Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 2:37 am

+91 90915 01313 , +91 90916 01313

punjabbanni@gmail.com
punjabbani@yahoo.com

ਏਡਜ ਕੰਟਰੋਲ ਪਰੋਗਰਾਮ ਦੇ ਕੌਸਲਰਾਂ ਦੀ ਪੰਜ ਰੋਜਾ ਟਰੇਨਿੰਗ ਦੀ ਸ਼ੁਰੂਆਤ

ਏਡਜ ਕੰਟਰੋਲ ਪਰੋਗਰਾਮ ਦੇ ਕੌਸਲਰਾਂ ਦੀ ਪੰਜ ਰੋਜਾ ਟਰੇਨਿੰਗ ਦੀ ਸ਼ੁਰੂਆਤ

ਏਡਜ ਕੰਟਰੋਲ ਪਰੋਗਰਾਮ ਦੇ ਕੌਸਲਰਾਂ ਦੀ ਪੰਜ ਰੋਜਾ ਟਰੇਨਿੰਗ ਦੀ ਸ਼ੁਰੂਆਤ
ਪਟਿਆਲਾ : ਸਿਵਲ ਸਰਜਨ ਪਟਿਆਲਾ ਡਾ.ਜਤਿੰਦਰ ਕਾਂਸਲ ਦੀ ਅਗਵਾਈ ਹੇਠ ਨੈਸ਼ਨਲ ਏਡਜ ਕੰਟਰੋਲ ਪਰੋਗਰਾਮ ਦੇ ਕੌਸਲਰਾਂ ਦੀ ਪੰਜ ਰੋਜਾ ਟਰੇਨਿੰਗ ਦੀ ਦਿਸ਼ਾ ਕਲੱਸਟਰ ਪਟਿਆਲਾ ਵੱਲੋਂ ਸ਼ੁਰੂਆਤ ਕੀਤੀ ਗਈ ।ਇਸ ਟਰੇਨਿੰਗ ਦਾ ਮੁੱਖ ਮੰਤਵ ਜਿਲਾ ਫਤਿਹਗ੍ਹੜ ਸਾਹਿਬ,ਰੋਪੜ,ਮੁਹਾਲੀ ਦੇ ਵੱਖ-ਵੱਖ ੀਛਠਛਸ,ਅ੍ਰਠਸ,ਸ਼ਠੀਸ,ੌਸ਼ਟਸ ਕੇਂਦਰਾਂ ਦੇ ਕੋਸਲਰਾਂ ਨੂੰ ਨੈਸ਼ਨਲ ਏਡਜ ਕੰਟਰੋਲ ਪ੍ਰੋਗਰਾਮ ਦੇ ਪੰਜਵੇਂ ਪੜਾਅ ਦੇ ਦਿਸ਼ਾ ਨਿਰਦੇਸ਼ਾਂ ਦੇ ਬਾਰੇ ਤਫਸੀਲ ਵਿੱਚ ਜਾਣਕਾਰੀ ਦੇਣਾ ਹੈ।ਇਸ ਮੋਕੇ ਤੇ ਸਿਵਲ ਸਰਜਨ ਪਟਿਆਲਾ ਡਾ. ਜਤਿੰਦਰ ਕਾਂਸਲ ਨੇ ਸਮੂਹ ਸਟਾਫ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਜੇਕਰ ਸਾਰੇ ਕਰਮਚਾਰੀ ਅਪਣਾ ਕੰਮ ਇਮਾਨਦਾਰੀ ਨਾਲ ਕਰਨ ਤਾਂ ਐਚ.ਆਈ.ਵੀ ਏਡਜ ਦੀ ਬੀਮਾਰੀ ਨਾਲ ਜੂਝ ਰਹੇ ਮਰੀਜਾਂ ਨੂੰ ਬੇਹਤਰ ਸੇਵਾਂਵਾਂ ਉਪਲਬੱਧ ਕਰਵਾ ਸਕਦੇ ਹਾਂ।ਇਸ ਮੋਕੇ ਤੇ ਜਿਲਾ ਏਡਜ ਤੇ ਟੀ.ਬੀ ਅਫਸਰ ਡਾ.ਗੁਰਪ੍ਰੀਤ ਸਿੰਘ ਨਾਗਰਾ ਨੇ ਐਚ.ਆਈ ਵੀ. ਏਡਜ ਅਤੇ ਟੀ.ਬੀ ਦੇ ਫੈਲਾਅ,ਇਲਾਜ ਦੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਤੇ ਐਚ.ਆਈ.ਵੀ ਏਡਜ ਦੇ ਟੈਸਟ ਇਲਾਜ ਬਿਲਕੁਲ ਮੁਫਤ ਵਿੱਚ ਪੰਜਾਬ ਦੇ ਹਰ ਸਰਕਾਰੀ ਹਸਪਤਾਲ ਵਿੱਚ ਉਪਲਬੱਧ ਹੈ।ਇਸ ਮੋਕੇ ਤੇ ਡਾ.ਐਸ.ਜੇ ਸਿੰਘ ਜਿਲਾ ਸਹਾਇਕ ਸਿਹਤ ਅਫਸਰ,ਦਿਸ਼ਾ ਕਲੱਸਟਰ ਪਟਿਆਲਾ ਮੁੱਖੀ ਯਾਦਵਿੰਦਰ ਸਿੰਘ ਵਿਰਕ, ਕਲੀਨੀਕਲ ਸਰਵਿਸਜ ਅਫਸਰ ਨਿਤਿਨ ਚਾਂਦਲਾ,ਡਾ.ਅਮਨਦੀਪ ਕੋਰ ਅਤੇ ਏ.ਆਰ.ਟੀ ਕੇਂਦਰ ਰਾਜਿੰਦਰਾਂ ਹਸਪਤਾਲ ਪਟਿਆਲਾ ਦੇ ਇੰਚਾਰਜ ਡਾ. ਕ੍ਰਿਸ਼ਨ ਮੋਜੂਦ ਰਹੇ।

Advertisement
Advertisement
Advertisement
Advertisement
Scroll to Top