Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 11:19 am

+91 90915 01313 , +91 90916 01313

punjabbanni@gmail.com
punjabbani@yahoo.com

16 ਜੁਲਾਈ 2024 ਨੂੰ ਭਗਵਾਨ ਜਗਨ ਨਾਥ ਜੀ ਦੀ ਸੰਧਿਆ ਫੇਰੀ ਤ੍ਰਿਪੜੀ ਵਿਖੇ ਪ੍ਰਧਾਨ ਧੀਰਜ ਚਲਾਨਾ ਇਸਕੋਨ ਫੈਸਟੀਵਲ ਕਮੇਟੀ ਪਟਿਆਲਾ ਵਲੋਂ ਨਿਕਾਲੀ ਜਾਵੇਗੀ

16 ਜੁਲਾਈ 2024 ਨੂੰ ਭਗਵਾਨ ਜਗਨ ਨਾਥ ਜੀ ਦੀ ਸੰਧਿਆ ਫੇਰੀ ਤ੍ਰਿਪੜੀ ਵਿਖੇ ਪ੍ਰਧਾਨ ਧੀਰਜ ਚਲਾਨਾ ਇਸਕੋਨ ਫੈਸਟੀਵਲ ਕਮੇਟੀ ਪਟਿਆਲਾ ਵਲੋਂ ਨਿਕਾਲੀ ਜਾਵੇਗੀ

16 ਜੁਲਾਈ 2024 ਨੂੰ ਭਗਵਾਨ ਜਗਨ ਨਾਥ ਜੀ ਦੀ ਸੰਧਿਆ ਫੇਰੀ ਤ੍ਰਿਪੜੀ ਵਿਖੇ ਪ੍ਰਧਾਨ ਧੀਰਜ ਚਲਾਨਾ ਇਸਕੋਨ ਫੈਸਟੀਵਲ ਕਮੇਟੀ ਪਟਿਆਲਾ ਵਲੋਂ ਨਿਕਾਲੀ ਜਾਵੇਗੀ
ਭਗਵਾਨ ਜਗਨ ਨਾਥ ਰੱਥ ਯਾਤਰਾ 19 ਜੁਲਾਈ ਦਿਨ ਸ਼ੁਕਰਵਾਰ ਨੂੰ ਉਪਲਕਸ਼ ਵਿੱਚ ਸੰਧਿਆ ਫੇਰੀ ਤ੍ਰਿਪੜੀ ਵਿਖੇ ਝਿਰੀ ਵਾਲਾ ਮੰਦਿਰ ਹੋ ਕੇ ਕੋਲੀ ਸਵੀਟਸ, ਸਬਜੀ ਵਾਲਾ ਚੌਂਕ, ਪਾਣੀ ਵਾਲੀ ਟੈਂਕੀ, ਗੀਤਾ ਭਵਨ, ਗੋਲ ਗੱਪਾ ਚੌਂਕ, ਹਨੁੰਮਾਨ ਮੰਦਿਰ, ਤੋਂ ਹੁੰਦੀ ਹੋਏ ਤਰੁਣ, ਟੋਨੀ ਯੂ.ਐਸ.ਏ. ਵਾਲੇ ਦੇ ਘਰ ਗਲੀ ਨੰਬਰ 6 ਵਿਖੇ ਖਾਸ ਪ੍ਰਸ਼ਾਦਮ, ਛੱਪਨ ਭੋਗ, ਲਗਾ ਕੇ ਭੈਰੋ ਵਾਲੇ ਮੰਦਿਰ ਵਿਖੇ ਸ਼ਾਮ ਨੂੰ 7:30 ਵਜੇ ਸਮਾਪਤ ਹੋਵੇਗੀ। ਸੁਭਾਸ਼ ਗੁਪਤਾ ਇਸਕੋਨ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਨੇ ਲੋਕਾਂ ਨੂੰ ਆਖਿਆ ਕਿ ਤੁਸੀਂ ਆਪਣੇ ਘਰ ਦੀ ਰਸੋਈ ਵਿਚੋਂ ਕੋਈ ਵੀ ਚੀਜ ਬਗੈਰ ਹਲਦੀ, ਪਿਆਜ, ਲੱਸਣ ਤੋਂ ਬਣਾ ਕੇ ਭਗਵਾਨ ਜਗਨ ਨਾਥ ਜੀ ਨੁੰ ਭੋਗ ਲਗਾ ਸਕਦੇ ਹੋ। ਕਿਉਂਕਿ ਭਗਵਾਨ ਜਗਨ ਨਾਥ ਜੀ ਤੁਹਾਡੇ ਦਰ ਤੇ ਤੁਹਾਨੂੰ ਆਸ਼ਿਰਵਾਦ ਦੇਣ ਲਈ ਆ ਰਹੇ ਹਨ। ਇਸ ਮੌਕੇ ਚੇਅਰਮੈਨ ਅਸ਼ਵਨੀ ਗੋਇਲ ਇਸਕੋਨ ਕਮੇਟੀ ਨੇ ਕਿਹਾ ਕਿ ਇਸਕੋਨ ਕਮੇਟੀ ਨੂੰ ਭਗਵਾਨ ਜਗਨ ਨਾਥ ਰੱਥ ਯਾਤਰਾ ਦਾ ਲੋਕਾਂ ਵੱਲੋਂ ਸਮਰਥਨ ਮਿਲ ਰਿਹਾ ਹੈ। ਅਸ਼ਵਨੀ ਗੋਇਲ ਨੇ ਕਿਹਾ ਕਿ ਭਗਵਾਨ ਜਗਨ ਨਾਥ ਬੜੀ ਧੂਮ ਧਾਮ ਨਾਲ 19—07—2024 ਦਿਨ ਸ਼ੁਕਰਵਾਰ ਨੂੰ ਕਾਲੀ ਮਾਤਾ ਮੰਦਿਰ ਵਿਖੇ 1:15 ਤੇ ਅਰੰਭ ਹੋ ਕੇ ਲਾਹੋਰੀ ਗੇਟ, ਆਰੀਆ ਸਮਾਜ, ਤ੍ਰਿਵੈਣੀ ਚੋਂਕ, ਸਰਹਿੰਦੀ ਗੇਟ, ਕਿਲਾ ਚੌਂਕ, ਅਦਾਲਤ ਬਜਾਰ, ਧਰਮਪੁਰਾ ਬਜਾਰ, ਗਊਸ਼ਾਲਾ ਮੋੜ, ਸ਼ੇਰੇ ਪੰਜਾਬ ਮਾਰਕੀਟ, ਪ੍ਰੈਸ ਰੋਡ, ਆਰੀਆ ਸਮਾਜ, ਸਬਜੀ ਮੰਡੀ ਅਤੇ ਸਰਹਿੰਦੀ ਗੇਟ ਤੋਂ ਹੁੰਦੇ ਹੋਏ ਸ੍ਰੀ ਹਨੁਮਾਨ ਮੰਦਿਰ ਰਾਜਪੁਰਾ ਰੋਡ ਦੇ ਕੋਲ ਐਸ.ਡੀ.ਕੇ.ਐਸ. ਭਵਨ ਰਾਜਪੁਰਾ ਰੋਡ ਵਿਖੇ ਸ਼ਾਮ 7:30 ਵਜੇ ਸਮਾਪਤ ਹੋਵੇਗੀ। ਲੋਕਾਂ ਤੋਂ ਅਪੀਲ ਕੀਤੀ ਕਿ ਤੁਸੀਂ ਭਗਵਾਨ ਜਗਨ ਨਾਥ ਜੀ ਦਾ ਰੱਥ ਖਿੱਚ ਕੇ ਆਪਣਾ ਜੀਵਨ ਸਫਲ ਬਣਾਓ। ਇਸ ਮੌਕੇ ਮਹਿੰਦਰ ਕੁਮਾਰ ਆਰ.ਟੀ.ਆਈ. ਐਕਟ, ਸੁਦਰਸ਼ਨ ਮਿੱਤਲ, ਮਹਿੰਦਰ ਕੁਮਾਰ, ਗਵਰਦਨ ਦਾਸ ਹਨੂੰਮਾਨ ਮੰਦਿਰ ਵਾਲੇ, ਇੰਦਰ ਕੁਮਾਰ ਅਰੋੜਾ, ਜ਼ਸਵਿੰਦਰ ਸੈਂਡੀ, ਪ੍ਰਦੀਪ ਕਪਿਲਾ, ਜਰਨੈਲ ਸਿੰਘ ਮਾਹੀ, ਸੁਭਾਸ਼ ਗੁਪਤਾ, ਵਿਨੋਦ ਬਾਂਸਲ, ਚੰਦਰ ਮੋਹਨ ਮਿੱਤਲ, ਕਮਲਦੀਪ ਕਪਿਲਾ, ਵਿਕਰਮ ਅਹੁਜਾ, ਆਦਿ ਹਾਜਰ ਸਨ।

Advertisement
Advertisement
Advertisement
Advertisement
Scroll to Top