ਬਾਰ ਕੌਂਸਲ ਨੇ ਦਿੱਤੇ ਸਮੁੱਚੇ ਭਾਰਤ ਦੇ ਵਕੀਲਾਂ ਦੀਆਂ ਡਿਗਰੀਆਂ ਜਾਂਚਣ ਦੇ ਹੁਕਮ

ਬਾਰ ਕੌਂਸਲ ਨੇ ਦਿੱਤੇ ਸਮੁੱਚੇ ਭਾਰਤ ਦੇ ਵਕੀਲਾਂ ਦੀਆਂ ਡਿਗਰੀਆਂ ਜਾਂਚਣ ਦੇ ਹੁਕਮ
ਨਵੀਂ ਦਿੱਲੀ : ਭਾਰਤ ਦੇਸ਼ ਵਿਚ ਵਾਪਰੇ ਜਾਅਲੀ ਕਾਨੂੰਨ ਡਿੱਗਰੀ ਕਾਂਡ ਦੇ ਚਲਦਿਆਂ ਬਾਰ ਕੌਂਸਲ ਆਫ ਇੰਡੀਆ ( ਬੀ. ਸੀ. ਆਈ.) ਨੇ ਸਮੁੱਚੇ ਸਟੇਟਾਂ ਦੀਆਂ ਬਾਰ ਕੌਂਸਲਾਂ ਨੂੰ ਹੁਕਮ ਦਾਗੇ ਹਨ ਕਿ ਉਹ ਆਪਣੇ ਆਪਣੇ ਪੱਧਰ ਤੇ ਰਜਿਸਟਰਡ ਐਡਵੋਕੇਟਸ ਦੀਆ ਡਿੱਗਰੀਆਂ ਦੀ ਜਾਂਚ ਕਰਨ ।

Leave a Comment

Your email address will not be published. Required fields are marked *

Scroll to Top