Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Sunday, 23 Aug 2026 | 6:19 pm

+91 90915 01313 , +91 90916 01313

punjabbanni@gmail.com
punjabbani@yahoo.com

ਕਿਰਤੀਆ ਦੀਆ ਘੰਟੋ ਘੱਟ ਉਜਰਤਾਂ ਸੰਬੰਧੀ ਵਣ ਕਾਮੇ ਕਰਨਗੇ ਕਿਰਤ ਮੰਤਰੀ ਅਨਮੋਲ ਗਗਨ ਮਾਨ ਦੇ ਹਲਕਾਂ ਖਰਡ਼ ਵਿੱਚ ਰੋਸ ਰੈਲੀ ਕਰਨਗੇ : ਲੂੰਬਾ, ਮੰਡੌਲੀ,

ਕਿਰਤੀਆ ਦੀਆ ਘੰਟੋ ਘੱਟ ਉਜਰਤਾਂ ਸੰਬੰਧੀ ਵਣ ਕਾਮੇ ਕਰਨਗੇ ਕਿਰਤ ਮੰਤਰੀ ਅਨਮੋਲ ਗਗਨ ਮਾਨ ਦੇ ਹਲਕਾਂ ਖਰਡ਼ ਵਿੱਚ ਰੋਸ ਰੈਲੀ ਕਰਨਗੇ : ਲੂੰਬਾ, ਮੰਡੌਲੀ,

ਕਿਰਤੀਆ ਦੀਆ ਘੰਟੋ ਘੱਟ ਉਜਰਤਾਂ ਸੰਬੰਧੀ ਵਣ ਕਾਮੇ ਕਰਨਗੇ ਕਿਰਤ ਮੰਤਰੀ ਅਨਮੋਲ ਗਗਨ ਮਾਨ ਦੇ ਹਲਕਾਂ ਖਰਡ਼ ਵਿੱਚ ਰੋਸ ਰੈਲੀ ਕਰਨਗੇ : ਲੂੰਬਾ, ਮੰਡੌਲੀ,
ਪਟਿਆਲਾ : ਸੂਬੇ ਦੀ ਵਣ ਵਿਭਾਂਗ ਵਰਕਰਜ਼ ਯੂਨੀਅਨ ਪੰਜਾਬ ਰਾਜਿਸਟਰਡ ਨੇ ਪੰਜਾਬ ਦੇ ਕਿਰਤੀ ਕਾਮਿਆ ਦੀਆ ਗੰਭੀਰ ਮੁਸਕਿਲਾ ਸੰਬੰਧੀ ਜਨਰਲ ਸਕੱਤਰ ਸੂਬਾ ਵੀਰਪਾਲ ਸਿੰਘ ਲੂੰਬਾ, ਬਾਹਮਣਾ, ਸੂਬਾ ਪ੍ਰਧਾਨ ਬਲਵੀਰ ਸਿੰਘ ਮੰਡੌਲੀ ਤੇ ਜੋਗਿੰਦਰ ਸਿੰਘ ਮੀਤ ਪਸ਼ਧਾਨ ਮੇਜਰ ਸਿੰਘ ਬਹੇਡ਼, ਫਤਹਿਗਡ਼ ਸਾਹਿਬ,ਲਾਲ ਸਿੰਘ ਫਿਰੋਜਪੁਰ,ਤੇ ਹੋਰ ਮੁੱਖ ਅਹੁਦੇਦਾਰਾ ਇੱਕ ਆਹਿਮ ਮੀਟਿੰਗ ਕਰਕੇ ਕਿਰਤੀ ਕਾਮਿਆ ਦੇ ਹੱਕਾ ਪਰ ਮਾਰੇ ਜਾਦੇ ਡਾਕਿਆ ਤੋ ਨਿਜਾਤ ਦਿਵਾਉਣ ਲ੍ਈ ਪੰਜਾਬ ਦੀ ਲੈਬਰ ਮੰਤਰੀ ਅਨਮੋਲ ਗਗਨ ਮਾਨ ਦੇ ਹਲਕਾਂ ਖਰਡ਼ ( ਮੋਹਾਲੀ) ਵਿਖੇ 21 ਅਗਸਤ ਨੂੰ ਰੋਸ ਧਰਨਾ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ।ਵਿਚਾਰਾ ਕਰਦਿਆ ਆਗੂਆ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਨਾਲ ਪੰਜਾਬ ਵਿੱਚ ਮਜਦੂਰ ਤੇ ਕਿਰਤੀ ਵਰਗ ਦਾ ਘਾਣ ਹੋਇਆ ਹੈ।ਮਜਦੂਰਾ ਦੀ ਕੋਈ ਸੁਣਵਾਈ ਨਹੀ। ਉਨਾ ਨੂੰ ਬਣਦੇ ਹੱਕ ਵੀ ਨਹੀ ਦਿੱਤੇ ਜਾਦੇ।ਸਰਕਾਰ ਵਲੋ ਜੋ ਘੱਟੋ ਘੱਟ ਉਜ਼ਰਤਾਂ ਦੇ ਰੇਂਟ ਛੇਂ ਮਹੀਨਿਆ ਬਾਅਦ ਵਧਾਏ ਜਾਦੇ ਹਨ।ਉਨਾ ਵਿੱਚ ਨਿਗਣਾ ਵਾਧਾ ਕੀਤਾ ਜਾਦਾ ਹੈ ।ਜੋ ਕਿ ਕਿਰਤੀਆ ਲਈ ਕੋਝਾ ਮਜਾਕ ਹੈ । ਉਹ ਵੀ ਚਾਰ ਕੈਟਾਗਰੀਆ ਵਿੱਚ ਵੰਡ ਕਰਕੇ ਦਿੱਤਾ ਜਾਦਾ ਹੈ। ਵੀਹ ਸਾਲ ਤੋ ਉੱਪਰ ਵਾਲੇ ਕਾਮੇ ਨੂੰ ਹਾਈ ਸਕਿੰਲਡ ਦਾ ਰੇਟ ਦੇਣ ਦੀ ਤਜਵੀਜ ਹੈ ਸਰਕਾਰ ਵਲੋ ਜੋ ਕੀ ਮਜਦੂਰ ਕਿਰਤੀ ਆ ਨਾਲ ਵਾਧੇ ਦੇ ਰਿਵਾਇਜ ਰੇਟਾ ਵਿੱਚ ਵੀ ਧੋਖਾ ਹੈ।ਜੇ ਕਰ ਗੱਲ ਲੈਬਰ ਐਕਟ ਮਿਨੀੳਅਮ ਵੈਜਿਜ 1948ਅਤੇ1970ਦੇ ਨਿਯਮਾ ਦੀ ਕਰੀਏ ਤਾ ਉਹਨਾ ਅਨੁਸਾਰ ਵੀ ਜੰਗਲਾਤ ਵਿਭਾਗ ਦੇ ਕਿਰਤੀ ਵਰਕਰਾ ਨੂੰ ਲਾਗੂ ਸਹੂਲਤਾ ਤੋ ਵਾਝੇ ਕੀਤਾ ਹੋਇਆ ਹੈ ਜਦੋ ਤੋ ਵਣ ਵਿਭਾਗ ਦਾ ਕਿਰਤੀ ਕਾਮਾ ਮਹਿਕਮੇ ਵਿੱਚ ਡੈਲੀ ਵਿਜੇਜ ਦਿਹਾਡ਼ਈਦਾਰ ਵਰਕਰਜ ਵਜੋ ਕੰਮ ਤੇ ਆਇਆ ਹੈ । ਆਪਣੀਆ ਹੱਕੀ ਮੰਗਾ ਲਾਈ ਸਰਕਾਰ ਦੇ ਕਿਰਤ ਮੰਤਰੀ ਵਿਰੁੱਧ ਰੋਸ ਰੈਲੀ ਜੋਰ ਸੋਰ ਨਾਲ ਕੀਤੀ ਜਾਵੇਗੀ, ਜਿਸਦੀ ਸਾਰੀ ਜਿੰਮੇਵਾਰੀ ਸਰਕਾਰ ਦੀ ਹੋਵੇਗੀ, ਅਗਰ ਕੋਈ ਅਣਸੁਖਵਾਈ ਘਟਨਾ ਵਾਪਰਦੀ ਹੈ।

Advertisement
Advertisement
Advertisement
Advertisement
Scroll to Top