ਰਾਜਸਥਾਨ ਸਕੂਲ ਹਾਦਸੇ ਵਿਚ ਅਧਿਆਪਕਾਂ ਨੇ ਨਹੀ ਸੁਣੀ ਬਚਿਆਂ ਦੀ ਗੱਲ
ਦਿਲੀ, 26 ਜੁਲਾਈ : ਬੀਤੇ ਦਿਨੀ ਰਾਜਸਥਾਨ ਦੇ ਝਾਲਾਵਾੜ ਜਿਲੇ ਵਿਚ ਇਕ ਸਕੂਲ ਦੀ ਛੱਤ ਡਿਗਣ ਦੇਕਾਰਨ ਵੱਡੀਗਿਣਤੀ ਵਿਚ ਸਕੂਲੀ ਬਚਿਆਂ ਦੀ ਮੌਤ ਹੋਣ ਅਤੇ 26 ਦੇ ਕਰੀਬ ਵਿਦਿਆਰਥੀਆਂ ਦੇ ਗੰਭੀਰ ਜਖਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਅੱਜ ਸ਼ੁੱਕਰਵਾਰ ਸਵੇਰੇ ਕੁਝ ਮਿੰਟਾਂ ਵਿੱਚ ਹੀ ਮਿਡਲ ਸਕੂਲ ਦੀ ਇਮਾਰਤ ਦੇ ਇੱਕ ਹਿੱਸੇ, ਜਿੱਥੇ 6ਵੀਂ ਅਤੇ […]
ਰਾਜਸਥਾਨ ਸਕੂਲ ਹਾਦਸੇ ਵਿਚ ਅਧਿਆਪਕਾਂ ਨੇ ਨਹੀ ਸੁਣੀ ਬਚਿਆਂ ਦੀ ਗੱਲ Read More »









