ਸੂਟਕੇਸ ਕਤਲ ਮਾਮਲਾ ਸੁਲਝਿਆ : ਪ੍ਰੇਮੀ ਹੀ ਨਿਕਲਿਆ ਲੜਕੀ ਦਾ ਕਾਤਲ
ਬਠਿੰਡਾ, 13 ਫਰਵਰੀ : ਬਠਿੰਡਾ-ਮਲੋਟ ਰੋਡ ’ਤੇ ਬੀਤੇ ਦਿਨੀ ਪੁਲਸ ਨੂੰ ਲਾਲ ਸੂਟਕੇਸ ਵਿਚ ਇਕ ਅਧਸੜੀ ਮਹਿਲਾ ਦੀ ਲਾਸ਼ ਮਿਲੀ ਸੀ, ਜਿਸ ਮਾਮਲੇ ਨੂੰ ਅੱਜ ਪੁਲਸ ਪਾਰਟੀਆਂ ਨੇ ਪੂਰੀ ਮੁਸਤੈਦੀ ਨਾਲ ਸੁਲਝਾਉਦਿਆਂ ਜਿਥੇ ਲੜਕੀ ਦੀ ਪਹਿਚਾਣ ਕਰ ਲਈ ਹੈ, ਉਥੇ ਉਸਦੇ ਪ੍ਰੇਮੀ ਨੂੰ ਵੀ ਇਸ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਹੈ। ਜਿਕਰਯੋਗ ਹੈ ਕਿ ਪੁਲਿਸ […]
ਸੂਟਕੇਸ ਕਤਲ ਮਾਮਲਾ ਸੁਲਝਿਆ : ਪ੍ਰੇਮੀ ਹੀ ਨਿਕਲਿਆ ਲੜਕੀ ਦਾ ਕਾਤਲ Read More »









