Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Monday, 24 Aug 2026 | 4:24 am

+91 90915 01313 , +91 90916 01313

punjabbanni@gmail.com
punjabbani@yahoo.com

ਤੰਤਰਿਕ ਨੇ ਵਿਦੇਸ਼ ਵਿੱਚ ਪੱਕਾ ਕਰਾਉਣ ਦਾ ਝਾਂਸਾ ਦੇ ਕੇ 8,40,985 ਰੁਪਏ ਦੀ ਮਾਰੀ ਠੱਗੀ

ਤੰਤਰਿਕ ਨੇ ਵਿਦੇਸ਼ ਵਿੱਚ ਪੱਕਾ ਕਰਾਉਣ ਦਾ ਝਾਂਸਾ ਦੇ ਕੇ 8,40,985 ਰੁਪਏ ਦੀ ਮਾਰੀ ਠੱਗੀ

ਤੰਤਰਿਕ ਨੇ ਵਿਦੇਸ਼ ਵਿੱਚ ਪੱਕਾ ਕਰਾਉਣ ਦਾ ਝਾਂਸਾ ਦੇ ਕੇ 8,40,985 ਰੁਪਏ ਦੀ ਮਾਰੀ ਠੱਗੀ
ਘਨੌਰ, 21 ਅਗਸਤ () ਥਾਣਾ ਖੇੜੀ ਗੰਡਿਆਂ ਪੁਲਿਸ ਨੇ ਵਿਦੇਸ਼ ਵਿੱਚ ਪੱਕਾ ਕਰਾਉਣ ਦਾ ਝਾਂਸਾ ਦੇ ਕੇ 8,40,985 ਰੁਪਏ ਦੀ ਠੱਗੀ ਮਾਰਨ ਵਾਲੇ ਤੰਤਰਿਕ ਖਿਲਾਫ ਮਾਮਲਾ ਦਰਜ ਕੀਤਾ ਹੈ।
ਥਾਣਾ ਖੇੜੀ ਗੰਡਿਆਂ ਪੁਲਿਸ ਕੋਲ ਸ਼ਿਕਾਇਤਕਰਤਾ ਬਲਦੇਵ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਅਜਰਾਵਰ ਨੇ ਸ਼ਿਕਾਇਤ ਦਰਜ ਕਰਵਾਈ ਕਿ ਸੁਹੇਲ ਪੁੱਤਰ ਸਦਾਕਤ ਵਾਸੀ ਮਕਾਨ ਨੰ. 5 ਗਲੀ ਨੰ. 6 ਫੇਸ-2 ਦੁੱਗਰੀ ਲੁਧਿਆਣਾ ਹਾਲ ਇਸਲਾਮਾ ਬਾਦ ਮੁਜਫਰਨਗਰ ਯੂ.ਪੀ, ਮੋਹਦ ਆਸਿਫ ਪੁੱਤਰ ਇਸਤਿਆਕ ਵਾਸੀ ਇਸਲਾਮਾਬਾਦ ਬੁਰ ਖਤੋਲੀ, ਮੁਜਫਰਨਗਰ ਯੂ.ਪੀ ਨੇ ਮੇਰੇ ਲੜਕੇ ਅਮਨਦੀਪ ਸਿੰਘ ਨੂੰ ਵਿਦੇਸ਼ ਵਿੱਚ ਪੱਕਾ ਕਰਾਉਣ ਦਾ ਝਾਂਸਾ ਦੇ ਕੇ 8,40,985 ਰੁਪਏ ਲੈ ਲਏ ਹਨ ਪਰ ਬਾਅਦ ਵਿੱਚ ਨਾ ਤਾ ਲੜਕੇ ਨੂੰ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਿਸ ਕੀਤੇ, ਜੋ ਕਿ ਇਹ ਲੋਕ ਭੋਲੇ ਭਾਲੇ ਨੂੰ ਲੋਕਾ ਨੂੰ ਵਿਦੇਸ਼ ਵਿੱਚ ਪੱਕਾ ਕਰਾਉਣ ਅਤੇ ਜਾਦੂ ਟੂਣਿਆ ਨਾਲ ਭਰਮਾ ਕੇ ਠੱਗੀ ਮਾਰਦੇ ਹਨ। ਜਿਸ ਤੇ ਪੁਲਿਸ ਨੇ ਸੁਹੇਲ ਪੁੱਤਰ ਸਦਾਕਤ ਵਾਸੀ ਮਕਾਨ ਨੰ. 5 ਗਲੀ ਨੰ. 6 ਫੇਸ-2 ਦੁੱਗਰੀ ਲੁਧਿਆਣਾ ਹਾਲ ਇਸਲਾਮਾ ਬਾਦ ਮੁਜਫਰਨਗਰ ਯੂ.ਪੀ, ਮੋਹਦ ਆਸਿਫ ਪੁੱਤਰ ਇਸਤਿਆਕ ਵਾਸੀ ਇਸਲਾਮਾਬਾਦ ਬੁਰ ਖਤੋਲੀ, ਮੁਜਫਰਨਗਰ ਯੂ.ਪੀ ਖਿਲਾਫ 406, 420, 506,120-ਬੀ ਧਰਾਵਾ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Advertisement
Advertisement
Advertisement
Advertisement
Scroll to Top