ਅਫ਼ਗਾਨ ਸਰਹੱਦ ’ਤੇ ਤਣਾਅ ਚਰਮ ’ਤੇ, ਪਾਕਿਸਤਾਨ ਵੱਲੋਂ “ਖੁੱਲ੍ਹੀ ਜੰਗ” ਦਾ ਐਲਾਨ
ਇਸਲਾਮਾਬਾਦ, 28 ਫਰਵਰੀ : ਪਾਕਿਸਤਾਨ ਅਤੇ ਅਫਗਾਨੀਸਤਾਨ ਵਿਚਾਲੇ ਇਸ ਸਮੇ ਹਾਲਾਤ ਬੇਕਾਬੂ ਹੁੰਦੇ ਨਜਰ ਆ ਰਹੇ ਹਨ, ਜਿਸ ਕਾਰਨ ਤਣਾਅ ਚਰਮ ਤੇ ਪੁੱਜ ਚੁਕਾ ਹੈ। ਇਸ ਚਲ ਰਹੇ ਹਮਲਿਆਂ ਵਿਚਾਲੇ ਪਾਕਿਸਤਾਨ ਨੇ ਵੀ ਖੁਲੀ ਜੰਗ ਦਾ ਐਲਾਨ ਕਰ ਦਿਤਾ ਹੈ। ਜਾਣਕਾਰੀ ਦੇ ਅਨੁਸਾਰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸੀਫ ਨੇ ਕਿਹਾ ਹੈ ਕਿ ਦੇਸ਼ ਦਾ […]
ਅਫ਼ਗਾਨ ਸਰਹੱਦ ’ਤੇ ਤਣਾਅ ਚਰਮ ’ਤੇ, ਪਾਕਿਸਤਾਨ ਵੱਲੋਂ “ਖੁੱਲ੍ਹੀ ਜੰਗ” ਦਾ ਐਲਾਨ Read More »









