Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Thursday, 27 Aug 2026 | 2:05 am

+91 90915 01313 , +91 90916 01313

punjabbanni@gmail.com
punjabbani@yahoo.com

ਦੁਕਾਨਦਾਰ ਨਾਲ ਬਹਿਸ ਕਰ ਰਹੇ ਗਾਹਕ ਨੂੰ ਥਾਣਾ ਮਜੀਠਾ ਪੁਲਸ ਨੇ ਉਸਦੀ ਰੌਂਦੀ ਕੁਰਲਾਉਂਦੀ ਬੱਚੀ ਦੇ ਸਾਹਮਣੇ ਹੀ ਘਸੀਟ ਕੇ ਪਾਇਆ ਗੱਡੀ ਵਿਚ

ਦੁਕਾਨਦਾਰ ਨਾਲ ਬਹਿਸ ਕਰ ਰਹੇ ਗਾਹਕ ਨੂੰ ਥਾਣਾ ਮਜੀਠਾ ਪੁਲਸ ਨੇ ਉਸਦੀ ਰੌਂਦੀ ਕੁਰਲਾਉਂਦੀ ਬੱਚੀ ਦੇ ਸਾਹਮਣੇ ਹੀ ਘਸੀਟ ਕੇ ਪਾਇਆ ਗੱਡੀ ਵਿਚ

ਦੁਕਾਨਦਾਰ ਨਾਲ ਬਹਿਸ ਕਰ ਰਹੇ ਗਾਹਕ ਨੂੰ ਥਾਣਾ ਮਜੀਠਾ ਪੁਲਸ ਨੇ ਉਸਦੀ ਰੌਂਦੀ ਕੁਰਲਾਉਂਦੀ ਬੱਚੀ ਦੇ ਸਾਹਮਣੇ ਹੀ ਘਸੀਟ ਕੇ ਪਾਇਆ ਗੱਡੀ ਵਿਚ
ਅੰਮ੍ਰਿਤਸਰ : ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਅੱਜ ਉਸ ਸਮੇਂ ਇਕ ਹੰਗਾਮਾ ਹੋ ਗਿਆ ਜਦੋਂ ਰਵੀ ਜੁੱਤੀ ਹਾਊਸ ਤੇ ਗਾਹਕ ਬਣ ਕੇ ਆਏ ਇਕ ਵਿਅਕਤੀ ਵਲੋਂ ਜਦੋਂ ਦੁਕਾਨਦਾਰ ਨਾਲ ਬਹਿਸ ਕੀਤੀ ਜਾ ਰਹੀ ਸੀ ਤਾਂ ਥਾਣਾ ਮਜੀਠਾ ਦੀ ਪੁਲਸ ਵਲੋਂ ਦੁਕਾਨ ਤੇ ਪਹੁੰਚ ਕੇ ਦੁਕਾਨਦਾਰ ਨਾਲ ਬਹਿਸ ਕਰ ਰਹੇ ਗਾਹਕ ਨੂੰ ਘਸੀਟ ਕੇ ਗੱਡੀ ਵਿਚ ਬੈਠਾ ਲਿਆ ਗਿਆ, ਜਿਸ ਤੇ ਗੱਡੀ ਵਿਚ ਪੁਲਸ ਵਲੋ਼ ਬਿਠਾਏ ਜਾ ਰਹੇ ਵਿਅਕਤੀ ਨਾਲ ਆਈ ਛੋਟੀ ਬੱਚੀ ਵੀ ਇਹ ਸਾਰਾ ਮੰਜਰ ਦੇਖ ਕੇ ਰੋ ਰੋ ਕੇ ਆਪਣੇ ਪਾਪਾ ਨੂੰ ਬਚਾਉਣ ਲਈ ਗੱਲ ਕਰਦੀ ਰਹੀ ਪਰ ਪੁਲਸ ਵਲੋਂ ਕਿਸੇ ਦੀ ਤਾਂ ਦੂਰ ਉਸ ਬੱਚੀ ਦੀ ਵੀ ਰੋਣ ਤੱਕ ਦੀ ਆਵਾਜ਼ ਨੂੰ ਅਣਦੇਖਾ ਕੀਤਾ ਗਿਆ। ਜਿਸਦੀ ਮੌਕੇ ਤੇ ਬਣੀ ਵੀਡੀਓ ਸੋਸ਼ਲ ਮੀਡੀਆ ਤੇ ਜੰਮ ਕੇ ਵਾਇਰਲ ਵੀ ਹੋ ਰਹੀ ਹੈ। ਉਕਤ ਘਟਨਾ ਸਬੰਧੀ ਜਦੋਂ ਥਾਣਾ ਮਜੀਠਾ ਦੇ ਪੁਲਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਵੀ ਜੁੱਤੀ ਹਾਊਸ ਦੇ ਮਾਲਕ ਦੀ ਸਿ਼ਕਾਇਤ ਆਈ ਸੀ ਕਿ ਉਹਨਾਂ ਦੀ ਦੁਕਾਨ `ਤੇ ਇੱਕ ਸ਼ਰਾਬੀ ਨੌਜਵਾਨ ਉਹਨਾਂ ਨਾਲ ਲੜਾਈ ਝਗੜਾ `ਤੇ ਕੁੱਟਮਾਰ ਕਰ ਰਿਹਾ ਹੈ ਅਤੇ ਜਦੋਂ ਉਨ੍ਹਾਂ ਮੌਕੇ `ਤੇ ਪਹੁੰਚੇ ਤਾਂ ਉਸ ਨੇ ਪੁਲਸ ਮੁਲਾਜ਼ਮਾਂ ਨਾਲ ਵੀ ਝਗੜਾ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੇ ਪੁਲਸ ਵਲੋਂ ਉਸ ਨੂੰ ਨਾਲ ਲਿਜਾ ਕੇ ਉਸਦਾ ਮੈਡੀਕਲ ਕਰਵਾਇਆ ਗਿਆ, ਜਿਸ `ਚ ਅਲਕੋਹਲ ਪਾਈ ਗਈ ਹੈ। ਪੁਲਸ ਨੇ ਕਿਹਾ ਕਿ ਵਿਅਕਤੀ ਖਿਲਾਫ਼ ਜੋ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement
Advertisement
Advertisement
Advertisement
Scroll to Top