ਕਰਾਇਮ

army

ਦਹਿਸ਼ਤਗਰਦਾਂ ਤੇ ਸੁਰਖਿਆ ਬਲਾਂ ਨੇ ਕਸਿਆ ਸਿਕੰਜਾ

ਦਿੱਲੀ, 8 ਅਗਸਤ : ਜੰਮੂ ਕਸ਼ਮੀਰ ਵਿਖੇ ਸੁਰਖਿਆ ਬਲਾਂ ਵਲੋ ਦਹਿਸ਼ਤਗਰਦਾਂ ਉਪਰ ਸਿ਼ਕੰਜਾ ਪੂਰੀ ਤਰ੍ਹਾਂ ਕਸਿਆ ਹੋਇਆ ਹੈ। ਜੰਗਲੀ ਇਲਾਕੇ ਵਿਚ ਲੁਕੇ ਦਹਿਸ਼ਤਗਰਦਾਂ ਦੀ ਪੈੜ ਨੱਪਣ ਲਈ ਵਿੱੱਢਿਆ ਆਪ੍ਰੇਸ਼ਨ ਅੱਜ ਅਠਵੇਂ ਦਿਨ ਵੀ ਜਾਰੀ ਰਿਹਾ। ਸੀਨੀਅਰ ਪੁਲੀਸ ਤੇ ਫੌਜੀ ਅਧਿਕਾਰੀਆਂ ਵੱਲੋਂ ਪੂਰੇ ਅਪਰੇਸ਼ਨ ’ਤੇ ਲਗਾਤਾਰ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਜੰਮੂ-ਕਸ਼ਮੀਰ ਪੁਲੀਸ ਦੇ ਮੁਖੀ […]

ਦਹਿਸ਼ਤਗਰਦਾਂ ਤੇ ਸੁਰਖਿਆ ਬਲਾਂ ਨੇ ਕਸਿਆ ਸਿਕੰਜਾ Read More »

elvish

ਐਲਵਿਸ ਯਾਦਵ ਖਿਲਾਫ ਸੁਪਰੀਮ ਕੋਰਟ ਨੇ ਕਾਰਵਾਈ ਤੇ ਲਾਈ ਰੋਕ

ਦਿੱਲੀ, 6 ਅਗਸਤ : ਸੱਪਾਂ ਦੇ ਜਹਿਰ ਮਾਮਲੇ ਵਿਚ ਮਸਹੂਰ ਯੂਟਿਊਬਰ ਐਲਵਿਸ ਯਾਦਵ ਦੇ ਖਿਲਾਫ ਹੁਣ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ’ਚ ਚੱਲ ਰਹੀ ਕਾਰਵਾਈ ’ਤੇ ਰੋਕ ਲਗਾ ਦਿੱਤੀ ਹੈ। ਜਸਟਿਸ ਐੱਮਐੱਮ ਸੁੰਦਰੇਸ਼ ਅਤੇ ਜੋਇਮਲਿਆ ਬਾਗਚੀ ਦੇ ਬੈਂਚ ਨੇ ਯਾਦਵ ਵੱਲੋਂ ਮਾਮਲੇ ਵਿੱਚ ਚਾਰਜਸ਼ੀਟ ਅਤੇ ਅਪਰਾਧਿਕ ਕਾਰਵਾਈ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਉੱਤਰ ਪ੍ਰਦੇਸ਼

ਐਲਵਿਸ ਯਾਦਵ ਖਿਲਾਫ ਸੁਪਰੀਮ ਕੋਰਟ ਨੇ ਕਾਰਵਾਈ ਤੇ ਲਾਈ ਰੋਕ Read More »

cylinder

ਆਕਸੀਜਨ ਪਲਾਂਟ ਵਿਚ ਧਮਾਕੇ ਨਾਲ ਦੋ ਦੀ ਮੌਤ

ਮੋਹਾਲੀ, 6 ਅਗਸਤ : ਅੱਜ ਸਵੇਰੇ ਮੋਹਾਲੀ ਵਿਖੇ ਆਕਸੀਜਨ ਪਲਾਂਟ ਵਿਚ ਵੱਡਾ ਹਾਦਸਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਸ ਕਾਰਨ ਲੋਕਾਂ ਅੰਦਰ ਸਹਿਮ ਦਾ ਮਾਹੌਲ ਹੈ। ਜਿਕਰਯੋਗ ਹੈ ਕਿ ਇਥੇ ਇੰਡਸਟਰੀਅਲ ਏਰੀਆ, ਫੇਜ਼ 9 ਵਿੱਚ ਅੱਜ ਸਵੇਰੇ ਆਕਸੀਜਨ ਪਲਾਂਟ ਵਿੱਚ ਸਿਲੰਡਰ ਫੱਟਣ ਨਾਲ ਧਮਾਕਾ ਹੋ ਗਿਆ। ਧਮਾਕੇ ਇੰਨਾ ਜ਼ੋਰਦਾਰ ਸੀ ਕਿ ਦੋ ਵਿਅਕਤੀਆਂ ਦੀ

ਆਕਸੀਜਨ ਪਲਾਂਟ ਵਿਚ ਧਮਾਕੇ ਨਾਲ ਦੋ ਦੀ ਮੌਤ Read More »

crime

ਸੰਸਦ ਮੈਬਰ ਦੀ ਅਣਪਛਾਤਿਆਂ ਨੇ ਖੋਹੀ ਚੈਨ

ਦਿਲੀ, 4 ਅਗਸਤ : ਸੰਸਦ ਮੈਬਰ ਆਰ ਸੁਧਾ ਦੀ ਅੱਜ ਸਵੇਰ ਦੀ ਸੈਰ ਕਰਨ ਦੋਰਾਨ ਕਿਸੇ ਅਣਪਛਾਤਿਆਂ ਵਲੋ ਚੇਨ ਖੋਹੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਅਣਪਛਾਤੇ ਹਮਲਾਵਰਾਂ ਨੇ ਅੱਜ ਸਵੇਰੇ ਤਾਮਿਲ ਨਾਡੂ ਦੇ Mayiladuthurai ਤੋਂ ਸੰਸਦ ਮੈਂਬਰ ਆਰ. ਸੁਧਾ ਦੀ ਚਾਣਕਿਆਪੁਰੀ ਦੀ ਡਿਪਲੋਮੈਟਿਕ ਐਨਕਲੇਵ ਵਿੱਚੋਂ ਸੋਨੇ ਦੀ ਚੇਨ ਖੋਹ ਕੇ ਲੈ ਗਏ।

ਸੰਸਦ ਮੈਬਰ ਦੀ ਅਣਪਛਾਤਿਆਂ ਨੇ ਖੋਹੀ ਚੈਨ Read More »

army

ਸੁਰਖਿਆ ਬਲਾਂ ਨੇ ਦੋ ਆਤੰਕੀ ਕੀਤੇ ਢੇਰ

ਜੰਮੂ, 2 ਅਗਸਤ : ਜੰਮੂ ਦੇ ਕੁਲਗਾਮ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਭਾਰੀ ਗੋਲੀਬਾਰੀ ਦੀ ਖਬਰ ਹੈ, ਜਿਸ ਵਿਚ ਸੁਰਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਢੇਰ ਵੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਕੁਲਗਾਮ ਵਿੱਚ ਮਾਰੇ ਗਏ ਇੱਕ ਅੱਤਵਾਦੀ ਦੀ ਪਛਾਣ ਕੀਤੀ ਗਈ ਹੈ। ਦੇਰ ਰਾਤ ਮਾਰੇ ਗਏ ਅੱਤਵਾਦੀ ਦਾ ਨਾਮ ਹਰੀਸ ਨਜ਼ੀਰ ਡਾਰ ਸੀ,

ਸੁਰਖਿਆ ਬਲਾਂ ਨੇ ਦੋ ਆਤੰਕੀ ਕੀਤੇ ਢੇਰ Read More »

thakur

ਕੋਰਟ ਨੇ ਪ੍ਰਗਿਆ ਠਾਕੁਰ ਸਣੇ ਕਈ ਕੀਤੇ ਬਰੀ

ਦਿਲੀ, 31 ਜੁਲਾਈ : 2008 ਵਿਚ ਮਾਲੇਗਾਂਵ ਵਿਖੇ ਹੋਏ ਬੰਬ ਬਲਾਸਟ ਮਾਮਲੇ ਵਿਚ ਅੱਜ ਕੋਰਟ ਨੇ ਪ੍ਰਗਿਆ ਠਾਕੁਰ ਅਤੇ ਸਾਬਕਾ ਫੌਜੀ ਕਰਨਲ ਸ੍ਰੀਕਾਂਤ ਪੁਰੋਹਿਤ ਸਣੇ 7 ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਜਿਕਰਯੋਗ ਹੈ ਇਹ ਧਮਾਕਾ ਰਮਜ਼ਾਨ ਦੇ ਪਵਿੱਤਰ ਮਹੀਨੇ 29 ਸਤੰਬਰ 2008 ਦੀ ਰਾਤ ਨੂੰ ਮੁੰਬਈ ਤੋਂ ਕੋਈ 200 ਕਿਲੋਮੀਟਰ ਦੂਰ ਹੋਇਆ ਸੀ। ਧਮਾਕੇ

ਕੋਰਟ ਨੇ ਪ੍ਰਗਿਆ ਠਾਕੁਰ ਸਣੇ ਕਈ ਕੀਤੇ ਬਰੀ Read More »

police

ਪੁਲਸ ਨੇ ਬੰਬੀਹਾ ਗੈਗ ਦੇ 7 ਮੈਬਰ ਕੀਤੇ ਗ੍ਰਿਫ਼ਤਾਰ

ਫਰੀਦਕੋਟ, 30 ਜੁਲਾਈ : ਪਿੰਡ ਬਾਹਮਣਵਾਲਾ ਵਿਖੇ ਹੋਏ ਕਤਲ ਮਾਮਲੇ ਨੂੰ ਸੁਲਝਾਉਦੇ ਹੋਏ ਫਰੀਦਕੋਟ ਪੁਲਸ ਨੇ ਬੰਬੀਹਾ ਗੈਗ ਦੇ 7 ਦੇ ਕਰੀਬ ਮੁਲਜ਼ਮਾ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਗ੍ਰਿਫਤਾਰ ਕੀਤੇ ਮੁਲਜ਼ਮਾਂ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 03 ਮੁੱਖ ਮੁਲਜ਼ਮ ਚਿੰਕੀ (ਵਾਸੀ ਜੈਤੋ), ਗੁਰਮੀਤ ਸਿੰਘ ਉਰਫ ਗੁੰਬਰ ਰਾਜਪੂਤ

ਪੁਲਸ ਨੇ ਬੰਬੀਹਾ ਗੈਗ ਦੇ 7 ਮੈਬਰ ਕੀਤੇ ਗ੍ਰਿਫ਼ਤਾਰ Read More »

army

ਪੁੰਛ ਵਿਚ ਸੁਰਖਿਆ ਬਲਾਂ ਨੇ ਮਾਰੇ ਦਹਿਸਤਗਰਦ

ਜੰਮੂ, 30 ਜੁਲਾਈ : ਜੰਮੂ ਦੇ ਪੁੰਛ ਇਲਾਕੇ ਅੰਦਰ ਅੱਜ ਸੁਰਖਿਆ ਬਲਾਂ ਅਤੇ ਅਤਵਾਦੀਆਂ ਵਿਚ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਹੈ, ਜਿਸ ਵਿਚ ਦੋ ਦਹਿਸਤਗਰਦ ਮਾਰੇ ਜਾਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਇਸ ਮੁਕਾਬਲੇ ਦੌਰਾਨ ਲਸ਼ਕਰ-ਏ-ਤੋਇਬਾ ਦੇ ਦੋ ਮਸ਼ਕੂਕ ਦਹਿਸ਼ਤਗਰਦ ਮਾਰੇ ਗਏ। ਇਹ ਸੱਜਰਾ ਮੁਕਾਬਲਾ ਸੁਰੱਖਿਆ ਬਲਾਂ ਵੱਲੋਂ ਸ੍ਰੀਨਗਰ ਦੇ ਇੱਕ ਜੰਗਲ ਵਿੱਚ ਪਹਿਲਗਾਮ ਦਹਿਸ਼ਤੀ

ਪੁੰਛ ਵਿਚ ਸੁਰਖਿਆ ਬਲਾਂ ਨੇ ਮਾਰੇ ਦਹਿਸਤਗਰਦ Read More »

baljit kaur

ਭੀਖ ਮੰਗਵਾਉਣ ਤੋ ਬਚਾਉਣ ਲਈ 3 ਬਚਿਆਂ ਨੂੰ ਕੀਤਾ ਰੈਸਕਿਊ

ਚੰਡੀਗੜ੍ਹ: ਬਚਿਆਂ ਤੋ ਭੀਖ ਮੰਗਾਉਣ ਦੇ ਕਾਰੋਬਾਰ ਨੂੰ ਠਲ ਪਾਉਣ ਲਈ ਪੰਜਾਬ ਸਰਕਾਰ ਪੁਰੀ ਤਰ੍ਹਾਂ ਡਟਕੇ ਕੰਮ ਕਰ ਰਹੀ ਹੈ। ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਜੀਵਨਜੋਤ ਮੁਹਿੰਮ–2” ਤਹਿਤ ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ ’ਤੇ ਮਾਰੇ ਗਏ 11 ਵਿਸ਼ੇਸ਼ ਛਾਪਿਆਂ ਦੌਰਾਨ

ਭੀਖ ਮੰਗਵਾਉਣ ਤੋ ਬਚਾਉਣ ਲਈ 3 ਬਚਿਆਂ ਨੂੰ ਕੀਤਾ ਰੈਸਕਿਊ Read More »

student

ਸੁਰਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ, ਤਿੰਨ ਨਕਸਲੀ ਢੇਰ

ਦਿੱਲੀ, 26 ਜੁਲਾਈ : ਝਾਰਖੰਡ ਦੇ ਗੁਮਲਾ ਜ਼ਿਲ੍ਹੇ ਵਿਚ ਅੱਜ ਸੁਰਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਭਾਰੀ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਇਸ ਗੋਲੀਬਾਰੀ ਵਿਚ ਸਨੀਵਾਰ ਨੂੰ ਸੁਰਖਿਆ ਬਲਾਂ ਨੇ ਤਿੰਨ ਨਕਸਲੀਆਂ ਨੂੰ ਮਾਰ ਗਿਰਾਇਆ ਹੈ। ਅਧਿਕਾਰੀਆਂ ਨੇ ਕਿਹਾ ਕਿ ਖੁਫ਼ੀਆ ਜਾਣਕਾਰੀ ਮਿਲੀ ਸੀ ਕਿ ਝਾਰਖੰਡ ਜਨ ਮੁਕਤੀ ਪ੍ਰੀਸ਼ਦ (JJMP), ਜੋ ਸੀਪੀਆਈ(ਐੱਮ) ਦਾ

ਸੁਰਖਿਆ ਬਲਾਂ ਤੇ ਨਕਸਲੀਆਂ ਵਿਚਾਲੇ ਮੁਕਾਬਲਾ, ਤਿੰਨ ਨਕਸਲੀ ਢੇਰ Read More »

Scroll to Top