ਕਰਮਚਾਰੀਆਂ ਲਈ ਕੰਮ ਦਾ ਕੁੱਲ ਸਮਾਂ 12 ਘੰਟੇ ਨੂੰ ਪੰਜਾਬ ਕੈਬਨਿਟ ਨੇ ਦਿੱਤੀ ਮਨਜ਼ੂਰੀ
ਚੰਡੀਗੜ੍ਹ, 4 ਜੂਨ 2025 : Punjab Cabinet approves 12-hour total working time for employees : ਦੁਕਾਨਾਂ ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਕੰਮ ਸਮੇਂ ਵਿਚ 12 ਘੰਟੇ ਕੰਮ ਕਰਨ ਨੂੰ ਤਰਜੀਹ ਦਿੰਦਿਆਂ ਪੰਜਾਬ ਕੈਬਨਿਟ (Punjab Cabinet) ਮੀਟਿੰਗ ਵਿਚ ਸੋਧ ਕੀਤੀ ਗਈ । ਇਥੇ ਹੀ ਬਸ ਨਹੀਂ ਮੀਟਿੰਗ ਵਿਚ ਕਰਮਚਾਰੀਆਂ ਲਈ ਓਵਰਟਾਈਮ ਦੀ ਮਿਆਦ (Overtime period) […]
ਕਰਮਚਾਰੀਆਂ ਲਈ ਕੰਮ ਦਾ ਕੁੱਲ ਸਮਾਂ 12 ਘੰਟੇ ਨੂੰ ਪੰਜਾਬ ਕੈਬਨਿਟ ਨੇ ਦਿੱਤੀ ਮਨਜ਼ੂਰੀ Read More »







