Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 3:19 am

+91 90915 01313 , +91 90916 01313

punjabbanni@gmail.com
punjabbani@yahoo.com

ਸਰਪੰਚੀ ਚੋਣਾਂ ਦੇ ਚੋਣ ਨਿਸ਼ਾਨ ਲੈਣ ਗਈਆਂ ਦੋ ਧਿਰਾਂ ਦੀ ਹੋਈ ਬਹਿਸਬਾਜ਼ੀ ਦੌਰਾਨ ਭੰਨੀਆਂ ਭਰੇ ਬਜ਼ਾਰ ਥਾਣੇ ਸਾਹਮਣੇ ਗੱਡੀਆਂ

ਸਰਪੰਚੀ ਚੋਣਾਂ ਦੇ ਚੋਣ ਨਿਸ਼ਾਨ ਲੈਣ ਗਈਆਂ ਦੋ ਧਿਰਾਂ ਦੀ ਹੋਈ ਬਹਿਸਬਾਜ਼ੀ ਦੌਰਾਨ ਭੰਨੀਆਂ ਭਰੇ ਬਜ਼ਾਰ ਥਾਣੇ ਸਾਹਮਣੇ ਗੱਡੀਆਂ

ਸਰਪੰਚੀ ਚੋਣਾਂ ਦੇ ਚੋਣ ਨਿਸ਼ਾਨ ਲੈਣ ਗਈਆਂ ਦੋ ਧਿਰਾਂ ਦੀ ਹੋਈ ਬਹਿਸਬਾਜ਼ੀ ਦੌਰਾਨ ਭੰਨੀਆਂ ਭਰੇ ਬਜ਼ਾਰ ਥਾਣੇ ਸਾਹਮਣੇ ਗੱਡੀਆਂ
ਬਟਾਲਾ : ਪੰਜਾਬ ਵਿਚ ਸਰਪੰਚੀ ਚੋਣਾਂ ਦੇ ਚਲਦਿਆਂ ਬਟਾਲਾ ਵਿਖੇ ਇਕੋ ਪਿੰਡ ਦੀਆਂ ਦੋ ਧਿਰਾਂ ਚੋਣ ਨਿਸ਼ਾਨ ਲੈਣ ਪਹੁੰਚੀਆਂ ਹੋਈਆਂ ਸੀ ਜਿਥੇ ਓਹਨਾਂ ਦੀ ਆਪਸ ਵਿੱਚ ਬਹਿਸਬਾਜ਼ੀ ਹੋ ਗਈ ਜਿਸਤੋ ਬਾਅਦ ਭਰੇ ਬਜ਼ਾਰ ਵਿੱਚ ਥਾਣੇ ਦੇ ਸਾਹਮਣੇ ਇਕ ਦੂਜੇ ਦੀਆਂ ਗੱਡੀਆਂ ਭੰਨ ਦਿੱਤੀਆਂ ਦੋਹੇ ਧਿਰਾਂ ਪਿੰਡ ਬਾਲੇਵਾਲ ਨਾਲ ਸੰਬੰਧਿਤ ਸਨ ਜੇਕਰ ਘਟਨਾ ਦੇ ਸਾਹਮਣੇ ਪੈਂਦੇ ਪੁਲਿਸ ਥਾਣੇ ਦੀ ਪੁਲਿਸ ਮੌਕੇ ਤੇ ਨਾ ਪਹੁੰਚਦੀ ਤਾਂ ਦੋਹਾ ਧਿਰਾਂ ਦਾ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਫਿਰ ਵੀ ਦੋਹਾ ਧਿਰਾਂ ਦੇ ਤਿੰਨ ਲੋਕ ਜ਼ਖਮੀ ਹੋ ਗਏ ਇਸ ਘਟਨਾ ਨੂੰ ਲੈਕੇ ਦੋਵੇਂ ਧਿਰਾਂ ਇਕ ਦੂਜੇ ਉੱਤੇ ਆਰੋਪ ਲਗਾਉਂਦਿਆਂ ਨਜਰ ਆਈਆਂ ਦੋਹਾ ਧਿਰਾਂ ਦਾ ਕਹਿਣਾ ਸੀ ਕਿ ਉਹ ਮਜੂਦਾ ਸਰਕਾਰ ਦੀ ਪਾਰਟੀ ਨਾਲ ਸੰਬੰਧਿਤ ਹਨ ਇੱਕ ਪਾਰਟੀ ਦੀ ਮਜੂਦਾ ਪਿੰਡ ਦੀ ਸਰਪੰਚ ਹਰਜੀਤ ਕੌਰ ਅਤੇ ਮਨਿੰਦਰ ਸਿੰਘ ਦਾ ਕਹਿਣਾ ਸੀ ਕਿ ਚੋਣ ਨਿਸ਼ਾਨ ਲੈਣ ਲਈ ਆਈ ਟੀ ਆਈ ਬਟਾਲਾ ਵਿਖੇ ਗਏ ਹੋਏ ਸੀ ਤੇ ਓਥੇ ਵੀ ਦੂਸਰੀ ਧਿਰ ਦੇ ਲੋਕ ਬਹਿਸ ਪਏ ਸੀ ਅਤੇ ਹੁਣ ਪਿੱਛੇ ਗੱਡੀਆਂ ਲਗਾ ਕੇ ਸਾਡੇ ਤੇ ਹਮਲਾ ਕਰਦੇ ਹੋਏ ਸਾਡੀ ਗੱਡੀ ਦੀ ਭੰਨ ਤੋੜ ਕਰ ਦਿੱਤੀ ਅਤੇ ਇਕ ਵਿਅਕਤੀ ਨੂੰ ਜ਼ਖਮੀ ਕਰ ਦਿੱਤਾ ਓਧਰ ਦੂਸਰੀ ਧਿਰ ਦੇ ਲਵਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਚੋਣ ਨਿਸ਼ਾਨ ਲੈਣ ਸਮੇਂ ਇਕ ਪੰਚ ਨੂੰ ਲੈਕੇ ਓਥੇ ਬਹਿਸਬਾਜ਼ੀ ਹੋਈ ਜਿਸ ਤੋਂ ਬਾਅਦ ਸਾਡੇ ਤੇ ਹਮਲਾ ਕਰ ਦਿੱਤਾ ਅਤੇ ਸਾਡੀ ਗੱਡੀ ਭੰਨ ਦਿੱਤੀ ਅਤੇ ਸਾਡੇ ਦੋ ਵਿਅਕਤੀ ਜ਼ਖਮੀ ਕਰ ਦਿੱਤੇ। ਦੂਜੇ ਪਾਸੇ ਫਿਲਹਾਲ ਪੁਲਿਸ ਅਧਿਕਾਰੀ ਕੈਮਰੇ ਦੇ ਸਾਹਮਣੇ ਮਾਮਲੇ ਬਾਰੇ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ।

Advertisement
Advertisement
Advertisement
Advertisement
Scroll to Top