Breaking

ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ
Friday, 21 Aug 2026 | 9:54 am

+91 90915 01313 , +91 90916 01313

punjabbanni@gmail.com
punjabbani@yahoo.com

ਕਰਮਚਾਰੀ ਚੋਣ ਕਮਿਸ਼ਨ ਦੀ ਕਾਂਸਟੇਬਲ ਭਰਤੀ ਦੀ ਸਰੀਰਕ ਪ੍ਰੀਖਿਆ `ਚ ਸ਼ਾਮਲ ਹੋਣ ਲਈ ਦੌੜ ਦਾ ਅਭਿਆਸ ਕਰ ਰਹੇ ਤਿੰਨ ਨੌਜਵਾਨਾਂ ਨੂੰ ਟਰੱਕ ਨੇ ਕੁਚਲਿਆ

ਕਰਮਚਾਰੀ ਚੋਣ ਕਮਿਸ਼ਨ ਦੀ ਕਾਂਸਟੇਬਲ ਭਰਤੀ ਦੀ ਸਰੀਰਕ ਪ੍ਰੀਖਿਆ `ਚ ਸ਼ਾਮਲ ਹੋਣ ਲਈ ਦੌੜ ਦਾ ਅਭਿਆਸ ਕਰ ਰਹੇ ਤਿੰਨ ਨੌਜਵਾਨਾਂ ਨੂੰ ਟਰੱਕ ਨੇ ਕੁਚਲਿਆ

ਕਰਮਚਾਰੀ ਚੋਣ ਕਮਿਸ਼ਨ ਦੀ ਕਾਂਸਟੇਬਲ ਭਰਤੀ ਦੀ ਸਰੀਰਕ ਪ੍ਰੀਖਿਆ `ਚ ਸ਼ਾਮਲ ਹੋਣ ਲਈ ਦੌੜ ਦਾ ਅਭਿਆਸ ਕਰ ਰਹੇ ਤਿੰਨ ਨੌਜਵਾਨਾਂ ਨੂੰ ਟਰੱਕ ਨੇ ਕੁਚਲਿਆ
ਸੰਝੌਲੀ : ਕਰਮਚਾਰੀ ਚੋਣ ਕਮਿਸ਼ਨ ਦੀ ਕਾਂਸਟੇਬਲ ਭਰਤੀ ਦੀ ਸਰੀਰਕ ਪ੍ਰੀਖਿਆ `ਚ ਸ਼ਾਮਲ ਹੋਣ ਲਈ ਦੌੜ ਦਾ ਅਭਿਆਸ ਕਰ ਰਹੇ ਤਿੰਨ ਨੌਜਵਾਨਾਂ ਨੂੰ ਟਰੱਕ ਨੇ ਕੁਚਲ ਦਿੱਤਾ। ਦੱਸਣਯੋਗ ਹੈ ਕਿ ਉਕਤ ਭਾਣਾ ਬਿਹਾਰ `ਚ ਰੋਹਤਾਸ ਜਿ਼ਲ੍ਹੇ ਦੇ ਸੋਨੀ ਪਿੰਡ ਨੇੜੇ ਮੰਗਲਵਾਰ ਸਵੇਰੇ ਵਾਪਰਿਆ।ਇਨ੍ਹਾਂ `ਚੋਂ ਦੋ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦੋਂਕਿ ਇੱਕ ਗੰਭੀਰ ਰੂਪ `ਚ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕਾਂ ਦੀ ਪਛਾਣ ਦੀਪਕ ਤੇ ਸਤੇਂਦਰ ਕੁਮਾਰ ਦੇ ਰੂਪ `ਚ ਹੋਈ ਹੈ। ਸਤੇਂਦਰ ਸੋਨੀ ਪਿੰਡ `ਚ ਹੀ ਆਪਣੇ ਨਾਨਕੇ ਘਰ ਰਹਿ ਕੇ ਪ੍ਰਤੀਯੋਗੀ ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਹਾਦਸੇ ਤੋਂ ਬਾਅਦ ਭੜਕੇ ਪਿੰਡਵਾਸੀਆਂ ਨੇ ਲਾਸ਼ ਨੂੰ ਆਰਾ-ਸਾਸਾਰਾਮ ਮਾਰਗ `ਤੇ ਰੱਖ ਕੇ ਰਸਤਾ ਜਾਮ ਕਰ ਦਿੱਤਾ। ਦੋ ਘੰਟੇ ਬਾਅਦ ਮੌਕੇ `ਤੇ ਪਹੁੰਚ ਕੇ ਬੀਡੀਓ ਤੇ ਸੀਓ ਨੇ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ, ਫਿਰ ਜਾ ਕੇ ਪਿੰਡਵਾਸੀਆਂ ਨੇ ਜਾਮ ਹਟਾਇਆ। ਪਿੰਡਵਾਸੀਆਂ ਨੇ ਦੱਸਿਆ ਕਿ ਦੀਪਕ ਤੇ ਸਤੇਂਦਰ ਲਿਖਤੀ ਪ੍ਰੀਖਿਆ `ਚ ਸਫਲ ਹੋ ਗਏ ਸਨ। ਅਗਲੇ ਮਹੀਨੇ ਹੀ ਸਰੀਰਕ ਪ੍ਰੀਖਿਆ ਦੇਣੀ ਸੀ। ਇਸ ਲਈ ਉਹ ਰੋਜ਼ਾਨਾ ਸੜਕ ਕਿਨਾਰੇ ਦੌੜ ਲਾ ਰਹੇ ਸਨ। ਉਨ੍ਹਾਂ ਦੇ ਨਾਲ ਹੋਰ ਨੌਜਵਾਨ ਵੀ ਦੌੜ ਰਹੇ ਸਨ। ਉਲਟ ਦਿਸ਼ਾ ਵੱਲੋਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਤਿੰਨੇ ਨੌਜਵਾਨਾਂ ਨੂੰ ਕੁਚਲ ਦਿੱਤਾ। ਚਾਲਕ ਟਰੱਕ ਲੈਕੇ ਫ਼ਰਾਰ ਹੋ ਗਿਆ ।

Advertisement
Advertisement
Advertisement
Advertisement
Scroll to Top