ਰਾਜ ਵਹੀਕਲਜ ਨੇ ਮਹਾਸਿ਼ਵਰਾਤਰੀ ਦੇ ਦਿਹਾੜੇ ਮੌਕੇ ਲਗਾਇਆ ਵਿਸ਼ਾਲ ਲੰਗਰ

ਰਾਜ ਵਹੀਕਲਜ ਨੇ ਮਹਾਸਿ਼ਵਰਾਤਰੀ ਦੇ ਦਿਹਾੜੇ ਮੌਕੇ ਲਗਾਇਆ ਵਿਸ਼ਾਲ ਲੰਗਰ
ਸਾਨੂੰ ਮਿਲਕੇ ਮਨਾਉਣੇ ਚਾਹੀਦੇ ਹਨ ਪਵਿੱਤਰ ਤਿਉਹਾਰ : ਬਲਵਿੰਦਰ ਕਰਤਾਰਪੁਰ
ਪਟਿਆਲਾ : ਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਮੌਕੇ ਰਾਜ ਵਹਿਕਲ੍ਹ ਮਨੈਜਮੈਂਟ ਪਟਿਆਲਾ ਵੱਲੋਂ ਵਿਸ਼ਾਲ ਲਗਾਇਆ ਲੰਗਰ ਲਗਾ ਕੇ ਸ਼ਿਵਰਾਤਰੀ ਦਾ ਤਿਉਹਾਰ ਸ਼ਰਧਾ ਪੂਰਵਕ ਮਨਾਇਆ ਗਿਆ । ਇਸ ਮੌਕੇ ਰਾਜ ਵਹਿਕਲ੍ਹ ਦੇ ਚੇਅਰਮੈਨ ਬਲਵਿੰਦਰ ਸਿੰਘ ਕਰਤਾਰਪੁਰ, ਐਮ. ਡੀ. ਰਾਜਵਿੰਦਰ ਸਿੰਘ ਅਤੇ ਜਸਕਰਨ ਸਿੰਘ ਨੇ ਮਹਾਂ ਸ਼ਿਵਰਾਤਰੀ ਪੁਰਬ ਦੀ ਵਧਾਈ ਦਿੰਦਿਆਂ ਦੱਸਿਆ ਕਿ ਪੰਜਾਬ ਗੁਰੂਆਂ, ਪੀਰਾਂ ,ਪੈਗੰਬਰਾਂ ਤੇ ਦੇਵੀ ਦੇਵਤਿਆਂ ਦੀ ਪਵਿੱਤਰ ਧਰਤੀ ਹੈ, ਇਸ ਲਈ ਸਾਨੂੰ ਸੱਭ ਨੂੰ ਆਪਣੇ ਇਹਨਾਂ ਮੁਰਸ਼ਿਦਾਂ ਦੇ ਪਵਿੱਤਰ ਤਿਉਹਾਰ ਰਲ ਕੇ ਮਿਲ ਕੇ ਮਨਾਉਣੇ ਚਾਹੀਦੇ ਹਨ । ਉਨਾ ਕਿਹਾ ਕਿ ਸਾਨੂੰ ਹਰ ਤਿਉਹਾਰ ਨੂੰ ਰਲ ਮਿਲਕੇ ਪੂਰੇ ਉਤਸਾਹ ਨਾਲ ਮਨਾਉਣਾ ਚਾਹੀਦਾ ਹੈ । ਇਸ ਮੌਕੇ ਰਾਜਵਿੰਦਰ ਸਿੰਘ ਐੇਮਡੀ ਰਾਜ ਵਹਿਕਲ੍ਹ, ਜਸਕਰਨ ਸਿੰਘ ਐਮ. ਡੀ., ਵਿਕਰਮਜੀਤ ਸਿੰਘ ਡਾਇਰੈਕਟਰ, ਅਮਰਿੰਦਰ ਸਿਮਘ ਮੇਨੈਜਰ, ਵਿਰਾਜ ਸਿੰਘ, ਡਾ. ਝਿੱਰਮਿਲ ਸਿੰਘ ਤੇ ਹੋਰ ਸਖਸ਼ੀਅਤਾਂ ਅਤੇ ਸ਼ਰਧਾਲੂ ਮੋਜੂਦ ਸਨ ।

Leave a Comment

Your email address will not be published. Required fields are marked *

Scroll to Top