੰਡ ਨੇੜੇ ਨਾਭਾ-ਪਟਿਆਲਾ ਸੜਕ ‘ਤੇ ਦੇਰ ਰਾਤ ਦੋ ਕਾਰਾਂ ਦੀ ਭਿਆਨਕ ਟੱਕਰ ਹੋਣ ਕਾਰਨ ਤਿੰਨ ਲੋਕਾਂ ਦੀ ਮੌਤ ਦਾ ਦੁਖਦ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿਚ ਪਟਿਆਲਾ ਵਾਪਸ ਆ ਰਹੇ ਪ੍ਰਵੀਨ ਮਿੱਤਲ ਗੋਗੀ ਅਤੇ ਉਨ੍ਹਾਂ ਦੀ ਪਤਨੀ ਸ਼ਾਮਲ ਹਨ। ਦੂਜੇ ਪਾਸੇ ਇੱਕ ਔਡੀ ਕਾਰ ਵਿਚ ਇਕ ਅਜਾਣ

ਨਾਭਾ-ਪਟਿਆਲਾ ਰੋਡ ਤੇ ਦੋ ਕਾਰਾਂ ਦੀ ਟੱਕਰ ਕਾਰਨ ਤਿੰਨ ਦੀ ਮੌਤ Read More »

crime

ਨੌਗਾਮ ਪੁਲੀਸ ਥਾਣੇ ‘ਚ ਧਮਾਕੇ ਕਾਰਨ ਕਈ ਲੋਕਾਂ ਦੀ ਮੌਤ

ਜੰਮੂ, 15 ਨਵੰਬਰ 2025 : ਜੰਮੂ ਦੇ ਨੌਗਾਮ ਪੁਲਸ ਥਾਣੇ ਵਿਚ ਇਕ ਵੱਡਾ ਤੇ ਭਿਆਨਕ ਧਮਾਕਾ ਹੋਣ ਕਾਰਨ ਕਈ ਲੋਕਾਂ ਨੇ ਆਪਣੀ ਜਾਨ ਗੰਵਾ ਲਈ ਹੈ ਤੇ ਕਈ ਜ਼ਖਮੀ ਹੋ ਗਏ ਹਨ । ਜਾਣਕਾਰੀ ਅਨੁਸਾਰ ਸ਼ੁੱਕਰਵਾਰ ਰਾਤ ਨੌਗਾਮ ਪੁਲੀਸ ਥਾਣੇ ਵਿੱਚ ਇੱਕ ਭਾਰੀ ਧਮਾਕਾ ਹੋਇਆ, ਜਿਸ ਵਿੱਚ 8 ਦੇ ਕਰੀਬ ਲੋਕ ਮਾਰੇ ਗਏ ਅਤੇ 25-30

ਨੌਗਾਮ ਪੁਲੀਸ ਥਾਣੇ ‘ਚ ਧਮਾਕੇ ਕਾਰਨ ਕਈ ਲੋਕਾਂ ਦੀ ਮੌਤ Read More »

suprem

ਜਗਤਾਰ ਹਵਾਰਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਮੁਲਤਵੀ

ਚੰਡੀਗੜ, 14 ਨਵੰਬਰ 2025 : ਜਗਤਾਰ ਸਿੰਘ ਹਵਾਰਾ ਦੀ ਦਿੱਲੀ ਦੀ ਤਿਹਾੜ ਜੇਲ ਤੋ ਪੰਜਾਬ ਦੀ ਜੇਲ ਵਿਚ ਤਬਦੀਲ ਕਰਨ ਦੀ ਦਾਇਰ ਪਟੀਸ਼ਨ ਤੇ ਸੁਣਵਾਈ ਕਰਦਿਆਂ ਅੱਜ ਸੁਪਰੀਮ ਕੋਰਟ ਨੇ ਉਸਨੂੰ ਦੋ ਹਫਤਿਆਂ ਲਈ ਮੁਲਤਵੀ ਕਰ ਦਿਤਾ ਹੈ। ਚੀਫ਼ ਜਸਟਿਸ ਬੀ.ਆਰ. ਗਵਈ ਅਤੇ ਜਸਟਿਸ ਵਿਜੇ ਬਿਸ਼ਨੋਈ ਦੇ ਬੈਂਚ ਨੇ ਅੱਜ ਇਸ ਮਾਮਲੇ ਦੀ ਸੁਣਵਾਈ ਮੁਲਤਵੀ

ਜਗਤਾਰ ਹਵਾਰਾ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਮੁਲਤਵੀ Read More »

Scroll to Top