ਪੰਜਾਬ ਵਿਚ ਭੂਚਾਲ ਦੇ ਆਏ ਝਟਕਿਆਂ ਨਾਲ ਧਰਤੀ ਹਿੱਲੀ ਤੇ ਡਰ ਦੇ ਮਾਰੇ ਲੋਕ ਆਏ ਘਰਾਂ ਵਿਚੋਂ ਬਾਹਰ

ਪੰਜਾਬ ਵਿਚ ਭੂਚਾਲ ਦੇ ਆਏ ਝਟਕਿਆਂ ਨਾਲ ਧਰਤੀ ਹਿੱਲੀ ਤੇ ਡਰ ਦੇ ਮਾਰੇ ਲੋਕ ਆਏ ਘਰਾਂ ਵਿਚੋਂ ਬਾਹਰ
ਅੰਮ੍ਰਿਤਸਰ : ਪੰਜਾਬ ਵਿਚ ਹੁਣੇ-ਹੁਣੇ ਭੂਚਾਲ ਆਇਆ ਹੈ । ਅੰਮ੍ਰਿਤਸਰ ਤੇ ਫਿਰੋਜ਼ਪੁਰ `ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ । ਭੂਚਾਲ ਆਉਣ `ਤੇ ਲੋਕ ਸਹਿਮ ਗਏ ਅਤੇ ਘਰਾਂ ਤੋਂ ਬਾਹਰ ਨਿਕਲ ਆਏ । ਵਪਾਰਕ ਸੰਸਥਾਨਾਂ ਵਿਚ ਬੈਠ ਲੋਕ ਵੀ ਝਟਕਿਆਂ ਨਾਲ ਸਹਿਮ ਗਏ ਤੇ ਬਾਹਰ ਵੱਲ ਭੱਜ ਗਏ ।

Leave a Comment

Your email address will not be published. Required fields are marked *

Scroll to Top