Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 2:17 am

+91 90915 01313 , +91 90916 01313

punjabbanni@gmail.com
punjabbani@yahoo.com

ਲਖਨਊ ਦੇ ਚਿਨਹਾਟ ਵਿੱਚ ਮੋਬਾਈਲ ਫੋਨ ਦੀ ਡਿਲੀਵਰੀ ਕਰਨ ਆਏ ਡਿਲੀਵਰੀ ਏਜੰਟ ਦਾ 3 ਨੌਜਵਾਨਾਂ ਨੇ ਸਾਜਿ਼ਸ਼ ਰਚ ਕੇ ਕੀਤਾ ਕਤਲ

ਲਖਨਊ ਦੇ ਚਿਨਹਾਟ ਵਿੱਚ ਮੋਬਾਈਲ ਫੋਨ ਦੀ ਡਿਲੀਵਰੀ ਕਰਨ ਆਏ ਡਿਲੀਵਰੀ ਏਜੰਟ ਦਾ 3 ਨੌਜਵਾਨਾਂ ਨੇ ਸਾਜਿ਼ਸ਼ ਰਚ ਕੇ ਕੀਤਾ ਕਤਲ

ਲਖਨਊ ਦੇ ਚਿਨਹਾਟ ਵਿੱਚ ਮੋਬਾਈਲ ਫੋਨ ਦੀ ਡਿਲੀਵਰੀ ਕਰਨ ਆਏ ਡਿਲੀਵਰੀ ਏਜੰਟ ਦਾ 3 ਨੌਜਵਾਨਾਂ ਨੇ ਸਾਜਿ਼ਸ਼ ਰਚ ਕੇ ਕੀਤਾ ਕਤਲ
ਉੱਤਰ ਪ੍ਰਦੇਸ : ਭਾਰਤ ਦੇਸ਼ ਦੇ ਸੂਬੇ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਚਿਨਹਾਟ ਵਿੱਚ ਮੋਬਾਈਲ ਫੋਨ ਦੀ ਡਿਲੀਵਰੀ ਕਰਨ ਆਏ ਇੱਕ ਡਿਲੀਵਰੀ ਏਜੰਟ ਦਾ ਤਿੰਨ ਨੌਜਵਾਨਾਂ ਨੇ ਇਕ ਸੋਚੀ ਸਮਝੀ ਸਾਜਿਸ਼ ਕਤਲ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਦੋ ਮੋਬਾਈਲ ਫੋਨ (ਕੁੱਲ ਕੀਮਤ 1 ਲੱਖ ਰੁਪਏ) ਅਤੇ ਕਰੀਬ 35 ਹਜ਼ਾਰ ਰੁਪਏ ਬਣਦੀ ਹੈ ਲੁੱਟ ਲਏ।ਇਸ ਉਪਰੰਤ ਮੁਲਜ਼ਮਾਂ ਨੇ ਡਿਲੀਵਰੀ ਏਜੰਟ ਦੀ ਲਾਸ਼ ਡਿਲੀਵਰੀ ਏਜੰਟ ਦੇ ਬੈਗ ਵਿਚ ਪਾ ਦਿੱਤੀ ਅਤੇ ਬਾਰਾਬੰਕੀ ਦੇ ਮਾਟੀ ਇਲਾਕੇ ਵਿਚ ਜਾ ਕੇ ਇੰਦਰਾ ਨਹਿਰ ਵਿਚ ਸੁੱਟ ਦਿੱਤਾ। ਪੁਲਿਸ ਨੇ ਦੋ ਮੁਲਜ਼ਮਾਂ ਕਨੌਜੀਆ ਅਤੇ ਆਕਾਸ਼ ਨੂੰ ਗ੍ਰਿਫਤਾਰ ਕਰ ਲਿਆ ਹੈ। ਤੀਜੇ ਮੁਲਜ਼ਮ ਗਜਾਨਨ ਦੀ ਭਾਲ ਵਿੱਚ ਤਿੰਨ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਦੀ ਟੀਮ ਲਾਸ਼ ਨੂੰ ਬਰਾਮਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਡਿਲੀਵਰੀ ਨੌਜਵਾਨ ਭਾਰਤ ਕੁਮਾਰ ਪ੍ਰਜਾਪਤੀ (32) ਮੂਲ ਰੂਪ `ਚ ਜਾਮੋ, ਅਮੇਠੀ ਦਾ ਰਹਿਣ ਵਾਲਾ ਹੈ, ਜੋ ਆਪਣੀ ਪਤਨੀ ਅਖਿਲੇਸ਼ ਕੁਮਾਰੀ ਨਾਲ ਚਿਨਹਟ ਇਲਾਕੇ ਦੇ ਸਤਰੀਖ ਰੋਡ ਸਥਿਤ ਸਵਿਤਾ ਵਿਹਾਰ `ਚ ਰਹਿੰਦਾ ਸੀ। ਉਹ ਇੰਸਟਾ ਕਾਰਡ ਪ੍ਰਾਈਵੇਟ ਲਿਮਟਿਡ ਕੰਪਨੀ ਵਿੱਚ ਡਿਲੀਵਰੀ ਏਜੰਟ ਸੀ। 24 ਸਤੰਬਰ ਦੀ ਦੁਪਹਿਰ ਨੂੰ ਭਰਤ 49 ਗਾਹਕਾਂ ਦੇ ਸਾਮਾਨ ਦੀ ਡਿਲਿਵਰੀ ਕਰਨ ਲਈ ਦਫ਼ਤਰ ਤੋਂ ਨਿਕਲਿਆ। ਦੇਰ ਰਾਤ ਤੱਕ ਜਦੋਂ ਉਹ ਵਾਪਸ ਨਹੀਂ ਪਰਤਿਆ ਤਾਂ ਹੱਬ ਇੰਚਾਰਜ ਆਦਰਸ਼ ਕੋਸ਼ਟਾ ਨੇ ਪਰਿਵਾਰ ਨੂੰ ਸੂਚਿਤ ਕੀਤਾ ਅਤੇ ਚਿਨਹਾਟ ਥਾਣੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ।

Advertisement
Advertisement
Advertisement
Advertisement
Scroll to Top