ਪੁਣਛ ਵਿੱਚ ਐਲਓਸੀ ਨੇੜੇ ਮਿਲਿਆ ਮੋਰਟਾਰ ਸ਼ੈੱਲ ਫੌਜ ਵੱਲੋਂ ਨਿਸ਼ਕ੍ਰਿਆ
ਪੁਣਛ, 7 ਮਾਰਚ : ਜੰਮੂ-ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜੇ ਇੱਕ ਪਿੰਡ ਵਿੱਚ ਮਿਲੇ ਜ਼ਿੰਦਾ ਮੋਰਟਾਰ ਸ਼ੈੱਲ ਨੂੰ ਸੁਰੱਖਿਆ ਬਲਾਂ ਨੇ ਬੀਤੇ ਦਿਨੀ ਸੁਰੱਖਿਅਤ ਢੰਗ ਨਾਲ ਨਿਸ਼ਕ੍ਰਿਆ ਕਰ ਦਿੱਤਾ। ਇਸ ਕਾਰਵਾਈ ਨਾਲ ਇਲਾਕੇ ਵਿੱਚ ਸੰਭਾਵਿਤ ਵੱਡੇ ਹਾਦਸੇ ਤੋਂ ਬਚਾਵ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦਸਿਆ ਕਿ ਇਹ ਮੋਰਟਾਰ ਸ਼ੈੱਲ ਸੰਭਵਤ: […]
ਪੁਣਛ ਵਿੱਚ ਐਲਓਸੀ ਨੇੜੇ ਮਿਲਿਆ ਮੋਰਟਾਰ ਸ਼ੈੱਲ ਫੌਜ ਵੱਲੋਂ ਨਿਸ਼ਕ੍ਰਿਆ Read More »









