Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 1:16 am

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ ਸਰਕਾਰ ਪੰਜਾਬ ਬੋਰਡ ਦੇ ਟਾਪਰਾਂ ਨੂੰ ਲਿਜਾਵੇਗੀ ਵੋਕੇਸ਼ਨਲ ਯਾਤਰਾ ਤੇ

ਪੰਜਾਬ ਸਰਕਾਰ ਪੰਜਾਬ ਬੋਰਡ ਦੇ ਟਾਪਰਾਂ ਨੂੰ ਲਿਜਾਵੇਗੀ ਵੋਕੇਸ਼ਨਲ ਯਾਤਰਾ ਤੇ

ਚੰਡੀਗੜ੍ਹ, 27 ਮਈ 2025 : Punjab government will take Punjab Board toppers on vocational trip : ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਤੇ 12ਵੀਂ ਜਮਾਤ (10th and 12th grade) ਦੀਆਂ ਪ੍ਰੀਖਿਆਵਾਂ ਵਿਚ ਟਾਪਰ (Punjab Board toppers) ਰਹਿਣ ਵਾਲੇ ਵਿਦਿਆਰਥੀਆਂ ਨੂੰ ਕੁੱਝ ਸਿੱਖਣ ਨੂੰ ਮਿਲ ਸਕੇ ਦੇ ਉਦੇਸ਼ ਤਹਿਤ ਜਹਾਜ਼ਾਂ ਰਾਹੀਂ ਵੋਕੇਸ਼ਨਲ ਯਾਤਰਾ

( vocational trip) ਤੇ ਲਿਜਾਵੇਗੀ । ਇਸ ਦੌਰਾਨ ਵਿਦਿਆਰਥੀਆਂ ਨੂੰ ਇਤਿਹਾਸਕ ਸ਼ਹਿਰਾਂ ਦਾ ਦੌਰਾ ਕਰਵਾਇਆ ਜਾਵੇਗਾ ।

ਪੰਜਾਬ ਸਰਕਾਰ ਕਰੇਗੀ ਵਿਦਿਆਰਥੀਆਂ ਦੀ ਵੋਕੇਸ਼ਨਲ ਯਾਤਰਾ ਦਾ ਖਰਚਾ

ਪੰਜਾਬ ਸਰਕਾਰ (Punjab Government) ਵਲੋਂ ਆਉਣ ਵਾਲੇ ਮੌਨਸੂਨ ਸੈਸ਼ਨ ਵਿਚ ਸਮੁੱਚੇ ਟਾਪਰਾਂ ਨੂੰ ਵਿਧਾਨ ਸਭਾ ਦਾ ਦੌਰਾ ਵੀ ਕਰਵਾਇਆ ਜਾਵੇਗਾ ਤੇ ਨਾਲ ਹੀ ਵੋਕੇਸ਼ਨਲ ਯਾਤਰਾ ਦਾ ਖਰਚਾ ਜਿਥੇ ਖੁਦ ਕੀਤਾ ਜਾਵੇਗਾ, ਉਥੇ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਵਲੋ਼ ਸਿੱਖਿਆ ਮੰਤਰੀ ਪੰਜਾਬ ਨੂੰ ਜਿਥੇ ਦੱਸਿਆ ਗਿਆ ਸੀ ਉਥੇ ਇਹ ਵੀ ਆਖ ਦਿੱਤਾ ਗਿਆ ਸੀ ਕਿ ਜਦੋਂ ਵੀ ਅਜਿਹਾ ਕਰਨਾ ਪਵੇਗਾ ਤਾਂ ਉਸ ਲਈ ਬਜਟ ਹੈ । ਜਿਸਦੇ ਚਲਦਿਆਂ ਉਪਰੋਕਤ ਕਦਮ ਚੁੱਕਿਆ ਗਿਆ ਤੇ ਅੱਜ ਉਸ ਕਹੀ ਹੋਈ ਗੱਲ ਨੂੰ ਅਮਲੀ ਜਾਮਾ ਪਾਉਣ ਦਾ ਸਮਾਂ ਆ ਹੀ ਗਿਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕਰ ਦਿੱਤਾ ਕਿ ਛੇਤੀ ਹੀ ਪੰਜਾਬ ਸਰਕਾਰ ਪ੍ਰੀਖਿਆਵਾਂ ਵਿਚ ਟਾਪ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਤਿਹਾਸਕ ਸ਼ਹਿਰਾਂ ਦੀ ਜਹਾਜ਼ਾਂ ਰਾਹੀਂ ਸੈਰ ਕਰਵਾਏਗੀ ।

ਸਥਿਤੀ ਸੁਧਰੇਗੀ ਚੰਗੀ ਸਿੱਖਿਆ ਨਾਲ : ਮੁੱਖ ਮੰਤਰੀ

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ (Chief Minister Punjab Bhagwant Singh Mann) ਨੇ ਕਿਹਾ ਕਿ ਨੀਲੇ, ਹਰੇ ਅਤੇ ਲਾਲ ਕਾਰਡਾਂ ਨਾਲ ਸਥਿਤੀਆਂ ਨਹੀਂ ਸੁਧਦਰੀਆਂ ਬਲਕਿ ਸਥਿਤੀਆਂ ਤਾਂਸਿਰਫ਼ ਚੰਗੀ ਸਿੱਖਿਆ ਨਾਲ ਹੀ ਸੁਧਰਦੀਆਂ ਹਨ ਜਦੋਂ ਸਾਡੇ ਸੂਬੇ ਦਾ ਨੌਜਵਾਨ ਪੜ੍ਹ ਲਿਖ ਕੇ ਭਵਿੱਖ ਬਦਲਣ ਦਾ ਸਮਰੱਥਾ ਰੱਖਦਾ ਹੈ ।

Read More : ਪੰਜਾਬ ਸਰਕਾਰ ਨੂੰ ਸਿਰਫ ਮਾਰਚ ਮਹੀਨੇ ਵਿਚ ਹੀ ਜਾਇਦਾਦ ਦੀਆਂ ਰਜਿਸਟਰੀਆਂ ਤੋਂ ਰਿਕਾਰਡ ਆਮਦਨ : ਜਿੰਪਾ

Scroll to Top