Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 11:25 pm

+91 90915 01313 , +91 90916 01313

punjabbanni@gmail.com
punjabbani@yahoo.com

ਵਾਤਾਵਰਨ ਨੂੰ ਸਮਰਪਿਤ ਗੁਰਨਾਜ ਬੈਹਗਲ,ਅਰਜਨਵੀਰ ਵਿਰਕ ਬੈਹਗਲ ਨੇ 11 ਪੋਦੇ ਲਗਾ ਕੇ ਆਪਣਾ ਜਨਮ ਦਿਨ ਮਨਾਇਆ

ਵਾਤਾਵਰਨ ਨੂੰ ਸਮਰਪਿਤ ਗੁਰਨਾਜ ਬੈਹਗਲ,ਅਰਜਨਵੀਰ ਵਿਰਕ ਬੈਹਗਲ ਨੇ 11 ਪੋਦੇ ਲਗਾ ਕੇ ਆਪਣਾ ਜਨਮ ਦਿਨ ਮਨਾਇਆ

ਵਾਤਾਵਰਨ ਨੂੰ ਸਮਰਪਿਤ ਗੁਰਨਾਜ ਬੈਹਗਲ,ਅਰਜਨਵੀਰ ਵਿਰਕ ਬੈਹਗਲ ਨੇ 11 ਪੋਦੇ ਲਗਾ ਕੇ ਆਪਣਾ ਜਨਮ ਦਿਨ ਮਨਾਇਆ
ਪਟਿਆਲਾ : ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵਲੋ ਚਲਾਈ ਲਹਿਰ ਜਨਮ ਦਿਨ ਤੇ “ਹਰ ਮਨੁੱਖ ਲਾਵੇ ਦੋ ਰੁੱਖ” ਤਹਿਤ ਅੱਜ ਉਪੀਦੰਰ ਵਿਰਕ ਦੇ ਦਹੋਤੀ,ਦੋਹਤਾ,ਮਾਤਾ ਨਵਕਰਨ ਵਿਰਕ ਨੇ 11ਪੋਦੇ ਗੁਰਨਾਜ ਬੈਹਗਲ,ਅਰਜਨਵੀਰ ਵਿਰਕ ਬੈਹਗਲ ਦੇ ਜਨਮ ਦਿਨ ਨੂੰ ਵਾਤਾਵਰਨ ਨੂੰ ਸਮਰਪਿਤ ਇਥੇ ਸਰਕਾਰੀ ਸਰਿਰਕ ਸਿੱਖਿਆ ਕਾਲਜ ਦੇ ਖੇਡ ਮੈਦਾਨ ਵਿੱਚ ਪੋਦੇ ਲਗਾਏ।ਲੋਕਾ ਨੂੰ। ਅਪੀਲ ਕੀਤੀ ਤੁਸੀ ਵੀ ਆਪਣੇ,ਆਪਣੇ ਬੱਚਿਆ,ਪੋਤੇ,ਪੋਤੀਆ,ਦੋਹਤੇ,ਦੋਹਤੀਆ ਦੇ ਜਨਮ ਦਿਨ ਪੋਦੇ ਲਗਾ ਕੇ ਮਨਾਓ ਤਾ ਜੋ ਵਾਤਾਵਰਨ ਨੂੰ ਬਚਾਉਣ ਵਿੱਚ ਆਪਣਾ ਯੋਗਦਾਨ ਪਾਉਣ।ਇਸ ਸਮੇ ਉਪਕਾਰ ਸਿੰਘ ਨੇ ਇਸ ਪਰਿਵਾਰ ਦਾ ਧੰਨਵਾਦ ਕੀਤਾ ਜੋ ਇਹਨਾ ਨੇ ਵਾਤਾਵਰਨ ਲ ਈ ਇੱਕ ਉਪਰਾਲਾ ਕੀਤਾ।ਇਸ ਮੋਕੇ ਚਰਨਪਾਲ ਸਿੰਘ,ਬੀ ਐਲ ਸ਼ਰਮਾ,ਸੁਖਵਿੰਦਰ ਬੰਟੀ,ਰੋਸਨ ਲਾਲ,ਰਮੇਸ,ਐਡਵੋਕੇਟ ਵਤਰਾਨਾ,ਯਗੇਸ,ਰਫੀਕ ਨੇ ਵੀ ਵਾਤਾਵਰਨ ਨੂੰ ਸੁੱਧ ਰੱਗਣ ਲ ਈ ਸਹਿਯੋਗ ਕੀਤਾ।

Advertisement
Advertisement
Advertisement
Advertisement
Scroll to Top