ਅਨਿਲ ਅੰਬਾਨੀ ਨੂੰ ਈਡੀ ਵੱਲੋਂ ਮੁੜ ਸੰਮਨ, 26 ਫਰਵਰੀ ਨੂੰ ਪੁੱਛਗਿੱਛ ਲਈ ਹਾਜ਼ਰੀ ਦੇ ਹੁਕਮ
ਦਿਲੀ, 19 ਫਰਵਰੀ : ਮਨੀ ਲਾਂਡਰਿੰਗ ਮਾਮਲੇ ਵਿਚ ਅਨਿਲ ਅੰਬਾਨੀ ਦੀਆਂ ਮੁਸੀਬਤਾਂ ਵਧਦੀਆਂ ਨਜਰ ਆ ਰਹੀਆਂ ਹਨ। ਹੁਣ ਤਾਜਾ ਮਾਮਲੇ ਵਿਚ (ਈਡੀ) ਨੇ ਅਨਿਲ ਅੰਬਾਨੀ ਨੂੰ ਇਸ ਹਫ਼ਤੇ ਨਿਰਧਾਰਿਤ ਤਰੀਕ ‘ਤੇ ਹਾਜ਼ਰ ਨਾ ਹੋਣ ਤੋਂ ਬਾਅਦ ਮੁੜ 26 ਫਰਵਰੀ ਨੂੰ ਪੇਸ਼ ਹੋਣ ਲਈ ਤਾਜ਼ਾ ਸੰਮਨ ਜਾਰੀ ਕੀਤੇ ਹਨ। ਸਰਕਾਰੀ ਸਰੋਤਾਂ ਅਨੁਸਾਰ ਏਜੰਸੀ ਵੱਲੋਂ ਇਹ ਕਦਮ […]
ਅਨਿਲ ਅੰਬਾਨੀ ਨੂੰ ਈਡੀ ਵੱਲੋਂ ਮੁੜ ਸੰਮਨ, 26 ਫਰਵਰੀ ਨੂੰ ਪੁੱਛਗਿੱਛ ਲਈ ਹਾਜ਼ਰੀ ਦੇ ਹੁਕਮ Read More »









