Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 1:51 am

+91 90915 01313 , +91 90916 01313

punjabbanni@gmail.com
punjabbani@yahoo.com

ਥਾਣਾ ਕੋਤਵਾਲੀ ਕੀਤਾ ਚਾਰ ਜਣੀਆਂ ਵਿਰੁੱਧ ਚੈਨੀ ਖੋਹਣ ਤੇ ਕੇਸ ਦਰਜ

ਥਾਣਾ ਕੋਤਵਾਲੀ ਕੀਤਾ ਚਾਰ ਜਣੀਆਂ ਵਿਰੁੱਧ ਚੈਨੀ ਖੋਹਣ ਤੇ ਕੇਸ ਦਰਜ

ਪਟਿਆਲਾ, 9 ਜੂਨ 2025 : Kotwali police station registers case against four people for snatching chain : ਥਾਣਾ ਕੋਤਵਾਲੀ (Police Station) ਪਟਿਆਲਾ ਦੀ ਪੁਲਸ ਨੇ ਚਾਰ ਜਣੀਆਂ ਵਿਰੁੱਧ ਵੱਖ ਵੱਖ ਧਾਰਾਵਾਂ 304, 3 (5) ਬੀ. ਐਨ. ਐਸ. ਤਹਿਤ ਚੈਨੀ ਖੋਹਣ ਤੇ ਕੇਸ ਦਰਜ ਕੀਤਾ ਹੈ । ਜਿਹੜੀਆਂ ਚਾਰ ਮਹਿਲਾਵਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਵਿਚ ਰਾਣੀ ਪਤਨੀ ਪੱਪੂ ਵਾਸੀ ਗੁਨੀਆਣਾ ਮੰਡੀ ਬਠਿੰਡਾ, ਰਜਨੀ ਪਤਨੀ ਦੀਪਕ ਕੁਮਾਰ, ਸੁੰਦਰੀ ਪਤਨੀ ਸਤਬੀਰ, ਰੋਸ਼ਨੀ ਪਤਨੀ ਸਤਪਾਲ ਵਾਸੀਆਨ ਚਾਰ ਬਾਗ ਕਲੋਨੀ ਰਾਮਾ ਮੰਡੀ ਬਠਿੰਡਾ ਸ਼ਾਮਲ ਹਨ ।

ਗਲ ਵਿੱਚ ਪਾਈ ਦੋ ਤੋਲੇ ਦੀ ਸੋਨੇ ਦੀ ਚੈਨ ਖੋਹ ਕਰ ਲਈ

ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ (Complainant) ਰੀਨਾ ਦੇਵੀ ਪਤਨੀ ਸੋਹਨ ਲਾਲ ਵਾਸੀ ਪਿੰਡ ਪਵਾਨਾ ਹਸ਼ਨਪੁਰ ਥਾਣਾ ਮੂਣਕ ਜਿਲਾ ਕਰਨਾਲ ਹਰਿਆਣਾ ਨੇ ਦੱਸਿਆ ਕਿ 7 ਜੂਨ 2025 ਨੂੰ ਉਹ ਮੱਥਾ ਟੇਕਣ ਲਈ ਕਾਲੀ ਮਾਤਾ ਮੰਦਰ (Kali Mata Temple) ਪਟਿਆਲਾ ਵਿਖੇ ਆਈ ਸੀ ਅਤੇ ਮੱਥਾ ਟੇਕਣ ਲਈ ਲਾਇਨ ਵਿੱਚ ਖੜ੍ਹੀ ਸੀ ਤੇ ਉਸ ਨਾਲ ਉਕਤ ਚਾਰੋਂ ਜਣੀਆਂ ਵੀ ਖੜ੍ਹੀਆਂ ਸਨ ਅਤੇ ਜਿਆਦਾ ਭੀੜ ਹੋਣ ਕਾਰਨ ਉਪਰੋਕਤ ਮਹਿਲਾਵਾਂ ਨੇ ਉਸ ਨੂੰ ਘੇਰੇ ਵਿੱਚ ਲੈ ਕੇ ਉਸਦੇ ਗਲ ਵਿੱਚ ਪਾਈ ਦੋ ਤੋਲੇ ਦੀ ਸੋਨੇ ਦੀ ਚੈਨ ਖੋਹ (snatching chain) ਕਰ ਲਈ । ਪੁਲਸ ਨੇ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Read More : ਥਾਣਾ ਕੋਤਵਾਲੀ ਪੁਲਿਸ ਨੇ ਕੀਤਾ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ

Scroll to Top