ਹਿਮਾਚਲ ਪ੍ਰਦੇਸ਼ ਪੁਲਸ ਨੇ ਮਹਿਲਾ ਦੀ ਸਿ਼ਕਾਇਤ ਤੇ ਭਾਜਪਾ ਦੇ ਸੂਬਾ ਪ੍ਰਧਾਨ ਤੇ ਗਾਇਕ ’ਤੇ ਸਮੂਹਿਕ ਜ਼ਬਰ ਜਨਾਹ ਦਾ ਕੇਸ ਦਰਜ

ਹਿਮਾਚਲ ਪ੍ਰਦੇਸ਼ ਪੁਲਸ ਨੇ ਮਹਿਲਾ ਦੀ ਸਿ਼ਕਾਇਤ ਤੇ ਭਾਜਪਾ ਦੇ ਸੂਬਾ ਪ੍ਰਧਾਨ ਤੇ ਗਾਇਕ ’ਤੇ ਸਮੂਹਿਕ ਜ਼ਬਰ ਜਨਾਹ ਦਾ ਕੇਸ ਦਰਜ
ਚੰਡੀਗੜ੍ਹ : ਭਾਰਤ ਦੇਸ਼ ਦੇ ਸੂਬੇ ਹਿਮਾਚਲ ਪ੍ਰਦੇਸ਼ ਦੀ ਪੁਲਸ ਨੇ ਇਕ ਮਹਿਲਾ ਦੀ ਸਿ਼਼ਕਾਇਤ ’ਤੇ ਹਰਿਆਣਾ ਦੇ ਭਾਜਪਾ ਪ੍ਰਧਾਨ ਮੋਹਨ ਲਾਲ ਬਡੋਲੀ ਅਤੇ ਇਕ ਗਾਇਕ ਖਿਲਾਫ ਸਮੂਹਿਕ ਜ਼ਬਰ ਜਨਾਹ ਦਾ ਕੇਸ ਦਰਜ ਕੀਤਾ ਹੈ । ਮਹਿਲਾ ਨੇ ਪੁਲਸ ਕੋਲ ਦਰਜ ਸਿ਼਼ਕਾਇਤ ਵਿਚ ਕਿਹਾ ਹੈ ਕਿ ਮੋਹਨ ਲਾਲ ਬਡੋਲੀ ਅਤੇ ਗਾਇਕ ਜੈ ਭਗਵਾਨ ਉੁਰਫ ਰੋਕੀ ਨੇ ਨਾ ਸਿਰਫ ਕਸੌਲੀ ਦੇ ਹੋਟਲ ਵਿਚ ਉਸ ਨਾਲ ਸਮੂਹਿਕ ਜ਼ਬਰ ਜਨਾਹ ਕੀਤਾ ਬਲਕਿ ਉਸਦੀਆਂ ਨਗਨ ਤਸਵੀਰਾਂ ਵੀ ਖਿੱਚੀਆਂ ਤੇ ਵੀਡੀਓਜ਼ ਵੀ ਬਣਾਈਆਂ। ਸਿ਼ਕਾਇਤ ਮੁਤਾਬਕ ਇਹ ਘਟਨਾ 3 ਜੁਲਾਈ 2023 ਨੂੰ ਵਾਪਰੀ, ਜਿਸਦੀ ਐਫ. ਆਈ. ਆਰ. ਪੁਲਸ ਨੇ 13 ਦਸੰਬਰ 2024 ਨੂੰ ਦਰਜ ਕੀਤੀ ।

Leave a Comment

Your email address will not be published. Required fields are marked *

Scroll to Top