Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 9:40 pm

+91 90915 01313 , +91 90916 01313

punjabbanni@gmail.com
punjabbani@yahoo.com

ਕੈਨੇਡਾ ਦੇ ਓਲਡ ਮਾਂਟਰੀਅਲ ਵਿਚ ਇਕ ਹੋਸਟਲ ਦੀ ਇਮਾਰਤ ਵਿਚ ਲੱਗੀ ਅੱਗ ਵਿਚ ਗਈ ਘੱਟੋ-ਘੱਟ 2 ਲੋਕਾਂ ਦੀ ਜਾਨ

ਕੈਨੇਡਾ ਦੇ ਓਲਡ ਮਾਂਟਰੀਅਲ ਵਿਚ ਇਕ ਹੋਸਟਲ ਦੀ ਇਮਾਰਤ ਵਿਚ ਲੱਗੀ ਅੱਗ ਵਿਚ ਗਈ ਘੱਟੋ-ਘੱਟ 2 ਲੋਕਾਂ ਦੀ ਜਾਨ

ਕੈਨੇਡਾ ਦੇ ਓਲਡ ਮਾਂਟਰੀਅਲ ਵਿਚ ਇਕ ਹੋਸਟਲ ਦੀ ਇਮਾਰਤ ਵਿਚ ਲੱਗੀ ਅੱਗ ਵਿਚ ਗਈ ਘੱਟੋ-ਘੱਟ 2 ਲੋਕਾਂ ਦੀ ਜਾਨ
ਓਟਾਵਾ : ਵਿਦੇਸ਼ੀ ਧਰਤੀ ਕੈਨੇਡਾ ਦੇ ਓਲਡ ਮਾਂਟਰੀਅਲ ਵਿਚ ਸ਼ੁੱਕਰਵਾਰ ਸਵੇਰੇ ਇਕ ਹੋਸਟਲ ਦੀ ਇਮਾਰਤ ਵਿਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 2 ਲੋਕਾਂ ਦੀ ਮੌਤ ਹੋ ਗਈ ਹੈ।ਮਾਂਟਰੀਅਲ ਪੁਲਸ ਨੇ ਕਿਹਾ ਕਿ ਨੋਟਰੇ-ਡੇਮ ਅਤੇ ਬੋਨਸਕੋਰਸ ਸੜਕ ਕੰਢੇ ਸਥਿਤ ਇਮਾਰਤ ਵਿੱਚ ਅੱਗ ਸਵੇਰੇ ਲੱਗਭਗ 2 ਵਜੇ ਦੇ ਕਰੀਬ ਲੱਗੀ। ਰਿਪੋਰਟਾਂ ਅਨੁਸਾਰ ਅੱਗ ਨੇ 100 ਸਾਲ ਪੁਰਾਣੀ ਤਿੰਨ ਮੰਜਿ਼ਲਾ ਇਮਾਰਤ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਜਿਸ ਵਿਚ ਦੂਜੀ ਅਤੇ ਤੀਜੀ ਮੰਜਿ਼ਲ `ਤੇ ਲੇ 402 ਨਾਮ ਦਾ ਹੋਸਟਲ ਅਤੇ ਮੁੱਖ ਮੰਜ਼ਿਲ `ਤੇ ਇਕ ਰੈਸਟੋਰੈਂਟ ਸੀ । ਸੀ. ਬੀ. ਸੀ. ਨਿਊਜ਼ ਮੁਤਾਬਕ ਮਿਊਂਸਪਲ ਟੈਕਸ ਰਿਕਾਰਡ ਦਿਖਾਉਂਦੇ ਹਨ ਕਿ ਇਮਾਰਤ ਦਾ ਮਾਲਕ ਐਮਿਲ-ਹੈਮ ਬੇਨਾਮੋਰ ਹੈ, ਜਿਸ ਨੇ 2021 ਵਿੱਚ ਉੱਥੇ 20 ਕਮਰਿਆਂ ਵਾਲਾ ਹੋਟਲ ਬਣਾਉਣ ਦੀ ਇਜਾਜ਼ਤ ਲਈ ਬੇਨਤੀ ਕੀਤੀ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਉਹ ਉਹੀ ਵਿਅਕਤੀ ਹੈ ਜਿਸ ਦੀ ਓਲਡ ਮਾਂਟਰੀਅਲ ਦੇ ਪਲੇਸ ਡੀ`ਯੂਵਿਲ ਵਿੱਚ ਇੱਕ ਇਮਾਰਤ ਹੈ, ਜਿੱਥੇ ਮਾਰਚ 2023 ਵਿੱਚ ਅੱਗ ਲੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਸੀ।

Advertisement
Advertisement
Advertisement
Advertisement
Scroll to Top