ਆਨਲਾਈਨ ਸੈਕਸ ਰੈਕੇਟ ਦੇ ਤਿੰਨ ਚੜ੍ਹੇ ਪੁਲਸ ਅੜਿੱਕੇ ਤੇ ਤਿੰਨ ਫਰਾਰ

ਨਵੀਂ ਦਿੱਲੀ, 14 ਜੂਨ 2025 : Three arrested in online sex racket, three absconding : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਗਾਜੀਆਬਾਦ ਦੇ ਬਾਜਾਰੀਆ ਸਥਿਤ ਹੋਟਲ ਵਿਚ ਦੋ ਕੁੜੀਆਂ ਤੇ ਇਕ ਲੜਕੇ ਵਲੋ਼ ਆਨ ਲਾਈਨ ਸੈਕਸ (online sex racket) ਰਾਹੀਂ ਹਰੇਕ ਮਿੰਟ ਦੇ ਸੌ ਰੁਪਏ ਚਾਰਜ ਕੀਤੇ ਜਾਣ ਦਾ ਪਤਾ ਚਲਦਿਆਂ ਹੀ ਸਾਈਬਰ ਕਰਾਈਮ ਪੁਲਸ ਥਾਣੇ ਦੀ ਪੁਲਸ ਨੇ ਦੋ ਕੁੜੀਆਂ ਸਮੇਤ ਇਕ ਲੜਕੇ ਨੂੰ ਪਕੜਿਆ  ਹੈ ।

ਕੀ ਕੀ ਫੜਿਆ ਪੁਲਸ ਵਲੋਂ

ਦਿੱਲੀ ਦੇ ਇਕ ਹੋਟਲ (Hotel) ਦੇ ਕਮਰੇ ਵਿਚੋਂ ਥਾਣਾ ਸਾਈਬਰ ਕਰਾਈਮ (Cyber ​​Crime Police Station) ਦੀ ਪੁਲਸ ਨੇ ਸਿਰਫ਼ ਦੋ ਕੁੜੀਆਂ ਤੇ ਇਕ ਮੁੰਡੇ ਨੂੰ ਹੀ ਗ੍ਰਿਫ਼ਤਾਰ ਨਹੀਂ ਕੀਤਾ ਹੈ ਬਲਕਿ ਦੋ ਲੈਪਟਾਪ, ਦੋ ਮੋਬਾਈਲ, ਦੋ ਸੈਕਸ ਵਾਈਬ੍ਰੇਟਰ ਅਤੇ ਮਾਸਕ ਵੀ ਬਰਾਮਦ ਕੀਤੇ ਗਏ ਹਨ ।

ਫੜੇ ਗਏ ਵਿਅਕਤੀਆਂ ਵਿਚੋਂ ਹਾਲੇ ਵੀ ਤਿੰਨ ਫਰਾਰ

ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਹ ਇਕ 20 ਤੋਂ 25 ਵਿਅਕਤੀਆਂ ਦਾ ਗਿਰੋਹ ਹੈ ਤੇ ਹੋਟਲ ਵਿਚ ਆਨ ਲਾਈਨ ਸੈਕਸ ਸਬੰਧੀ ਮਿਲੀ ਜਾਣਕਾਰੀ ਦੌਰਾਨ ਜਦੋਂ ਪੁਲਸ ਨੇ ਅੰਦਰ ਜਾ ਕੇ ਦੇਖਿਆ ਤਾਂ ਦ੍ਰਿਸ਼ਾ ਬੜਾ ਹੀ ਅਜੀਬ ਸੀ । ਪੁਲਸ ਮੁਤਾਬਕ ਹੋਟਲ ਵਿਚ ਜੋ ਤਿੰਨ ਫੜੇ ਗਏ ਹਨ ਦੇ ਚਲਦਿਆਂ ਤਿੰਨ ਹਾਲੇ ਵੀ ਫਰਾਰ (Three are still absconding) ਹਨ ।

Read More : ਥਾਣਾ ਸਾਈਬਰ ਕਰਾਈਮ ਕੀਤਾ ਅਣਪਛਾਤੇ ਵਿਅਕਤੀਆਂ ਵਿਰੁੱਧ ਧੋਖਾਧੜੀ ਦਾ ਕੇਸ ਦਰਜ

Leave a Comment

Your email address will not be published. Required fields are marked *

Scroll to Top