Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 10:41 am

+91 90915 01313 , +91 90916 01313

punjabbanni@gmail.com
punjabbani@yahoo.com

ਰਾਮਲਲਾ ਦੇ ਦਰਸ਼ਨ ਲਈ ਵੀਆਈਪੀ ਪਾਸ ਵਾਲਿਆਂ ਦੀ ਗਿਣਤੀ ਹੋਵੇਗੀ ਹੁਣ ਸੀਮਤ

ਰਾਮਲਲਾ ਦੇ ਦਰਸ਼ਨ ਲਈ ਵੀਆਈਪੀ ਪਾਸ ਵਾਲਿਆਂ ਦੀ ਗਿਣਤੀ ਹੋਵੇਗੀ ਹੁਣ ਸੀਮਤ

ਰਾਮਲਲਾ ਦੇ ਦਰਸ਼ਨ ਲਈ ਵੀਆਈਪੀ ਪਾਸ ਵਾਲਿਆਂ ਦੀ ਗਿਣਤੀ ਹੋਵੇਗੀ ਹੁਣ ਸੀਮਤ
ਅਯੁੱਧਿਆ : ਭਾਰਤ ਦੇਸ਼ ਦੇ ਅਯੁੱਧਿਆ ਵਿਚ ਬਣੇ ਸ੍ਰੀ ਰਾਮ ਮੰਦਰ ਵਿਚ ਬਿਰਾਜਮਾਨ ਰਾਮਲਲਾ ਦੇ ਦਰਸ਼ਨ ਲਈ ਵੀਆਈਪੀ ਪਾਸ ਵਾਲਿਆਂ ਦੀ ਗਿਣਤੀ ਹੁਣ ਸੀਮਤ ਹੋਵੇਗੀ। ਹਰ ਰੋਜ਼ ਔਸਤ 70 ਹਜ਼ਾਰ ਸ਼ਰਧਾਲੂ ਦਰਸ਼ਨ ਕਰ ਰਹੇ ਹਨ। ਇਨ੍ਹਾਂ ’ਚ ਸਾਧਾਰਨ ਰਸਤੇ ਤੋਂ ਜਾ ਕੇ ਦਰਸ਼ਨ ਕਰਨ ਵਾਲਿਆਂ ਦੀ ਗਿਣਤੀ ਸਭ ਤੋਂ ਜਿਆਦਾ ਹੈ, ਇਸ ਦੇ ਨਾਲ ਹੀ ਪਾਸ ਹਾਸਲ ਸ਼ਰਧਾਲੂ ਵੀ ਵੱਖ-ਵੱਖ ਰਸਤੇ ਤੋਂ ਜਾ ਕੇ ਦਰਸ਼ਨ ਕਰਦੇ ਹਨ। ਇਨ੍ਹਾਂ ’ਚ ਸੁਗਮ ਦਰਸ਼ਨ ਪਾਸ ਤੇ ਵੀਆਈਪੀ ਪਾਸ ਧਾਰਕ ਸ਼ਾਮਲ ਹਨ। ਸੁਗਮ ਪਾਸ ਹਰ ਰੋਜ਼ ਸਲਾਟ ਦੇ ਮੁਤਾਬਕ ਬਣਾਏ ਜਾਂਦੇ ਹਨ। ਹਰ ਸਲਾਟ ’ਚ 150-150 ਸੁਗਮ ਦਰਸ਼ਨ ਪਾਸ ਜਾਰੀ ਹੁੰਦੇ ਹਨ। ਦਰਸ਼ਨਾਂ ਦੇ ਸਮੇਂ ਨੂੰ ਛੇ ਸਲਾਟ ’ਚ ਵੰਡਿਆ ਗਿਆ ਹੈ। ਇਹ ਪਾਸ ਆਨਲਾਈਨ ਦੇ ਨਾਲ ਹੀ ਆਫਲਾਈਨ ਵੀ ਜਾਰੀ ਕੀਤੇ ਜਾਂਦੇ ਹਨ। ਟਰਸੱਟੀਆਂ ਦੀ ਸਿਫਾਰਸ਼ ਨਾਲ ਵੀਆਈਪੀ ਪਾਸ ਬਣਾਏ ਜਾਂਦੇ ਹਨ।

Advertisement
Advertisement
Advertisement
Advertisement
Scroll to Top