Breaking

ਪੰਜਾਬ ਹੁਣ ‘ਉੱਡਦਾ ਪੰਜਾਬ’ ਤੋਂ ‘ਪੜ੍ਹਦਾ ਪੰਜਾਬ’ ਬਣ ਗਿਆ ਹੈ: ਹਰਜੋਤ ਸਿੰਘ ਬੈਂਸ     ਭਗਵੰਤ ਮਾਨ ਸਰਕਾਰ ਨੇ ਸਕੂਲੀ ਬੁਨਿਆਦੀ ਢਾਂਚੇ ਵਿੱਚ 2,300 ਕਰੋੜ ਰੁਪਏ ਕੀਤੇ ਨਿਵੇਸ਼ : ਹਰਜੋਤ ਸਿੰਘ ਬੈਂਸ     ਵਿਧਾਨ ਸਭਾ ਨੇ ‘ਪੰਜਾਬ ਰੈਗੂਲੇਸ਼ਨ ਆਫ਼ ਫੀਸ ਆਫ਼ ਅਣ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ ਬਿੱਲ ਪਾਸ ਕੀਤਾ     ਨੀਤੀ ਆਯੋਗ ਦੀ ਰੈਂਕਿੰਗ ਵਿੱਚ ਪੰਜਾਬ ਨੇ ਕੇਰਲ ਨੂੰ ਪਛਾੜਿਆ; ਰਿਪੋਰਟ ਕਾਰਡ ਪੇਸ਼ ਕੀਤਾ     ਅੱਜ ਦੇਸ਼ ਭਰ ‘ਚੋਂ ਸਕੂਲੀ ਸਿੱਖਿਆ ਵਿੱਚ ਮੋਹਰੀ ਬਣ ਕੇ ਉਭਰਿਆ ਪੰਜਾਬ : ਹਰਜੋਤ ਸਿੰਘ ਬੈਂਸ     ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਲੁਧਿਆਣਾ ਨੂੰ ਦੋ ਹੋਰ ‘ਸਕੂਲ ਆਫ਼ ਐਮੀਨੈਂਸ’ ਦਾ ਤੋਹਫ਼ਾ     ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਪੰਜਾਬੀ ਫ਼ਿਲਮ ‘ਯਾਰ ਜਿਗਰੀ ਕਸੂਤੀ ਡਿਗਰੀ’ ਦੇ ਪ੍ਰੋਮੋਸ਼ਨਲ ਪ੍ਰੋਗਰਾਮ ਦਾ ਆਯੋਜਨ     ਮੋਦੀ ਕਾਲਜ ਵੱਲੋਂ ਵਿਦਿਆਰਥੀਆਂ ਲਈ ਸਟਾਕ ਮਾਰਕੀਟ ਸੰਚਾਲਨ ਵਿੱਚ ਸਮਰ ਪ੍ਰੈਕਟੀਕਲ ਸਿਖਲਾਈ ਆਯੋਜਿਤ     ਨੀਟ ਪ੍ਰੀਖਿਆ ਵਿਵਾਦ : ਕੇਦਰੀ ਸਿਖਿਆ ਮੰਤਰੀ ਧਰਮੇਦਰ ਪ੍ਰਧਾਨ ਨੇ ਦਿੱਤਾ ਅਸਤੀਫਾ     ਮੁਲਤਾਨੀ ਮੱਲ ਮੋਦੀ ਕਾਲਜ ਵੱਲੋਂ ਨਵੇਂ ਅਕਾਦਮਿਕ ਸੈਸ਼ਨ 26-27 ਲਈ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ
Friday, 21 Aug 2026 | 2:14 pm

+91 90915 01313 , +91 90916 01313

punjabbanni@gmail.com
punjabbani@yahoo.com

ਸ਼ਾਹੀ ਦਵਾ ਖਾਨਾ ਦੇ ਡਾ. ਵਿਸ਼ਾਲ ਗੋਡ ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ “ਅੋਰੈਂਜ ਬਿਜਨੈਂਸ ਐਕਸੀਲੈਸ ਐਵਾਰਡ 2024” ਨਾਲ ਸਨਮਾਨਤ

ਸ਼ਾਹੀ ਦਵਾ ਖਾਨਾ ਦੇ ਡਾ. ਵਿਸ਼ਾਲ ਗੋਡ ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ “ਅੋਰੈਂਜ ਬਿਜਨੈਂਸ ਐਕਸੀਲੈਸ ਐਵਾਰਡ 2024” ਨਾਲ ਸਨਮਾਨਤ

ਸ਼ਾਹੀ ਦਵਾ ਖਾਨਾ ਦੇ ਡਾ. ਵਿਸ਼ਾਲ ਗੋਡ ਕੇਂਦਰੀ ਮੰਤਰੀ ਨਿਤਿਨ ਗਡਕਰੀ ਵਲੋਂ “ਅੋਰੈਂਜ ਬਿਜਨੈਂਸ ਐਕਸੀਲੈਸ ਐਵਾਰਡ 2024” ਨਾਲ ਸਨਮਾਨਤ
ਪਟਿਆਲਾ : ਵੱਖਵੱਖ ਖੇਤਰ ਵਿੱਚ ਆਪਣੀ ਮਿਹਨਤ ਸੰਘਰਸ਼ ਰਾਹੀਂ ਨਾਮਣਾ ਖੱਟਣ ਅਤੇ ਤਜਰਬੇਕਾਰ ਸਖਸ਼ੀਅਤਾਂ ਨੂੰ ਵਿਸ਼ੇਸ਼ ਸਨਮਾਨ ਦੇਣ ਲਈ ਨਵੀਂ ਦਿੱਲੀ ਵਿਖੇ ਆਯੋਜਿਤ ਸਮਾਰੋਹ ਦੌਰਾਨ ਉੱਤਰੀ ਭਾਰਤ ਅਤੇ ਪੰਜਾਬ ਪੱਧਰ ਤੇ ਆਯੂਰਵੈਦਿਕ ਦਵਾਈਆਂ ਰਾਹੀਂ ਪੇਟ ਰੋਗਾਂ, ਵਜਨ ਵਘਾਉਣ ਅਤੇ ਮਰਦਾਨਾ ਕਮਜੋਰੀ ਦੂਰ ਕਰਨ ਤੇ ਨਾਮਣਾ ਖੱਟਣ ਵਾਲੇ ਸ਼ਾਹੀ ਦਵਾ ਖਾਨਾ ਦੇ ਪ੍ਰਮੁੱਖ ਡਾ. ਵਿਸ਼ਾਲ ਗੋਡ ਨੂੰ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਵਲੋਂ ਉੱਤਰੀ ਭਾਰਤ ਅਤੇ ਪੰਜਾਬ ਪੱਧਰ ਤੇ ਅੋਰੈਂਜ ਬਿਜਨੈਸ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਸ ਉਪਰੰਤ ਡਾ. ਵਿਸ਼ਾਲ ਗੋਡ ਨੇ ਕਿਹਾ ਕਿ ਆਯੂਰਵੈਦ ਸਾਨੂੰ ਹਜਾਰਾ ਸਾਲਾਂ ਤੋਂ ਦਿਸ਼ਾ ਵਿਖਾਉਂਦਾ ਆ ਰਿਹਾ ਹੈ। ਪ੍ਰਾਚੀਨ ਭਾਰਤ ਵਿੱਚ ਅਯੂਰਵੈਦਿਕ ਨੂੰ ਰੋਗਾਂ ਦੇ ਇਲਾਜ ਅਤੇ ਤੰਦਰੂਸਤ ਜੀਵਨ ਸ਼ੈਲੀ ਬਤੀਤ ਕਰਨ ਦਾ ਸਰਵਉੱਤਮ ਤਰੀਕਾ ਮੰਨਿਆ ਗਿਆ ਹੈ। ਅੱਜ ਦੇ ਭੱਜ ਦੌੜ ਵਾਲੇ ਜੀਵਨ ਵਿੱਚ ਸਾਨੂੰ ਆਪਣੇ ਸ਼ਰੀਰ ਅਤੇ ਮਨ ਦਾ ਧਿਆਨ ਰੱਖਣ ਲਈ ਆਯੂਰਵੈਦਿਕ ਤਰੀਕਿਆਂ ਦੀ ਲੋੜ ਹੈ। ਜਿਸ ਨਾਲ ਅਸੀਂ ਵੱਖਵੱਖ ਰੋਗਾਂ ਤੋਂ ਮੁਕਤੀ ਪਾ ਸਕਦੇ ਹਾਂ ਅਤੇ ਖੁਸ਼ਾਹਲ ਜੀਵਨ ਜੀਅ ਸਕਦੇ ਹਾਂ।

Advertisement
Advertisement
Advertisement
Advertisement
Scroll to Top