Breaking

ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ     ਆਈ.ਟੀ.ਆਰ. ਅਤੇ ਜੀ.ਐਸ.ਟੀ. ਫਾਈਲਿੰਗ ਸਬੰਧੀ ਛੇ ਹਫ਼ਤਿਆਂ ਦਾ ਇੰਟਰਨਸ਼ਿਪ ਪ੍ਰੋਗਰਾਮ ਸੰਪੰਨ     ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ. ਸੀ. ਆਰ., ਨਵੀਂ ਦਿੱਲੀ ਦੇ  ਵਫ਼ਦ ਵੱਲੋਂ ਕੀਤਾ ਗਿਆ ਵਿਸ਼ੇਸ਼ ਦੌਰਾ
Tuesday, 18 Aug 2026 | 1:49 pm

+91 90915 01313 , +91 90916 01313

punjabbanni@gmail.com
punjabbani@yahoo.com

ਪੰਜਾਬ ਸਰਕਾਰ ਦਾ ਖ਼ਜਾਨਾ ਭਰਨ ਦਾ ਵਣ ਵਿਭਾਗ ਤੋ ਆਸ,ਬੂਟੇ ਵੇਚ ਕੇ-ਉਪਕਾਰ ਸਿੰਘ

ਪੰਜਾਬ ਸਰਕਾਰ ਦਾ ਖ਼ਜਾਨਾ ਭਰਨ ਦਾ ਵਣ ਵਿਭਾਗ ਤੋ ਆਸ,ਬੂਟੇ ਵੇਚ ਕੇ-ਉਪਕਾਰ ਸਿੰਘ

ਪੰਜਾਬ ਸਰਕਾਰ ਦਾ ਖ਼ਜਾਨਾ ਭਰਨ ਦਾ ਵਣ ਵਿਭਾਗ ਤੋ ਆਸ,ਬੂਟੇ ਵੇਚ ਕੇ-ਉਪਕਾਰ ਸਿੰਘ
ਪਿਛਲੇ ਦਿਨ ਪੰਜਾਬ ਸਰਕਾਰ ਇੱਕ ਐਪ ਸੁਰੂ ਕੀਤੀ ਸੀ ਇੱਕ ਆਧਾਰ ਕਾਡ ਤੇ 15 ਬੂਟੇ ਤੇ ਸਮਾਜ ਸੇਵੀ ਸੰਸਥਾਵਾ ਨੁੰ ਮੁਫਤ ਬੂਟੇ ਦਿੱਤੇ ਜਾਦੇ ਸੀ ਵਣ ਵਿਭਾਗ ਵਲੋ ਹੁਣ ਇਹ ਯੋਜਨਾ ਬੰਦ ਕਰਕੇ ਸਮਾਜ ਸੇਵੀ ਸੰਸਥਾਵਾਂ ਤੇ ਆਮ ਲੋਕਾ ਨੂੰ ਬੂਟੇ ਵੇਚਣ ਦਾ ਹੁਕਮ ਜਾਰੀ ਕੀਤਾ ਗਿਆ ਹੈ।ਉਘੇ ਸਮਾਜ ਸੇਵੀ ਵਾਤਾਵਰਨ ਪਰੇਮੀ ਜੋ ਪਿਛਲੇ ਸਾਲਾ ਤੋ ਵੱਖ ਸਕੂਲਾ,ਕਾਲਜਾ,ਜੇਲ੍ਹ,ਥਾਣਿਆ,ਸੜਕਾ ਕਿਨਾਰੇ ਪੋਦੇ ਲਗਾ ਰਹੇ ਹਨ।ਉਹਨਾ ਦੱਸਿਆ ਪੰਜਾਬ ਸਰਕਾਰ ਦੇ ਵਣ ਵਿਭਾਗ ਵਲੋ ਵਾਤਾਵਰਨ ਨੂੰ ਹਰਿਆ ਭਰਿਆ ਬਣਾਉਣ ਦੇ ਮਕਸਦ ਨਾਲ ਹਰ ਸਾਲ ਸਮਾਜ ਸੇਵੀ ਸੰਸਥਾਵਾ ਅਤੇ ਆਮ ਲੈਕਾ ਨੂੰ ਸਰਕਾਰੀ ਨਰਸਰੀਆ ਵਿਚੋ ਹਰਿਆਲੀ ਭਰ ਬੂਟੇ ਮੁਫ਼ਤ ਦਿੱਤੇ ਜਾਦੇ ਸਨ ।ਹਣ ਪੋਦੇ ਦੀ ਕੀਮਤ 50,35,20, ਰਪੱਏ ਬੂਟਿਆ ਦੀ ਤੈਆ ਕੀਤੀ ਗ ਈ ਹੈ।ਸਰਕਾਰ ਵਲੋ ਇੱਕ ਪੱਤਰ ਜਾਰੀ ਕੀਤਾ ਗਿਆ ਹੈ।ਪੱਤਰ ਵਿੱਚ ਇਹ ਵੀ ਹਦਾਇਤ ਕੀਤੀ ਗ ਈ ਹੈ।ਪੋਦੇ/ਬੂਟੇ ਵੇਚ ਕੇ ਹੋਈ ਆਮਦਨ ਨੂੰ ਖਜਾ਼ਨੇ ਵਿੱਚ ਜਮਾਂ ਕਰਵਾਈ ਜਾਵੇ।ਲੋਕਾ ਵਿੱਚ ਪੋਦੇ ਲਗਾਉਣ ਤੇ ਜਾਗੂਰਕ ਕਰਨ ਲ ਈ ਪੋਦੇ ਗਿਆਨ ਜਯੋਤੀ ਐਜਕੇਸਨ ਸੁਸਾਇਟੀ ਤੇ
ਨੁਕੱੜ ਨਾਟਕ “ਅਨਮੋਲ ਰਤਨ” ਹਰ ਮਨੁੱਖ ਲਾਵੇ ਦੋ ਰੁੱਖ ਤੇ ਜੱਲ ਸ਼ਕਤੀ”ਵਾਤਾਵਰਨ ਤੇ ਪਾਣੀ ਬਚਾਓ ਸਬੰਧੀ ਲਹਿਰ ਚਲਾਈ ਹੋਈ ਹੈ।
ਉਪਕਾਰ ਸਿੰਘ ਦੀ ਅਗਵਾਈ ਵਿੱਚ ਰਮੇਸ ਧਿਮਾਨ,ਸਤੀਸ ਸੇਤਿਆ,ਕਾਲੂ ਰਾਮ,ਤੀਰਥ ਸਿੰਘ,ਕਾਕਾ ਸਿੰਘ,ਬਲਵਿੰਦਰ ਕੋਰ ਮਨਜੀਤ ਕੋਰ,ਮਨਜੀਤ ਅਜਾਦ,ਗੁਰਵਿੰਦਰ ਸਿੰਘ,ਬੱਬਲੂ,ਬੰਟੀ,ਪਿੰਟੂ ਇਹ ਸਾਰੇ ਸਮਾਜ ਸੇਵੀ ਲੋਕਾ ਨੇ ਸਰਕਾਰ ਦੇ ਇਸ ਫੁਰਮਾਨ ਦੀ ਨਿਖੇਦੀ ਕੀਤੀ ਹੈ।ਤੇ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਰੋਸ ਪ੍ਰਗਟਾਇਆ ਹੈ।

Advertisement
Advertisement
Advertisement
Advertisement
Scroll to Top