Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Saturday, 29 Aug 2026 | 11:57 am

+91 90915 01313 , +91 90916 01313

punjabbanni@gmail.com
punjabbani@yahoo.com

ਵੰਦੇ ਭਾਰਤ ਐਕਸਪ੍ਰੈੱਸ `ਚ ਲੋਕੋ ਪਾਇਲਟ ਸਮੇਤ ਆਗਰਾ ਰੇਲਵੇ ਡਿਵੀਜ਼ਨ ਅਤੇ ਕੋਟਾ ਰੇਲਵੇ ਡਿਵੀਜ਼ਨ ਦੇ ਕਰਮਚਾਰੀਆਂ ਵਿਚਾਲੇ ਹੋਈ ਲੜਾਈ ਦਾ ਵੀਡੀਓ ਹੋਇਆ ਵਾਇਰਲ

ਵੰਦੇ ਭਾਰਤ ਐਕਸਪ੍ਰੈੱਸ `ਚ ਲੋਕੋ ਪਾਇਲਟ ਸਮੇਤ ਆਗਰਾ ਰੇਲਵੇ ਡਿਵੀਜ਼ਨ ਅਤੇ ਕੋਟਾ ਰੇਲਵੇ ਡਿਵੀਜ਼ਨ ਦੇ ਕਰਮਚਾਰੀਆਂ ਵਿਚਾਲੇ ਹੋਈ ਲੜਾਈ ਦਾ ਵੀਡੀਓ ਹੋਇਆ ਵਾਇਰਲ

ਵੰਦੇ ਭਾਰਤ ਐਕਸਪ੍ਰੈੱਸ `ਚ ਲੋਕੋ ਪਾਇਲਟ ਸਮੇਤ ਆਗਰਾ ਰੇਲਵੇ ਡਿਵੀਜ਼ਨ ਅਤੇ ਕੋਟਾ ਰੇਲਵੇ ਡਿਵੀਜ਼ਨ ਦੇ ਕਰਮਚਾਰੀਆਂ ਵਿਚਾਲੇ ਹੋਈ ਲੜਾਈ ਦਾ ਵੀਡੀਓ ਹੋਇਆ ਵਾਇਰਲ
ਆਗਰਾ : ਆਗਰਾ-ਉਦੈਪੁਰ ਵਿਚਾਲੇ ਸ਼ੁਰੂ ਹੋਈ ਵੰਦੇ ਭਾਰਤ ਐਕਸਪ੍ਰੈੱਸ `ਚ ਲੋਕੋ ਪਾਇਲਟ ਸਮੇਤ ਆਗਰਾ ਰੇਲਵੇ ਡਿਵੀਜ਼ਨ ਅਤੇ ਕੋਟਾ ਰੇਲਵੇ ਡਿਵੀਜ਼ਨ ਦੇ ਕਰਮਚਾਰੀਆਂ ਵਿਚਾਲੇ ਹੋਈ ਲੜਾਈ ਦਾ ਵੀਡੀਓ ਸ਼ੁੱਕਰਵਾਰ ਨੂੰ ਇੰਟਰਨੈੱਟ ਮੀਡੀਆ `ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਕੋਟਾ ਰੇਲਵੇ ਸਟੇਸ਼ਨ ਦਾ ਦੱਸਿਆ ਜਾ ਰਿਹਾ ਹੈ। ਉੱਥੇ ਹੀ ਵੰਦੇ ਭਾਰਤ ਟਰੇਨ ਨੂੰ ਆਗਰਾ ਤੋਂ ਉਦੈਪੁਰ ਲਿਜਾ ਰਹੇ ਲੋਕੋ ਪਾਇਲਟ, ਕੋ-ਲੋਕੋ ਪਾਇਲਟ ਅਤੇ ਗਾਰਡ ਦੀ ਕੁੱਟਮਾਰ ਕੀਤੀ ਗਈ ਅਤੇ ਟਰੇਨ ਦੇ ਸ਼ੀਸ਼ੇ ਤੋੜ ਦਿੱਤੇ ਗਏ।ਵੰਦੇ ਭਾਰਤ ਐਕਸਪ੍ਰੈਸ ਨੇ 2 ਸਤੰਬਰ ਤੋਂ ਆਗਰਾ-ਉਦੈਪੁਰ ਵਿਚਕਾਰ ਚੱਲਣਾ ਸ਼ੁਰੂ ਕਰ ਦਿੱਤਾ ਹੈ। ਇਹ ਟਰੇਨ ਸੋਮਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਉਦੈਪੁਰ ਤੋਂ ਆਗਰਾ ਤੱਕ ਚੱਲਦੀ ਹੈ। ਪਹਿਲੇ ਹੀ ਦਿਨ ਟਰੇਨ ਦੇ ਸੰਚਾਲਨ ਨੂੰ ਲੈ ਕੇ ਆਗਰਾ ਰੇਲਵੇ ਡਿਵੀਜ਼ਨ ਅਤੇ ਕੋਟਾ ਰੇਲਵੇ ਡਿਵੀਜ਼ਨ ਦੇ ਕਰਮਚਾਰੀਆਂ ਵਿਚਾਲੇ ਝਗੜਾ ਹੋ ਗਿਆ ਸੀ। ਵੀਰਵਾਰ ਨੂੰ ਟਰੇਨ ਆਗਰਾ ਤੋਂ ਉਦੈਪੁਰ ਲਈ ਆਪਣੇ ਨਿਰਧਾਰਤ ਸਮੇਂ ਬਾਅਦ ਦੁਪਹਿਰ 3 ਵਜੇ ਰਵਾਨਾ ਹੋਈ ।ਆਗਰਾ ਤੋਂ ਲੋਕੋ ਪਾਇਲਟ, ਕੋ-ਲੋਕੋ ਪਾਇਲਟ, ਗਾਰਡ ਅਤੇ ਹੋਰ ਕਰਮਚਾਰੀ ਟ੍ਰੇਨ ਰਾਹੀਂ ਕੋਟਾ ਪਹੁੰਚੇ। ਕੋਟਾ ਰੇਲਵੇ ਡਿਵੀਜ਼ਨ ਦੇ ਲੋਕੋ ਪਾਇਲਟ ਸਮੇਤ ਪੂਰੀ ਟੀਮ ਰੇਲਗੱਡੀ ਨੂੰ ਇੱਥੋਂ ਅੱਗੇ ਲਿਜਾਣ ਲਈ ਆਈ। ਇੰਟਰਨੈੱਟ ਮੀਡੀਆ `ਤੇ ਵਾਇਰਲ ਹੋ ਰਹੀ ਵੀਡੀਓ `ਚ ਆਗਰਾ ਰੇਲਵੇ ਡਵੀਜ਼ਨ ਦੀ ਟੀਮ ਵੱਲੋਂ ਟਰੇਨ `ਚ ਨਾ ਉਤਰਨ `ਤੇ ਝਗੜੇ ਤੋਂ ਬਾਅਦ ਹੱਥੋਂਪਾਈ ਹੋਈ। ਇਸ ਦੌਰਾਨ ਆਗਰਾ ਦੇ ਲੋਕੋ ਪਾਇਲਟ, ਕੋ-ਲੋਕੋ ਪਾਇਲਟ ਅਤੇ ਗਾਰਡ `ਤੇ ਹਮਲਾ ਕੀਤਾ ਗਿਆ। ਲੜਾਈ ਵਿੱਚ ਕੱਪੜੇ ਫਟ ਗਏ। ਇਸ ਦੌਰਾਨ ਟਰੇਨ ਦਾ ਸ਼ੀਸ਼ੇ ਵੀ ਟੁੱਟ ਗਏ ਅਤੇ ਟਰੇਨ ਦੇਰੀ ਨਾਲ ਚੱਲੀ ਜਿਸ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਝੱਲਣੀ ਪਈ।

Advertisement
Advertisement
Advertisement
Advertisement
Scroll to Top