Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 3:08 am

+91 90915 01313 , +91 90916 01313

punjabbanni@gmail.com
punjabbani@yahoo.com

ਡਾਂਸ ਕਰਦੇ ਕਰਦੇ ਜਨਰੇਟਰ ਵਿਚ ਫਸ ਕੇ ਔਰਤ ਦੇ ਹੋਏ ਸਰੀਰ ਦੇ ਟੁੱਕੜੇ ਟੁੱਕੜੇ

ਡਾਂਸ ਕਰਦੇ ਕਰਦੇ ਜਨਰੇਟਰ ਵਿਚ ਫਸ ਕੇ ਔਰਤ ਦੇ ਹੋਏ ਸਰੀਰ ਦੇ ਟੁੱਕੜੇ ਟੁੱਕੜੇ

ਡਾਂਸ ਕਰਦੇ ਕਰਦੇ ਜਨਰੇਟਰ ਵਿਚ ਫਸ ਕੇ ਔਰਤ ਦੇ ਹੋਏ ਸਰੀਰ ਦੇ ਟੁੱਕੜੇ ਟੁੱਕੜੇ
ਰਾਜਸਥਾਨ : ਭਾਰਤ ਦੇ ਸੂਬੇ ਰਾਜਸਥਾਨ ਦੇ ਬਾੜਮੇਰ ਜਿ਼ਲ੍ਹੇ ਵਿੱਚ ਪਿੰਡ ਕੁੰਡਲ ਦੀ ਵਸਨੀਕ ਔਰਤ ਜੋ ਕਿ ਡਾਂਸ ਕਰ ਰਹੀ ਸੀ ਦੇ ਜਨਰੇਟਰ ਵਿਚ ਫਸਣ ਨਾਲ ਸਰੀਰ ਦੇ ਟੁੱਕੜੇ ਟੁੱਕੜੇ ਹੋਣ ਕਾਰਨ ਔਰਤ ਦੀ ਮੌਤ ਹੋ ਗਈ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਔਰਤ ਪਿੰਡ ਦੇ ਹੋਰ ਲੋਕਾਂ ਨਾਲ ਭਗਵਾਨ ਕ੍ਰਿਸ਼ਨ ਦੀ ਮੂਰਤੀ ਨੂੰ ਵਿਸਰਜਨ ਲਈ ਗਈ ਸੀ। ਫਿਰ ਇਹ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਉਕਤ ਔਰਤ ਪਿੰਡ ਕੁੰਡਲ ਦੀ ਰਹਿਣ ਵਾਲੀ ਸੀ ਅਤੇ ਉਸ ਦਾ ਨਾਂ ਮਾਫੀ ਦੇਵੀ ਸੀ।ਜਨਮ ਅਸ਼ਟਮੀ ਦੇ ਮੌਕੇ ਉਤੇ ਮਾਫੀ ਦੇਵੀ ਪਿੰਡ ਦੀਆਂ ਹੋਰ ਔਰਤਾਂ ਨਾਲ ਭਗਵਾਨ ਕ੍ਰਿਸ਼ਨ ਦੀ ਮੂਰਤੀ ਦਾ ਵਿਸਰਜਨ ਕਰਨ ਲਈ ਜਾ ਰਹੀ ਸੀ। ਇਸ ਦੌਰਾਨ ਔਰਤਾਂ ਗੀਤ ਦੀ ਧੁਨ ‘ਤੇ ਨੱਚ ਰਹੀਆਂ ਸਨ। ਡਾਂਸ ਕਰਦੇ ਹੋਏ ਮਾਫੀ ਦੇਵੀ ਜਨਰੇਟਰ ਨਾਲ ਟਕਰਾ ਗਈ।ਦਰਅਸਲ ਔਰਤ ਦੀ ਚੁੰਨੀ ਜਨਰੇਟਰ ‘ਚ ਫਸ ਗਈ ਸੀ। ਚੁੰਨੀ ਖਿੱਚਣ ਕਾਰਨ ਉਸ ਦਾ ਸਿਰ ਫੱਟ ਗਿਆ। ਹਾਦਸੇ ਸਮੇਂ ਰੌਲਾ ਪੈ ਗਿਆ। ਜਿਸ ਨੇ ਵੀ ਇਹ ਭਿਆਨਕ ਪਲ ਦੇਖੇ, ਉਹ ਹੈਰਾਨ ਰਹਿ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਜਨਰੇਟਰ ਮਾਲਕ ਫਰਾਰ ਹੋ ਗਿਆ ।

Advertisement
Advertisement
Advertisement
Advertisement
Scroll to Top