Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Wednesday, 26 Aug 2026 | 12:32 am

+91 90915 01313 , +91 90916 01313

punjabbanni@gmail.com
punjabbani@yahoo.com

ਸਤਬੀਰ ਸਿੰਘ ਦਰਦੀ ਮੈਮੋਰੀਅਲ ਪਾਰਕ ਵਿੱਚ "ਸਵੱਛਤਾ ਹੀ ਸੇਵਾ" ਗਿਆਨ ਜਯੋਤੀ ਦਾ ਚੰਗਾ ਉਪਰਾਲਾ : ਹਰਵਿੰਦਰ ਨਿੱਪੀ

ਸਤਬੀਰ ਸਿੰਘ ਦਰਦੀ ਮੈਮੋਰੀਅਲ ਪਾਰਕ ਵਿੱਚ "ਸਵੱਛਤਾ ਹੀ ਸੇਵਾ" ਗਿਆਨ ਜਯੋਤੀ ਦਾ ਚੰਗਾ ਉਪਰਾਲਾ : ਹਰਵਿੰਦਰ ਨਿੱਪੀ

ਸਤਬੀਰ ਸਿੰਘ ਦਰਦੀ ਮੈਮੋਰੀਅਲ ਪਾਰਕ ਵਿੱਚ “ਸਵੱਛਤਾ ਹੀ ਸੇਵਾ” ਗਿਆਨ ਜਯੋਤੀ ਦਾ ਚੰਗਾ ਉਪਰਾਲਾ : ਹਰਵਿੰਦਰ ਨਿੱਪੀ
ਅੱਜ ਪੀ ਪੀ ਸੀ ਸੀ ਮੈਂਬਰ ਹਰਵਿੰਦਰ ਸਿੰਘ ਨਿੱਪੀ ਨੇ ਪ੍ਰੈਸ ਰੋਡ ਸਤਬੀਰ ਸਿੰਘ ਦਰਦੀ ਮੈਮੋਰੀਅਲ ਪਾਰਕ ਵਿੱਚ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵਲੋ ਸਕੂਲਾ, ਕਾਲਜਾ, ਪਾਰਕਾ ਵਿੱਚ ਲੰਮੇ ਸੰਮੇ ਤੋ ਪਲਾਸਟਿਕ ਵਿਰੁੱਧ ਮਹਿਮ,ਸਫ਼ਈ ਅਭਿਆਨ ” ਸਵੱਛਤਾ ਹੀ ਸੇਵਾ” ਗਾਂਧੀ ਜਯੰਤੀ ਅਤੇ ਲਾਲ ਬਹਾਦਰ ਸਾ਼ਸਤਰੀ ਦੇ ਜਨਮ ਦਿਨ ਨੂੰ ਸਮਰਪਿਤ ਸਵੱਛ ਭਾਰਤ ਮਿਸ਼ਨ ਜੋ 17 ਸਤੰਬਰ ਤੋ 2 ਅਕਤੂਬਰ ਤੱਕ ਨਹੀ ਇਹ ਸੁਸਾਇਟੀ ਵਲੋ ਪਹਿਲਾ ਹੀ ਸੁਰੂ ਕੀਤੀ ਹੈ।ਜੋ ਲਗਾਤਾਰ ਜਾਰੀ ਰਿਹੇ ਗਈ । ਸਾਨੂੰ ਸਾਰਿਆ ਨੂੰ ਸੱਦਾ ਲ ਈ ਹੀ ਗਿਲਾ-ਸੁੱਕਾ ਕੁੜਾ ਆਪਣੇ ਘਰਾਂ ਵਿਚੋ ਹੀ ਵੱਖੋ-ਵੱਖਰੇ ਕਰਕੇ ਚੁਕਾਇਆ ਜਾਵੇ । ਹਰਵਿੰਦਰ ਸਿੰਘ ਨਿੱਪੀ ਨੇ ਲੋਕਾ ਨੂੰ ਸਨੇਹਾਂ ਦਿੱਤਾ । ਸੁਸਾਇਟੀ ਪ੍ਰਧਾਨ ਉਪਕਾਰ ਸਿੰਘ ਨੇ ਦੱਸਿਆ ਕੀ ਆਪਣੇ ਘਰਾਂ ਦੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣ ਲ ਈ ਪ੍ਰਸਾ਼ਸ਼ਨ ਦਾ ਸਹਿਯੋਗ ਕੀਤਾ ਜਾਵੇ । ਸਵੱਛਤਾ ਦਾ ਹਿਸਾ ਹਮੇਸਾ ਬਣਿਆ ਰਹਿਣਾ ਚਾਹੀਦਾ ਹੈ । ਅਸੀਂ ਹਮੇਸਾ ਸਕੂਲਾ,ਕਾਲਜਾ,ਪਾਰਕ ਵਿੱਚ ਸਫਾਈ,ਪਲਾਸਟਿਕ ਵਿਰੱਧ,ਵਾਤਾਵਰਣ “ਹਰ ਮਨੁੱਖ ਲਾਵੇ ਦੋ ਰੁੱਖ” ਲਹਿਰ ਚਲਾਈ ਹੋਈ ਹੈ।ਪਲਾਸਟਿਕ ਨੂੰ ਰਿਸਾਇਕਲ ਕੀਤਾ ਜਾ ਸਕਦਾ ਹੈ।ਸੁਸਾਇਟੀ ਦੇ ਮੈਂਬਰ ਜਸਪ੍ਰੀਤ ਸਿੰਘ ਦੇ ਜਨਮ ਦਿਨ ਤੇ ਛਾਂ ਦਾਰ,ਫੂਲਾ ਦੇ ਪੋਦੇ ਵੀ ਲਗਾਏ।ਇਸ ਮੋਕੇ ਜਿਤੇਂਦਰ ਪਾਲ ਸਿੰਘ, ਰਮਨਦੀਪ ਸਿੰਘ ਸੇਠੀ,ਸੰਜੇ ਮਹਿਰਾ, ਹਰਿੰਦਰ ਚੁਹਾਨ, ਨਰਿੰਦਰ ਕਪੂਰ, ਕੰਵਲਜੀਤ ਸਿੰਘ ਗੋਲਡੀ, ਸਤਵਿੰਦਰ ਸਿੰਘ, ਰਮੇਸ਼ ਧੀਮਾਨ, ਪੂਰਨ ਸਵਾਮੀ,ਗੱਗਨ ਲੱਤਾ ਨੇ ਵੀ ਪਲਾਸਟਿਕ,ਸਫਾਈ,ਪੋਦੇ ਲਗਾਉਣ ਵਿੱਚ ਸਹਿਯੋਗ ਕੀਤਾ ।

Advertisement
Advertisement
Advertisement
Advertisement
Scroll to Top