ਧਰਮਕੋਟ ਨੇੜੇ ਤੜਕਸਾਰ ਗੋਲੀਆਂ ਮਾਰਕੇ ਨੌਜਵਾਨ ਦਾ ਕਤਲ
ਮੋਗਾ, 3 ਜਨਵਰੀ : ਧਰਮਕੋਟ ਨੇੜੇ ਅੱਜ ਕੁੱਝ ਵਿਅਕਤੀਆਂ ਨੇ ਇਕ ਨੌਜਵਾਨ ਨੂੰ ਤੜਕਸਾਰ ਗੋਲੀਆਂ ਮਾਰਕੇ ਕਤਲ ਕਰ ਦਿਤਾ, ਜਿਸ ਕਾਰਨ ਪਰਿਵਾਰ ਅੰਦਰ ਭਾਰੀ ਸ਼ੋਕ ਦੀ ਲਹਿਰ ਦੌੜ ਪਈ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਪਿੰਡ ਭਿੰਡਰ ਕਲਾਂ ਦੇ ਨੌਜਵਾਨ ਨਾਲ ਵਾਪਰੀ। ਮਿ਼ਤਕ ਦੀ ਪਛਾਣ ਉਮਰਸੀਰ ਸਿੰਘ (ਉਮਰ ਕਰੀਬ 35 ਸਾਲ) ਵਜੋਂ ਹੋਈ ਹੈ, ਜੋ ਕਾਂਗਰਸ […]
ਧਰਮਕੋਟ ਨੇੜੇ ਤੜਕਸਾਰ ਗੋਲੀਆਂ ਮਾਰਕੇ ਨੌਜਵਾਨ ਦਾ ਕਤਲ Read More »






