ਨਵੀ਼ਂ ਦਿੱਲੀ, 6 ਜੂਨ 2025 : Delhi Police increases security after threat to Delhi Chief Minister : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੀ ਭਾਰਤੀ ਜਨਤਾ ਪਾਰਟੀ ਦੀ ਮੁੱਖ ਮੰਤਰੀ (Chief Minister) ਰੇਖਾ ਗੁਪਤਾ (Rekha Gupta) ਦੀ ਦਿੱਲੀ ਪੁਲਸ ਵਲੋਂ ਸੁਰੱਖਿਆ ਵਧਾ (Increased security) ਦਿੱਤੀ ਗਈ ਹੈ । ਕਿਉਂਕਿ ਬੀਤੀ ਰਾਤ 11 ਵਜੇ ਦੇ ਕਰੀਬ ਗਾਜੀਆਬਾਦ ਦੇ ਕਾਲਰ ਵਲੋਂ ਉਪਰੋਕਤ ਧਮਕੀ ਦਿੱਤੀ ਗਈ ਸੀ । ਕਾਲਰ ਜਿਸ ਵਲੋ਼ ਧਮਕੀ ਦਿੱਤੀ ਗਈ ਸੀ ਬੇਸ਼ਕ ਫਰਾਰ ਹੈ ਪਰ ਜਿਸ ਨੰਬਰ ਤੋਂ ਅਜਿਹਾ ਕੀਤਾ ਗਿਆ ਸੀ ਵਾਲਾ ਕੋਣ ਹੈ ਸਬੰਧੀ ਤਕਨੀਕੀ ਮਦਦ ਰਾਹੀਂ ਪਤਾ ਕੀਤਾ ਜਾ ਰਿਹਾ ਹੈ ।
ਗਾਜੀਆਬਾਦ ਤੇ ਦਿੱਲੀ ਪੁਲਸ ਕਰ ਰਹੀ ਹੈ ਮਿਲ ਕੇ ਕੰਮ
ਦਿੱਲੀ (Delhi) ਦੀ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ ਤੋਂ ਬਾਅਦ ਧਮਕੀ ਦੇਣ ਵਾਲੇ ਦੀ ਫੜੋ ਫੜੀ ਲਈ ਗਾਜੀਆਬਾਦ ਤੇ ਦਿੱਲੀ ਦੀ ਪੁਲਸ ਦੋਹਾਂ ਵਲੋਂ ਹੀ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ ।
Read More : ਦਿੱਲੀ ਦੀ 7ਵੀਂ ਮੁੱਖ ਮੰਤਰੀ ਵਜੋਂ ਰੇਖਾ ਗੁਪਤਾ ਨੇ ਚੁੱਕੀ ਸਹੂੰ