Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Tuesday, 25 Aug 2026 | 8:41 am

+91 90915 01313 , +91 90916 01313

punjabbanni@gmail.com
punjabbani@yahoo.com

ਸਵੱਛਤਾ ਹੀ ਸੇਵਾ ਨਾਟਕ ਨੋਰਥ ਜੋਨ ਕਲਚਰਲ ਸੈਂਟਰ ਦੀ ਪੇਸ਼ਕਾਰੀ: ਉਪਕਾਰ ਸਿੰਘ

ਸਵੱਛਤਾ ਹੀ ਸੇਵਾ ਨਾਟਕ ਨੋਰਥ ਜੋਨ ਕਲਚਰਲ ਸੈਂਟਰ ਦੀ ਪੇਸ਼ਕਾਰੀ: ਉਪਕਾਰ ਸਿੰਘ

ਸਵੱਛਤਾ ਹੀ ਸੇਵਾ ਨਾਟਕ ਨੋਰਥ ਜੋਨ ਕਲਚਰਲ ਸੈਂਟਰ ਦੀ ਪੇਸ਼ਕਾਰੀ: ਉਪਕਾਰ ਸਿੰਘ
ਪਟਿਆਲਾ : ਸਵੱਛ ਭਾਰਤ ਮਿਸ਼ਨ ਤਹਿਤ ਸਵੱਛਤਾ ਹੀ ਸੇਵਾ 2024 ਤਹਿਤ ਤਮਾਸਾ ਆਰਟ ਥੀਏਟਰ ਗਰੁੱਪ ਵਲੋ ਨਹਿਰੂ ਪਾਰਕ ਵਿੱਚ ਸਾਮ ਨੂੰ 6 ਵਜੇ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਦੇ ਪ੍ਰਧਾਨ ਉਪਕਾਰ ਸਿੰਘ ਦੀ ਅਗਵਾਈ ਵਿੱਚ ਸੰਨੀ ਸਿੱਧੂ ਦੀ ਨਿਰਦੇਸ਼ਕ ਹੇਠ ਖੇਡੀਆ ਗਿਆ । ਇਸ ਨਾਟਕ ਵਿੱਚ ਆਮ ਪਬਲਿਕ ਨੂੰ ਨਾਟਕ ਰਾਹੀ ਗਿੱਲਾ,ਸੁੱਕਾ ਕੂੱੜਾ ਅਲੱਗ ਅਲੱਗ ਡਸਟਬਿਨ ਘਰਾਂ ਵਿੱਚ ਰੱਖਣੇ ਚਾਹੀਦੇ ਹਨ ।ਆਪਣਾ ਆਲਾ ਦੁਆਲਾ ਸਾਫ ਸੁਥੱਰਾ ਰੱਖਣਾ ਚਾਹੀਦਾ ਹੈ। ਸਾਨੂੰ ਪਲਾਸਟਿਕ ਦੇ ਲਫਾਫੇ ਨਹੀ ਵਰਤਨੇ ਚਾਹੀਦੇ। ਦਰੱਖਤਾ ਦੀ ਕਟਾਈ ਨਹੀ ਕਰਨੀ ਚਾਹੀਦੀ ਵੱਧ ਤੋ ਵੱਧ ਪੋਦੇ /ਦਰੱਖਤ ਵਤਾਵਰਣ ਦੀ ਸੁੱਧਤਾ ਲਈ ਲਾਉਣੇ ਚਾਹੀਦੇ ਹਨ।ਨਦੀਆਂ ਦੇ ਪਾਣੀ ਨੂੰ ਗੰਦਾ ਹੋਣ ਤੋ ਰੋਕਣਾ।ਪਾਣੀ ਦੀ ਬਰਬਾਦੀ ਨਾ ਕਰਨ ਦਾ ਸੰਦੇਸ ਨਾਟਕ ਰਾਹੀ ਦਿੱਤਾ ਕਲਾਕਾਰਾ ਨੇ ਬਾਖੂਬੀ ਰੋਲ ਨਿਭਾਏ ਅਖੀਰ ਵਿੱਚ ਉਪਕਾਰ ਸਿੰਘ ਨੇ ਕਲਾਕਾਰਾ ਦਾ ਤੇ ਨੋਰਥ ਜੋਨ ਕਲਚਰਲ ਸੈਂਟਰ ਦਾ ਤਮਾਸਾ ਆਰਟ ਥੀਏਟਰ ਗਰੁੱਪ ਤੇ ਸੈਰ ਪ੍ਰੇਮੀਆ ਦਾ ਧੰਨਵਾਦ ਕੀਤਾ ।

Advertisement
Advertisement
Advertisement
Advertisement
Scroll to Top