Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 3:49 am

+91 90915 01313 , +91 90916 01313

punjabbanni@gmail.com
punjabbani@yahoo.com

ਨਗਰ ਕੌਂਸਲ ਸਨੋਰ ਦੀ ਬੱਸ ਸਟੈਂਡ ਨੇੜੇਓਂ ਨਜਾਇਜ਼ ਕਬਜੇ ਚੁੱਕਵਾਏ

ਨਗਰ ਕੌਂਸਲ ਸਨੋਰ ਦੀ ਬੱਸ ਸਟੈਂਡ ਨੇੜੇਓਂ ਨਜਾਇਜ਼ ਕਬਜੇ ਚੁੱਕਵਾਏ

ਨਗਰ ਕੌਂਸਲ ਸਨੋਰ ਦੀ ਬੱਸ ਸਟੈਂਡ ਨੇੜੇਓਂ ਨਜਾਇਜ਼ ਕਬਜੇ ਚੁੱਕਵਾਏ
ਬੱਸ ਸਟੈਡ ਦਾ ਵਿਸਥਾਰ ਕਰਕੇ ਸੁੰਦਰ ਬਣਾਇਆ ਜਾਵੇਗਾ : ਈ. ਓ. ਲਖਬੀਰ ਸਿੰਘ
ਸਨੌਰ : ਵਿਧਾਨ ਸਭਾ ਹਲਕਾ ਸਨੌਰ ਦੀ ਨਗਰ ਕੌਸਲ ਵੱਲੋਂ ਅੰਜ ਬੱਸ ਸਟੈਡ ਸਨੌਰ ਤੋ ਨਜਾਇਜ ਕਬਜਿਆ ਨੂੰ ਹਟਾ ਕੇ ਬੱਸ ਸਟੈਂਡ ਦਾ ਵਿਸਥਾਰ ਕਰਨ ਦਾ ਕੰਮ ਸੁਰੂ ਕੀਤਾ ਗਿਆ।ਨਗਰ ਕੌਸਲ ਦੀ ਟੀਮ ਨੇ ਬੱਸ ਸਟੈਡ ਸਨੌਰ ਤੇ ਜਿੰਨੇ ਵੀ ਪੁਰਾਣੇ ਤੋ ਪੁਰਾਣੇ ਨਜਾਇਜ ਕਬਜੇ ਕੀਤੇ ਹੋਏ ਸਨ ਸਾਰਿਆਂ ਨੂੰ ਹੀ ਜੇ. ਸੀ. ਬੀ. ਮਸ਼ੀਨ ਨਾਲ ਹਟਵਾ ਦਿੱਤਾ ਗਿਆ। ਬੱਸ ਟੈਡ ਸਨੌਰ ਤੇ ਬਹੁਤ ਪੁਰਾਣੇ ਸਮੇ਼ ਤੋਂ ਚਾਹ ਦੇ ਖੋਖੇ ਅਤੇ ਹੋਰ ਰੇੜੀਆਂ ਲਗਾ ਕੇ ਲੋਕ ਆਪਣੀ ਰੋਜੀ ਰੋਟੀ ਕਮਾ ਰਹੇ ਸਨ। ਕਈ ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਸਨੌਰ ਵਲੋਂ ਇਸ ਸਬੰਧੀ ਕੋਈ ਅਗਾਊਂ ਨੋਟਿਸ ਵੀ ਨਹੀਂ ਦਿੱਤਾ ਗਿਆ ਤੇ ਬੱਸ ਜੇਂ ਸੀਂ ਬੀ. ਦੀ ਮਦਦ ਨਾਲ ਹਟਾ ਦਿੱਤਾ ਗਿਆ। ਇਸ ਸਬੰਧੀ ਜਦੋਂ ਈ. ਓ. ਲਖਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਬੱਸ ਸਟੈਡ ਦੀ ਥਾਂ ਤੋ ਨਜਾਇਜ ਕਬਜੇ ਹਟਾ ਕੇ ਸੈਡ ਪਾਇਆ ਜਾਵੇਗਾ ਅਤੇ ਇੰਟਰਲਾਕਿੰਗ ਟਾਈਲਾਂ ਲਗਾਈਆਂ ਜਾਣਗੀਆਂ ਤਾਂ ਜੋ ਲੋਕਾਂ ਦੀ ਸਹੂਲਤ ਲਈ, ਗੰਦਗੀ ਬਗੈਰਾ ਹਟਾ ਕੇਬੱਸ ਸਟੈਡ ਦਾ ਸੂੰਦਰੀਕਰਨ ਕੀਤਾ ਜਾ ਸਕੇ।

Advertisement
Advertisement
Advertisement
Advertisement
Scroll to Top