33ਵਾਂ ਹਰੀ ਨਾਮ ਸੰਕੀਰਤਨ ਸੰਮੇਲਨ ਭਗਵਾਨ ਸ੍ਰੀ ਰਾਧਾ‌ ਕ੍ਰਿਸ਼ਨ ਮੰਦਰ ਮੁਹਲਾ ਪਠਾਣਾ ਵਾਲਾ ਵਿਖੇ ਕਰਵਾਇਆ

ਪਟਿਆਲਾ : 33ਵਾਂ ਹਰੀ ਨਾਮ ਸੰਕੀਰਤਨ ਸੰਮੇਲਨ ਭਗਵਾਨ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਮੁਹੱਲਾ ਪਠਾਣਾ ਵਾਲਾ ਵਾਰਡ ਨੰਬਰ 9 ਸਨੌਰ ਵਿੱਚ ਬੜੀ ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਗਿਆ । ਇਸ ਸੰਮੇਲਨ ਉਪਰੰਤ ਯੂਥ ਬਹਾਵਲਪੁਰ ਸਮਾਜ ਦੇ ਪ੍ਰਧਾਨ ਸ੍ਰੀ ਗਗਨ ਕੁਮਾਰ ਉਰਫ਼ ਸੋਨੂੰ ਆਪਣੇ ਘਰ ਨਿਵਾਸ ਵਿੱਚ ਸਾਰੀ ਮੰਦਿਰ ਦੀ ਪੰਚਾਇਤ ਪ੍ਰਧਾਨ ਤੇ ਮੈਂਬਰ ਤੇ ਮਹਿਲਾ ਮੰਡਲ ਦੇ ਪ੍ਰਧਾਨ ਅਤੇ ਮੈਂਬਰ ਨੂੰ ਆਪਣੇ ਘਰ ਨਿਵਾਸ ਵਿੱਚ ਸਾਰਿਆ ਦਾ ਬਹੁਤ ਧੰਨਵਾਦ ਕੀਤਾ ਤੇ ਲੰਗਰ ਦਾ ਪ੍ਰੋਗਰਾਮ ਬੜੇ ਚੰਗੇ ਢੰਗ ਨਾਲ ਕੀਤਾ ।

ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਰਾਧਾ ਕ੍ਰਿਸ਼ਨ ਮੰਦਿਰ ਦੇ ਪ੍ਰਧਾਨ ਬਲਵੰਤ ਰਾਮ ਜੀ, ਸਾਬਕਾ ਪ੍ਰਧਾਨ ਸ੍ਰੀ ਚੁੰਨੀ ਲਾਲ ਜੀ, ਸਾਬਕਾ MC ਬਲਦੇਵ ਕੁਮਾਰ ਵਾਰਡ ਨੰਬਰ 9, ਵਾਈਸ ਪ੍ਰਧਾਨ ਸ੍ਰੀ ਰਾਧਾ ਕ੍ਰਿਸ਼ਨ ਮੰਦਿਰ ਬਾਲ ਕ੍ਰਿਸ਼ਨ ਕਾਲੂ ਜੀ, ਚੇਅਰਮੈਨ ਚੌਧਰੀ ਸ਼ੰਮੀ ਸ਼ਰਮਾ, ਮਾਸਟਰ ਕ੍ਰਿਸ਼ਣ ਲਾਲ ਤਨੇਜਾ ਜੀ , ਸ਼੍ਰੀ ਰਾਕੇਸ਼ ਕੁਮਾਰ ਕਾਕੂ ਜੀ, ਸੋਨੂੰ ਰਹੇਜਾ ਜੀ , ਨਰੇਸ਼ ਗੱਖੜ ਜੀ , ਮੌਂਟੀ ਪਪਨੇਜਾ ਜੀ, ਹਰੀ ਚੰਦ ਚਾਵਲਾ ਜੀ , ਸ਼ਿਵ ਸ਼ੰਕਰ ਪਪਨੇਜਾ ਜੀ, ਜਗਦੀਸ਼ ਕੁਮਾਰ ਜੱਗੂ ਜੀ, ਰੋਕੀ ਅਸੀਜਾ ਜੀ, ਵਿਨੋਦ ਕੁਮਾਰ ਗੱਖੜ ਜੀ, ਹਰੀਸ਼ ਅਸੀਜਾ ਜੀ, ਰਾਜਪਾਲ ਪਰਜਾਪਤ ਜੀ, ਕਾਕੂ ਗੁਪਤਾ ਜੀ ਤੇ ਦਰਜ਼ਨੋਂ ਮਹਿਲਾ ਮੰਡਲ ਦੀ ਮਹਿਲਾਵਾਂ ਤੇ ਪੂਰੀ ਮੰਦਿਰ ਦੀ ਪੰਚਾਇਤ ਮੌਜੂਦ ਰਹੇ ।

Leave a Comment

Your email address will not be published. Required fields are marked *

Scroll to Top